Class 11 | MATHS |
Chapter | ਅਨੰਤ ਲੜੀਆਂ |
PSEB (PUNJABI MEDIUM) | EXAMPLE |
Number Of Questions | 5 |
Academic Year | 2023-24 |
`(1-x/2)^(-1/2)`,ਦਾ ਵਿਸਤਾਰ ਕਰੋ ਜਦੋਂ ਕਿ | x | < 2 ਹੈ।
ਹੇਠ ਲਿਖੋ ਜਿਮਾਇਤੀ ਲੜੀ ਦੇ ਅਨੰਤ ਪਦਾਂ ਦਾ ਜੋੜ, ਪਤਾ ਕਰੋ : `(-5)/4,5/16,(-5)/64,`.......
x ਦੀ ਘਾਤ ਵਾਲੀ ਲੜੀ ਦੇ ਰੂਪ ਵਿੱਚ `e^(2x+3)` ਦਾ ਵਿਸਤਾਰ ਕਰਨ 'ਤੇ `x^2` ਦਾ ਗੁਣਾਂਕ ਪਤਾ ਕਰੋ ।
`e^2` ਦਾ ਮੁੱਲ ਇੱਕ ਦਸ਼ਮਲਵ ਸਥਾਨ ਤੱਕ ਪੂਰਨ ਅੰਕਿਤ ਕਰਕੇ ਪਤਾ ਕਰੋ ।
ਜੇਕਰ `alpha`, `beta` ਸਮੀਕਰਣ `x^2 - px+q= 0` ਮੂਲ ਹਨ ਤਾਂ ਸਿੱਧ ਕਰੋ ਕਿ : `log_e(1+px+qx^2)=(alpha+beta)x- (alpha^2+beta^2)/2 x^2+ (alpha^3+ beta^3)/3 x^3`-....
EXAMPLE questions and complete solutions for chapter ਅਨੰਤ ਲੜੀਆਂ of PSEB (PUNJABI MEDIUM) of Class 11