Class 10 | MATHS |
Chapter | ਚੱਕਰ ਨਾਲ ਸੰਬੰਧਿਤ ਖੇਤਰਫਲ |
PSEB (PUNJABI MEDIUM) | EXAMPLE |
Number Of Questions | 3 |
Academic Year | 2023-24 |
ਇੱਕ ਚੱਕਰਾਕਾਰ ਖੇਤ 'ਤੇ ₹24 ਪ੍ਰਤਿ ਮੀਟਰ ਦੀ ਦਰ ਨਾਲ ਵਾੜ ਲਗਾਉਣ ਦਾ ਖਰਚ ₹5280 ਹੈ।ਇਸ ਖੇਤ ਦੀ ₹0.50 ਪ੍ਰਤਿ ਵਰਗ ਮੀਟਰ ਦੀ ਦਰ ਨਾਲ ਵਹਾਈ ਕਰਵਾਈ ਜਾਣੀ ਹੈ।ਖੇਤ ਦੀ ਵਹਾਈ ਕਰਾਉਣ ਦਾ ਖਰਚ ਪਤਾ ਕਰੋ (`pi =22/7` ਲਓ)।
ਅਰਧ ਵਿਆਸ 4 ਸੈ.ਮੀ. ਵਾਲੇ ਇਕ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਜਿਸਦਾ ਕੋਣ `30^@` ਹੈ।ਨਾਲ ਹੀ, ਸੰਗਤ ਦੀਰਘ ਅਰਧ ਵਿਆਸੀ ਖੰਡ ਦਾ ਖੇਤਰਫਲ ਵੀ ਪਤਾ ਕਰੋ।( `pi`=3.14 ਦਾ ਪ੍ਰਯੋਗ ਕਰੋ)।
ਚਿੱਤਰ 12.16 ਵਿਚ ਰੰਗੀਨ ਖੇਤਰ ਦਾ ਖੇਤਰਫਲ ਪਤਾ ਕਰੋ, ਜਿਥੇ ABCD ਭੁਜਾ 14cm ਦਾ ਇੱਕ ਵਰਗ ਹੈ।
EXAMPLE questions and complete solutions for chapter ਚੱਕਰ ਨਾਲ ਸੰਬੰਧਿਤ ਖੇਤਰਫਲ of PSEB (PUNJABI MEDIUM) of Class 10