Related Video
4cm ਅਰਧ ਵਿਆਸ ਵਾਲੇ ਇਕ ਚੱਕਰ ਦੇ ਬਾਹਰਲੇ ਪਾਸੇ ਛੂੰਹਦਾ ਇੱਕ ਤ੍ਰਿਭੁਜ ABC ਇਸ ਤਰ੍ਹਾ ਖਿੱਚਿਆ ਗਿਆ ਹੈ ਕਿ ਰੇਖਾਖੰਡ BD ਅਤੇ DC (ਜਿਸ ਵਿਚ ਸਪਰਸ਼ ਬਿੰਦੂ D ਦੁਆਰਾ BC ਵਿਭਾਜਿਤ ਹੈ)ਦੀਆਂ ਲੰਬਾਈਆਂ ਕ੍ਰਮਵਾਰ 8cm ਅਤੇ 6cm ਹਨ(ਦੇਖੋ ਚਿੱਤਰ 10.14)।ਭੁਜਾਵਾਂ AB ਅਤੇ AC ਪਤਾ ਕਰੋ। <br><img src="https://d10lpgp6xz60nq.cloudfront.net/physics_images/PSEB_PUN_MAT_X_C10_E02_012_Q01.png" width="80%">
9.5 K Views | 5 Likes