Class 11 | MATHS |
Chapter | ਅੰਕੜਾ ਵਿਗਿਆਨ |
PSEB (PUNJABI MEDIUM) | EXERCISE |
Number Of Questions | 15 |
Academic Year | 2023-24 |
ਹੇਠਾਂ ਦਿੱਤੇ ਹੋਏ ਅੰਕੜਿਆਂ ਲਈ ਮੱਧਮਾਨ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-4,7,8,9,10,12,13,17
ਹੇਠਾਂ ਦਿੱਤੇ ਹੋਏ ਅੰਕੜਿਆਂ ਲਈ ਮੱਧਮਾਨ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-38,70,48,40,42,55,63,46,54,44
ਹੇਠਾਂ ਦਿੱਤੇ ਹੋਏ ਅੰਕੜਿਆਂ ਲਈ ਮੱਧਿਕਾ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-13, 17, 16, 14, 11, 13, 10, 16, 11, 18, 12, 17
ਹੇਠਾਂ ਦਿੱਤੇ ਹੋਏ ਅੰਕੜਿਆਂ ਲਈ ਮੱਧਿਕਾ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-36,72,46,42,60,45,53,46,51,49
ਹੇਠਾਂ ਦਿੱਤੇ ਹੋਏਅੰਕੜਿਆਂ ਲਈ ਮੱਧਮਾਨ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-`x_i` 5 10 15 20 25 `fi` 7 4 6 3 5
ਹੇਠਾਂ ਦਿੱਤੇ ਹੋਏਅੰਕੜਿਆਂ ਲਈ ਮੱਧਮਾਨ ਦੇ ਬਾਬਤ ਮੱਧ ਵਿਚਲਨ ਪਤਾ ਕਰੋ:- `x_i` 10 30 50 70 90 `f_i` 4 24 28 16 8
ਹੇਠਾਂ ਦਿੱਤੇ ਹੋਏਅੰਕੜਿਆਂ ਲਈ ਮੱਧਿਕਾ ਦੇ ਬਾਬਤ ਮੱਧ ਵਿਚਲਨ ਪਤਾ ਕਰੋ:- `x_i` 5 7 9 10 12 15 `f_i` 8 6 2 2 2 6
ਹੇਠਾਂ ਦਿੱਤੇ ਹੋਏਅੰਕੜਿਆਂ ਲਈ ਮੱਧਿਕਾ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-`x_i` 15 21 27 30 35 `f_i` 3 5 6 7 8
ਹੇਠਾਂ ਦਿੱਤੇ ਹੋਏਅੰਕੜਿਆਂ ਲਈ ਮੱਧਮਾਨ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-
ਹੇਠਾਂ ਦਿੱਤੇ ਹੋਏਅੰਕੜਿਆਂ ਲਈ ਮੱਧਮਾਨ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-
ਹੇਠ ਦਿੱਤੇ 100 ਵਿਅਕਤੀਆਂ ਦੀ ਉਮਰ ਦੇ ਵੰਡ ਦੀ ਮੱਧਿਕਾ ਉਮਰ ਦੇ ਬਾਬਤ ਮੱਧ ਵਿਚਲਨ ਪਤਾ ਕਰੋ:-
ਹੇਠ ਲਿਖਿਆਂ ਦੇ ਅੰਕੜਿਆਂ ਲਈ ਮੱਧਮਾਨ ਅਤੇ ਪ੍ਰਸਰਨ ਪਤਾ ਕਰੋ। 6, 7, 10, 12, 13, 4, 8, 12
ਹੇਠ ਲਿਖਿਆਂ ਦੇ ਅੰਕੜਿਆਂ ਲਈ ਮੱਧਮਾਨ ਪਤਾ ਕਰੋ।
ਹੇਠ ਲਿਖਿਆਂ ਦੇ ਅੰਕੜਿਆਂ ਲਈ ਮੱਧਮਾਨ ਪਤਾ ਕਰੋ।
ਹੇਠ ਦਿੱਤੇ ਹੋਏ ਬਾਰੰਬਾਰਤਾ ਵੰਡ ਲਈ ਮੱਧਮਾਨ ਪਤਾ ਕਰੋ।
EXERCISE questions and complete solutions for chapter ਅੰਕੜਾ ਵਿਗਿਆਨ of PSEB (PUNJABI MEDIUM) of Class 11