Class 10 | MATHS |
Chapter | ਬਹੁਪਦ |
PSEB (PUNJABI MEDIUM) | EXAMPLE |
Number Of Questions | 13 |
Academic Year | 2023-24 |
ਹੇਠਾਂ ਦਿੱਤੇ ਗਏ ਚਿੱਤਰ 2.9 ਦੇ ਆਲੇਖਾਂ ਨੂੰ ਦੇਖੋ। ਹਰੇਕ ਚਿੱਤਰ y= p(x) ਜਿੱਥੇ p(x) ਇੱਕ ਬਹੁਪਦ ਹੈ, ਦਾ ਆਲੇਖ ਹੈ। ਆਲੇਖਾਂ ਤੋਂ ਹਰ ਇੱਕ ਦੇ ਲਈ. p(x) ਦੇ ਸਿਫ਼ਰਾਂ ਦੀ ਗਿਣਤੀ ਪਤਾ ਕਰੋ :

ਦੋ ਘਾਤੀ ਬਹੁਪਦ `x^2+7x+10` ਦੇ ਸਿਫ਼ਰ ਪਤਾ ਕਰੋ ਅਤੇ ਸਿਫ਼ਰਾਂ ਅਤੇ ਗੁਣਾਕਾਂ ਦੇ ਵਿੱਚਕਾਰ ਸੰਬੰਧਾ ਦੀ ਸੱਚਾਈ ਦੀ ਜਾਂਚ ਕਰੋ।
ਬਹੁਪਦ `x^2-3` ਦੇ ਸਿਫ਼ਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਜਾਂਚ ਕਰੋ।
ਇੱਕ ਦੋ ਘਾਤੀ ਬਹੁਪਦ ਪਤਾ ਕਰੋ, ਜਿਸਦੇ ਸਿਫ਼ਰਾਂ ਦਾ ਜੋੜ ਅਤੇ ਗੁਣਨਫਲ ਕ੍ਰਮਵਾਰ -3 ਅਤੇ 2 ਹੈ।
ਜਾਂਚ ਕਰੋ ਕਿ ਘਾਤੀ ਬਹੁਪਦ `p(x) = 3x^3-5x^2-11x-3` ਦੇ ਸਿਫ਼ਰ 3, -1 ਅਤੇ `-1/3` ਹਨ। ਇਸ ਤੋਂ ਉਪਰੰਤ ਸਿਫ਼ਰਾਂ ਅਤੇ ਗੁਣਾਂਕਾਂ ਦੇ ਵਿਚਕਾਰ ਸੰਬੰਧਾਂ ਦੀ ਸੱਚਾਈ ਦੀ ਪੜਤਾਲ ਕਰੋ।
`2x^2+3x+1` ਨੂੰ x+2 ਨਾਲ ਭਾਗ ਦਿਉ।
`3x^3+x^2+2x+5` ਨੂੰ `1+2x+x^3` ਨਾਲ ਭਾਗ ਕਰੋ
`3x^2-x^3-3x+5` ਨੂੰ `x-1-x^2` ਨਾਲ ਭਾਗ ਦਿਉ ਅਤੇ ਵੰਡ ਐਲਗੋਰਿਥਮ ਦੀ ਸੱਚਾਈ ਦੀ ਜਾਂਚ ਕਰੋ।
`2x^4-3x^3-3x^2+6x-2` ਦੀਆਂ ਸਾਰੀਆਂ ਸਿਫ਼ਰਾਂ ਪਤਾ ਕਰੋ, ਜੇਕਰ ਤੁਹਾਨੂੰ ਇਸ ਦੀਆਂ ਦੋ ਸਿਫ਼ਰਾਂ `sqrt2` ਅਤੇ `-sqrt2` ਪਤਾ ਹੋਣ।
EXAMPLE questions and complete solutions for chapter ਬਹੁਪਦ of PSEB (PUNJABI MEDIUM) of Class 10