Doubtnut Promotions Sticky

Complete Solutions to EXERCISE of chapter ਸਮਤਲ ਵਿਚ ਗਤੀ of Class 11 book with complete answers and questions

Class 11PHYSICS
Chapterਸਮਤਲ ਵਿਚ ਗਤੀ
PSEB (PUNJABI MEDIUM)EXERCISE
Number Of Questions19
Academic Year2023-24
  1. ਹੇਠ ਲਿਖੀਆਂ ਭੌਤਿਕ ਰਾਸ਼ੀਆਂ ਵਿਚੋਂ ਦੱਸੋ ਕਿ ਕਿਹੜੀਆਂ ਸਦਿਸ਼ ਹਨ ਅਤੇ ਕਿਹੜੀਆਂ ਅਦਿਸ਼ ? ਆਇਤਨ, ਪੁੰਜ, ਚਾਲ, ਪ੍ਰਵੇਗ, ਘਣਤਾ, ਮੋਲ ਸੰਖਿਆ, ਵੇਗ, ਕੋਣੀ ਆਵਿ੍ਰਤੀ, ਕੋਣੀ ਵੇਗ।


    02:45
    View Solution
  2. ਹੇਠ ਲਿਖੀ ਸੂਚੀ ਵਿਚੋਂ ਕੋਈ ਦੋ ਅਦਿਸ਼ ਰਾਸ਼ੀਆਂ ਛਾਂਟੋ: ਬਲ, ਕੋਣੀ ਸੰਵੇਗ, ਕਾਰਜ,ਕਰੰਟ,ਰੇਖੀ ਸੰਵੇਗ, ਬਿਜਲਈ ਖੇਤਰ, ਔਸਤ ਵੇਗ, ਚੁੰਬਕੀ ਮੋਮੰਟ,ਸਾਪੇਖੀ ਵੇਗ।


    01:06
    View Solution
  3. ਹੇਠ ਲਿਖੀ ਸੂਚੀ ਵਿਚੋਂ ਇੱਕਮਾਤਰ ਸਦਿਸ਼ ਰਾਸ਼ੀ ਦੱਸੋ। ਤਾਪਮਾਨ, ਦਬਾੳੇੁ, ਆਵੇਗ,ਸਮਾਂ, ਸ਼ਕਤੀ, ਪੂਰੀ ਪੱਥ ਲੰਬਾਈ, ਊਰਜਾ, ਗੁਰੂਤਵੀ, ਪੁਟੈਂਸ਼ਲ, ਰਗੜ ਗੁਣਾਂਕ, ਚਾਰਜ।


    01:16
    View Solution
  4. ਕਾਰਨ ਸਮੇਤ ਦੱਸੋ ਕਿ ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨਾਲ ਹੇਠ ਲਿਖੀਆਂ ਬੀਜਗਣਿਤਿਕ ਕਿਰਿਆਵਾਂ ਅਰਥ-ਪੂਰਨ ਹਨ? (a) ਦੋ ਅਦਿਸ਼ਾਂ ਨੂੰ ਜੋੜਨਾ


    02:26
    View Solution
  5. ਕਾਰਨ ਸਮੇਤ ਦੱਸੋ ਕਿ ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨਾਲ ਹੇਠ ਲਿਖੀਆਂ ਬੀਜਗਣਿਤਿਕ ਕਿਰਿਆਵਾਂ ਅਰਥ-ਪੂਰਨ ਹਨ? (b) ਇੱਕ ਹੀ ਵਿਮਾ ਦੇ ਇਕ ਸਦਿਸ਼ ਅਤੇ ਇਕ ਅਦਿਸ਼ ਨੂੰ ਜੋੜਨਾ


    01:36
    View Solution
  6. ਕਾਰਨ ਸਮੇਤ ਦੱਸੋ ਕਿ ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨਾਲ ਹੇਠ ਲਿਖੀਆਂ ਬੀਜਗਣਿਤਿਕ ਕਿਰਿਆਵਾਂ ਅਰਥ-ਪੂਰਨ ਹਨ? (c) ਇਕ ਸਦਿਸ਼ ਨੂੰ ਇੱਕ ਅਦਿਸ਼ ਨਾਲ ਗੁਣਾ ਕਰਨਾ


    01:32
    View Solution
  7. ਕਾਰਨ ਸਮੇਤ ਦੱਸੋ ਕਿ ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨਾਲ ਹੇਠ ਲਿਖੀਆਂ ਬੀਜਗਣਿਤਿਕ ਕਿਰਿਆਵਾਂ ਅਰਥ-ਪੂਰਨ ਹਨ? (d) ਦੋ ਅਦਿਸ਼ਾਂ ਦਾ ਗੁਣਨਫਲ


    01:36
    View Solution
  8. ਕਾਰਨ ਸਮੇਤ ਦੱਸੋ ਕਿ ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨਾਲ ਹੇਠ ਲਿਖੀਆਂ ਬੀਜਗਣਿਤਿਕ ਕਿਰਿਆਵਾਂ ਅਰਥ-ਪੂਰਨ ਹਨ? (e) ਦੋ ਸਦਿਸ਼ਾਂ ਨੂੰ ਜੋੜਨਾ


    01:42
    View Solution
  9. ਕਾਰਨ ਸਮੇਤ ਦੱਸੋ ਕਿ ਅਦਿਸ਼ ਅਤੇ ਸਦਿਸ਼ ਰਾਸ਼ੀਆਂ ਨਾਲ ਹੇਠ ਲਿਖੀਆਂ ਬੀਜਗਣਿਤਿਕ ਕਿਰਿਆਵਾਂ ਅਰਥ-ਪੂਰਨ ਹਨ? (f) ਇੱਕ ਸਦਿਸ਼ ਦੇ ਘਟਕ ਨੂੰ ਉਸੇ ਸਦਿਸ਼ ਨਾਲ ਜੋੜਨਾ


    01:33
    View Solution
  10. ਹੇਠ ਲਿਖਿਆਂ ਵਿਚੋਂ ਹਰੇਕ ਕਥਨ ਨੂੰ ਧਿਆਨ ਨਾਲ ਪੜ੍ਹੋ ਅਤੇ ਕਾਰਨ ਸਹਿਤ ਦੱਸੋ ਕਿ ਸੱਚ ਹੈ ਜਾਂ ਝੂਠ: (a) ਕਿਸੇ ਸਦਿਸ਼ ਦਾ ਪਰਿਮਾਣ ਹਮੇਸ਼ਾ ਇਕ ਅਦਿਸ਼ ਹੁੰਦਾ ਹੈ।


    01:59
    View Solution
  11. ਹੇਠ ਲਿਖਿਆਂ ਵਿਚੋਂ ਹਰੇਕ ਕਥਨ ਨੂੰ ਧਿਆਨ ਨਾਲ ਪੜ੍ਹੋ ਅਤੇ ਕਾਰਨ ਸਹਿਤ ਦੱਸੋ ਕਿ ਸੱਚ ਹੈ ਜਾਂ ਝੂਠ: (b) ਕਿਸੇ ਸਦਿਸ਼ ਦਾ ਹਰੇਕ ਘਟਕ ਹਮੇਸ਼ਾਂ ਅਦਿਸ਼ ਹੁੰਦਾ ਹੈ।


    01:18
    View Solution
  12. ਕਿਸੇ ਲੰਬੇ ਹਾਲ ਦੀ ਛੱਤ `25m` ਉੱਚੀ ਹੈ। ਉਸਦੀ ਅਧਿਕਤਮ ਖਿਤਜੀ ਦੂਰੀ ਕਿੰਨੀ ਹੋਵੇਗੀ ਜਿਸ ਵਿੱਚ `40ms^-1` ਦੀ ਚਾਲ ਨਾਲ ਸੁੱਟੀ ਗਈ ਕੋਈ ਗੇਂਦ ਛੱਤ ਨਾਲ ਟਕਰਾਏ ਬਿਨਾਂ ਲੰਘ ਜਾਏ?


    02:47
    View Solution
  13. ਕ੍ਰਿਕੇਟ ਦਾ ਕੋਈ ਖਿਡਾਰੀ ਕਿਸੇ ਗੇਂਦ ਨੂੰ `100m` ਦੀ ਅਧਿਕਤਮ ਖਿਤਜੀ ਦੂਰੀ ਤੱਕ ਸੁੱਟ ਸਕਦਾ ਹੈ।ਉਹ ਖਿਡਾਰੀ ਉਸੇ ਗੇਂਦ ਨੂੰ ਜ਼ਮੀਨ ਤੋਂ ਉੱਪਰ ਕਿੰਨੀ ਉੱਚਾਈ ਤੱਕ ਸੁੱਟ ਸਕਦਾ ਹੈ?


    02:08
    View Solution
  14. ਕੋਈ ਹਵਾਈ ਜਹਾਜ਼ `900kmh^-1` ਦੀ ਇੱਕ ਸਮਾਨ ਚਾਲ ਨਾਲ ਉੱਡ ਰਿਹਾ ਹੈ ਅਤੇ `1.00km` ਅਰਧ ਵਿਆਸ ਦਾ ਕੋਈ ਖਿਤਜੀ ਲੂਪ ਬਣਾਉਂਦਾ ਹੈ।ਇਸਦੇ ਅਭਿਕੇਂਦਰੀ ਪ੍ਰਵੇਗ ਦੀ ਗੁਰੂਤਵੀਂ ਪ੍ਰਵੇਗ ਨਾਲ ਤੁਲਨਾ ਕਰੋ।


    02:28
    View Solution
  15. ਸਦਿਸ਼ `A= 2 hat i+ 3 hat j` ਦੇ `hat i+ hat j` ਅਤੇ `hat i- hat j` ਦੇ ਦਿਸ਼ਾਵਾਂ ਵਿਚ ਘਟਕ ਪਤਾ ਕਰੋ।(ਤੁਸੀਂ ਗ੍ਰਾਫ਼ ਵਿਧੀ ਦੀ ਵਰਤੋਂ ਕਰ ਸਕਦੇ ਹੋ)


    04:12
    View Solution
  16. ਕੋਈ ਹਵਾਈ ਜਹਾਜ਼ ਧਰਤੀ ਤੋਂ `3400m` ਦੀ ਉਚਾਈ ਤੇ ਉੱਡ ਰਿਹਾ ਹੈ। ਜੋ ਧਰਤੀ 'ਤੇ ਕਿਸੇ ਪ੍ਰਖੇਣ ਬਿੰਦੂ ਤੇ ਹਵਾਈ ਜਹਾਜ਼ ਦੀ 10.0 ਸੈਕੰਡ ਦੀ ਦੂਰੀ ਦੀਆਂ ਸਥਿਤੀਆਂ ਵਿਚ `30^@` ਦਾ ਕੋਣ ਬਣਾਉਂਦੀ ਹੈ ਤਾਂ ਹਵਾਈ ਜਹਾਜ਼ ਦੀ ਕੀ ਚਾਲ ਹੈ?


    02:14
    View Solution
  17. ਕੀ ਤੁਸੀਂ ਹੇਠ ਲਿਖਿਆਂ ਨਾਲ ਕੋਈ ਸਦਿਸ਼ ਸੰਬੰਧਿਤ ਕਰ ਸਕਦੇ ਹੋ: (a) ਕਿਸੇ ਲੂਪ ਵਿਚ ਮੋੜੀ ਗਈ ਤਾਰ ਦੀ ਲੰਬਾਈ ? ਵਿਆਖਿਆ ਕਰੋ।


    02:22
    View Solution
  18. ਕੀ ਤੁਸੀਂ ਹੇਠ ਲਿਖਿਆਂ ਨਾਲ ਕੋਈ ਸਦਿਸ਼ ਸੰਬੰਧਿਤ ਕਰ ਸਕਦੇ ਹੋ: (b) ਕਿਸੇ ਸਮਤਲ ਖੇਤਰ? ਵਿਆਖਿਆ ਕਰੋ।


    01:17
    View Solution
  19. ਕੀ ਤੁਸੀਂ ਹੇਠ ਲਿਖਿਆਂ ਨਾਲ ਕੋਈ ਸਦਿਸ਼ ਸੰਬੰਧਿਤ ਕਰ ਸਕਦੇ ਹੋ: (b) ਕਿਸੇ ਗੋਲੇ ਦੇ ਨਾਲ ? ਵਿਆਖਿਆ ਕਰੋ।


    01:25
    View Solution

EXERCISE questions and complete solutions for chapter ਸਮਤਲ ਵਿਚ ਗਤੀ of PSEB (PUNJABI MEDIUM) of Class 11

All Exercises from PSEB (PUNJABI MEDIUM) Class 11 PHYSICS ਸਮਤਲ ਵਿਚ ਗਤੀ