Doubtnut Promotions Sticky

Complete Solutions to EXERCISE of chapter ਮਾਤਰਕ ਅਤੇ ਮਾਪਨ of Class 11 book with complete answers and questions

Class 11PHYSICS
Chapterਮਾਤਰਕ ਅਤੇ ਮਾਪਨ
PSEB (PUNJABI MEDIUM)EXERCISE
Number Of Questions17
Academic Year2023-24
  1. ਖ਼ਾਲੀ ਥਾਂ ਭਰੋ:- ਕਿਸੇ 1cm ਭੁਜਾ ਵਾਲੇ ਘਣ ਦਾ ਆਇਤਨ......`m_3` ਦੇ ਬਰਾਬਰ ਹੈ।


    01:53
    View Solution
  2. ਖ਼ਾਲੀ ਥਾਂ ਭਰੋ:-ਕਿਸੇ 2 cm ਅਰਧ ਵਿਆਸ ਅਤੇ 10 cm ਉਚਾਈ ਵਾਲੇ ਸਿਲੰਡਰ ਦਾ ਸਤਿਹੀ ਖੇਤਰਫਲ......`(mm)_2` ਦੇ ਬਰਾਬਰ ਹੈ।


    01:42
    View Solution
  3. ਖ਼ਾਲੀ ਥਾਂ ਭਰੋ:- ਕੋਈ ਵਾਹਨ 18 km h_-1 ਦੀ ਚਾਲ ਨਾਲ ਚੱਲ ਰਿਹਾ ਹੈ ਤਾਂ ਇਹ 1 s ਵਿਚ.....m ਚਲਦਾ ਹੈ।


    02:00
    View Solution
  4. ਖ਼ਾਲੀ ਥਾਂ ਭਰੋ:- ਸ਼ੀਸੇ ਦੀ ਸਾਪੇਖੀ ਘਣਤਾ 11.3 ਹੈ।ਇਸਦੀ ਘਣਤਾ....`g cm_-3` ਜਾਂ ....`kg m_-3` ਹੈ।


    02:37
    View Solution
  5. ਖ਼ਾਲੀ ਥਾਂ ਨੂੰ ਮਾਤਰਕਾਂ ਦੇ ਉੱਚਿਤ ਪਰਿਵਰਤਨ ਦੁਆਰਾ ਭਰੋ:- `1kg m_2 s_-2 = …...g cm_2 s_-2`


    01:13
    View Solution
  6. ਖ਼ਾਲੀ ਥਾਂ ਨੂੰ ਮਾਤਰਕਾਂ ਦੇ ਉੱਚਿਤ ਪਰਿਵਰਤਨ ਦੁਆਰਾ ਭਰੋ:- `1 m = …..1y`


    01:37
    View Solution
  7. ਖ਼ਾਲੀ ਥਾਂ ਨੂੰ ਮਾਤਰਕਾਂ ਦੇ ਉੱਚਿਤ ਪਰਿਵਰਤਨ ਦੁਆਰਾ ਭਰੋ:- `3.0 m s_-2 = …..km h_-2`


    02:00
    View Solution
  8. ਖ਼ਾਲੀ ਥਾਂ ਨੂੰ ਮਾਤਰਕਾਂ ਦੇ ਉੱਚਿਤ ਪਰਿਵਰਤਨ ਦੁਆਰਾ ਭਰੋ:- `G = 6.67 x 10^-11 N m_2 (kg)^-2 =…...(cm)_3 s^-2 g^-1`.


    02:14
    View Solution
  9. ਹੇਠ ਲਿਖਿਆਂ ਦੇ ਉੱਤਰ ਦਿਓ: ਤੁਹਾਨੂੰ ਇਕ ਧਾਗਾ ਅਤੇ ਮੀਟਰ ਪੈਮਾਨਾ ਦਿੱਤਾ ਜਾਂਦਾ ਹੈ।ਤੁਸੀਂ ਧਾਗੇ ਦੇ ਵਿਆਸ ਦਾ ਅਨੁਮਾਨ ਕਿਸ ਤਰ੍ਹਾਂ ਲਗਾਓਗੇ?


    02:53
    View Solution
  10. ਹੇਠ ਲਿਖਿਆਂ ਵਿਚੋਂ ਸਾਰਥਕ ਅੰਕਾਂ ਦੀ ਸੰਖਿਆਂ ਲਿਖੋ: `0.007 m^2`


    01:10
    View Solution
  11. ਹੇਠ ਲਿਖਿਆਂ ਵਿਚੋਂ ਸਾਰਥਕ ਅੰਕਾਂ ਦੀ ਸੰਖਿਆਂ ਲਿਖੋ: `2.64 x 10^24 kg`


    01:17
    View Solution
  12. ਹੇਠ ਲਿਖਿਆਂ ਵਿਚੋਂ ਸਾਰਥਕ ਅੰਕਾਂ ਦੀ ਸੰਖਿਆਂ ਲਿਖੋ: `0.2370 g cm^-3`


    01:18
    View Solution
  13. ਹੇਠ ਲਿਖਿਆਂ ਵਿਚੋਂ ਸਾਰਥਕ ਅੰਕਾਂ ਦੀ ਸੰਖਿਆਂ ਲਿਖੋ: `6.320 J`


    01:18
    View Solution
  14. ਹੇਠ ਲਿਖਿਆਂ ਵਿਚੋਂ ਸਾਰਥਕ ਅੰਕਾਂ ਦੀ ਸੰਖਿਆਂ ਲਿਖੋ: `6.032 N m^-2`


    01:23
    View Solution
  15. ਹੇਠ ਲਿਖਿਆਂ ਵਿਚੋਂ ਸਾਰਥਕ ਅੰਕਾਂ ਦੀ ਸੰਖਿਆਂ ਲਿਖੋ: `0.0006032m^2`


    01:10
    View Solution
  16. ਧਾਤ ਦੀ ਕਿਸੇ ਆਇਤਾਕਾਰ ਸ਼ੀਟ ਦੀ ਲੰਬਾਈ, ਚੌੜਾਈ ਅਤੇ ਮੋਟਾਈ ਵਾਰੀ ਸਿਰ `4.234m`, `1.005m` ਅਤੇ `2.01cm` ਹੈ। ਠੀਕ ਸਾਰਥਕ ਅੰਕਾਂ ਤੱਕ ਇਸ ਸ਼ੀਟ ਦਾ ਖੇਤਰਫਲ ਅਤੇ ਆਇਤਨ ਪਤਾ ਕਰੋ।


    02:51
    View Solution
  17. ਜਦੋਂ ਬ੍ਰਹਿਸਪਤੀ ਗ੍ਰਹਿ ਧਰਤੀ ਤੋਂ 8247 ਲੱਖ ਕਿਲੋਮੀਟਰ ਦੂਰ ਹੁੰਦਾ ਹੈ, ਤਾਂ ਇਸਦੇ ਵਿਆਸ ਦਾ ਕੋਣੀ ਮਾਪ ਚਾਪ ਦਾ 35.72" ਹੈ । ਬ੍ਰਹਿਸਪਤੀ ਦਾ ਵਿਆਸ ਪਤਾ ਕਰੋ।


    02:18
    View Solution

EXERCISE questions and complete solutions for chapter ਮਾਤਰਕ ਅਤੇ ਮਾਪਨ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਮਾਤਰਕ ਅਤੇ ਮਾਪਨ