Class 12 | MATHS |
Chapter | ਇਨਟਿਗਰਲ |
PSEB (PUNJABI MEDIUM) | Example |
Number Of Questions | 65 |
Academic Year | 2023-24 |
ਨਿਰੀਖਣ ਵਿਧੀ ਦੀ ਵਰਤੋਂ ਕਰਦੇ ਹੋਏ ਦਿੱਤੇ ਹੋਏ ਫਲਨ ਦਾ ਐਂਟੀ ਡੈਰੀਵੇਟਿਵ ਪਤਾ ਕਰੋ: `cos (2x)`
ਨਿਰੀਖਣ ਵਿਧੀ ਦੀ ਵਰਤੋਂ ਕਰਦੇ ਹੋਏ ਦਿੱਤੇ ਹੋਏ ਫਲਨ ਦਾ ਐਂਟੀ ਡੈਰੀਵੇਟਿਵ ਪਤਾ ਕਰੋ: `3x^(2) + 4x^(3)`
ਨਿਰੀਖਣ ਵਿਧੀ ਦੀ ਵਰਤੋਂ ਕਰਦੇ ਹੋਏ ਦਿੱਤੇ ਹੋਏ ਫਲਨ ਦਾ ਐਂਟੀ ਡੈਰੀਵੇਟਿਵ ਪਤਾ ਕਰੋ: `(1/x), x ne 0`
ਇਨਟੈਗਰਲ ਪਤਾ ਕਰੋ: `int (x^(3) -1)/x^(2) dx`
ਇਨਟੈਗਰਲ ਪਤਾ ਕਰੋ: `int (x^(2/3) +1)dx`
ਇਨਟੈਗਰਲ ਪਤਾ ਕਰੋ: `int (x^(2/3) +2e^(x) - (1/x))dx`
ਇਨਟੈਗਰਲ ਪਤਾ ਕਰੋ: `int (sinx+cosx)dx`
ਇਨਟੈਗਰਲ ਪਤਾ ਕਰੋ: `int cosecx(cosecx+cotx)dx`
ਇਨਟੈਗਰਲ ਪਤਾ ਕਰੋ: `int (1-sinx)/(cos^2x)dx`
`f(x) = 4x^3 - 6` ਨਾਲ ਪ੍ਰਭਾਸ਼ਿਤ ਫਲਨ f ਦਾ ਐਂਟੀ ਡੈਰੀਵੇਟਿਵ F ਪਤਾ ਕਰੋ ਇੱਥੇ `F(0) =3` ਹੈ।
ਦਿੱਤੇ ਫਲਨ ਦਾ x ਦੇ ਬਾਬਤ ਵਿੱਚ ਇਨਟਿਗਰਲ ਕਰੋ: `sin mx`
ਦਿੱਤੇ ਫਲਨ ਦਾ x ਦੇ ਬਾਬਤ ਵਿੱਚ ਇਨਟਿਗਰਲ ਕਰੋ: `2x sin (x^2+1)`
ਦਿੱਤੇ ਫਲਨ ਦਾ x ਦੇ ਬਾਬਤ ਵਿੱਚ ਇਨਟਿਗਰਲ ਕਰੋ: `(tan^4sqrtxsec^2sqrtx)/sqrtx`
ਦਿੱਤੇ ਫਲਨ ਦਾ x ਦੇ ਬਾਬਤ ਵਿੱਚ ਇਨਟਿਗਰਲ ਕਰੋ: `sin(tan^(-1)x)/(1+x^2)`
ਇਨਟਿਗਰਲ ਪਤਾ ਕਰੋ: `int sin^3x cos^2x dx`
ਇਨਟਿਗਰਲ ਪਤਾ ਕਰੋ: `int (sinx)/(sin(x+a)) dx`
ਇਨਟਿਗਰਲ ਪਤਾ ਕਰੋ: `int 1/(1+tanx) dx`
ਪਤਾ ਕਰੋ : `int cos^2x dx`
ਪਤਾ ਕਰੋ : `int sin2xcos3x dx`
ਪਤਾ ਕਰੋ : `int sin^3x dx`
ਹੇਠ ਲਿਖੇ ਇਨਟਿਗਰਲਾਂ ਨੂੰ ਪਤਾ ਕਰੋ: `int dx/(x^2-16)`
ਹੇਠ ਲਿਖੇ ਇਨਟਿਗਰਲਾਂ ਨੂੰ ਪਤਾ ਕਰੋ: `int dx/sqrt(2x-x^2)`
ਹੇਠ ਲਿਖੇ ਇਨਟਿਗਰਲਾਂ ਨੂੰ ਪਤਾ ਕਰੋ: `int dx/(x^2-6x+13)`
ਹੇਠ ਲਿਖੇ ਇਨਟਿਗਰਲਾਂ ਨੂੰ ਪਤਾ ਕਰੋ: `int dx/(3x^2+13x-10)`
ਹੇਠ ਲਿਖੇ ਇਨਟਿਗਰਲਾਂ ਨੂੰ ਪਤਾ ਕਰੋ: `int dx/sqrt(5x^2-2x)`
ਹੇਠ ਲਿਖੇ ਇਨਟਿਗਰਲਾਂ ਨੂੰ ਪਤਾ ਕਰੋ: `int (x+2)/(2x^2+6x+5)dx`
ਹੇਠ ਲਿਖੇ ਇਨਟਿਗਰਲਾਂ ਨੂੰ ਪਤਾ ਕਰੋ: `int (x+3)/(5-4x-x^2)dx`
`int dx/((x+1)(x+2))` ਦਾ ਮੁੱਲ ਪਤਾ ਕਰੋ।
`int (x^2+1)/(x^2-5x+6)dx` ਦਾ ਮੁੱਲ ਪਤਾ ਕਰੋ।
`int (3x-2)/((x^2+1)(x+3)dx` ਦਾ ਮੁੱਲ ਪਤਾ ਕਰੋ।
`int (x^2/((x^2+1)(x^2+4))dx` ਦਾ ਮੁੱਲ ਪਤਾ ਕਰੋ।
`int ((3sinphi-2)cosphi)/(5-cos^2phi-4sinphi)dphi` ਦਾ ਮੁੱਲ ਪਤਾ ਕਰੋ।
`int (x^2+x+1)/((x+2)(x^2+1))dx` ਦਾ ਮੁੱਲ ਪਤਾ ਕਰੋ।
`int xcosx dx` ਦਾ ਮੁੱਲ ਪਤਾ ਕਰੋ।
`int logx dx` ਦਾ ਮੁੱਲ ਪਤਾ ਕਰੋ।
`int xe^x dx` ਦਾ ਮੁੱਲ ਪਤਾ ਕਰੋ।
`int (xsin^(-1)x)/sqrt(1-x^2) dx` ਦਾ ਮੁੱਲ ਪਤਾ ਕਰੋ।
`int e^x sinx dx` ਪਤਾ ਕਰੋ।
`int e^x(tan^(-1)x+1/(1+x^2)) dx` ਪਤਾ ਕਰੋ।
`int ((x^2+1)e^x)/(x+1)^2 dx` ਪਤਾ ਕਰੋ।
`int sqrt(x^2+2x+5) dx` ਪਤਾ ਕਰੋ।
`int sqrt(3-2x-x^2) dx` ਪਤਾ ਕਰੋ।
ਜੋੜਫਲ ਦੀ ਸੀਮਾ ਦੇ ਰੂਪ ਵਿੱਚ `int_0^2 (x^2+1)dx` ਦਾ ਮੁੱਲ ਪਤਾ ਕਰੋ।
ਜੋੜਫਲ ਦੀ ਸੀਮਾ ਦੇ ਰੂਪ ਵਿੱਚ `int_0^2 (e^x)dx` ਦਾ ਮੁੱਲ ਪਤਾ ਕਰੋ।
ਦਿੱਤੇ ਹੋਏ ਇਨਟੇਗਰਲ ਦਾ ਮੁੱਲ ਪਤਾ ਕਰੋ :`int_2^3 x^2 dx`
ਦਿੱਤੇ ਹੋਏ ਇਨਟੇਗਰਲ ਦਾ ਮੁੱਲ ਪਤਾ ਕਰੋ :`int_4^9 sqrtx/(30-x^(3/2))^2 dx`
ਦਿੱਤੇ ਹੋਏ ਇਨਟੇਗਰਲ ਦਾ ਮੁੱਲ ਪਤਾ ਕਰੋ :`int_1^2 (xdx)/((x+1)(x+2))`
ਦਿੱਤੇ ਹੋਏ ਇਨਟੇਗਰਲ ਦਾ ਮੁੱਲ ਪਤਾ ਕਰੋ :`int_0^(pi/4) sin^3(2t) cos(2t) dt`
`int _(-1)^1(5x^4sqrt(x^5+1))dx` ਦਾ ਮੁੱਲ ਪਤਾ ਕਰੋ।
`int _0^1(tan^(-1)x)/(1+x^2)dx` ਦਾ ਮੁੱਲ ਪਤਾ ਕਰੋ।
`int_-1^2|x^3-x|dx` ਦਾ ਮੁੱਲ ਪਤਾ ਕਰੋ।
`int_(-pi/4)^(pi/4) sin^2xdx` ਦਾ ਮੁੱਲ ਪਤਾ ਕਰੋ।
`int_0^pi (xsinx)/(1+cos^2x)dx` ਦਾ ਮੁੱਲ ਪਤਾ ਕਰੋ।
`int_-1^1 sin^5x cos^4x dx` ਦਾ ਮੁੱਲ ਪਤਾ ਕਰੋ।
`int_0^(pi/2) (sin^4x)/(sin^4x+cos^4x)dx` ਦਾ ਮੁੱਲ ਪਤਾ ਕਰੋ।
`int_(pi/6)^(pi/3) (dx)/(1+sqrttanx)` ਦਾ ਮੁੱਲ ਪਤਾ ਕਰੋ।
`int_0^(pi/2) (log sinx)dx` ਦਾ ਮੁੱਲ ਪਤਾ ਕਰੋ।
`int cos6xsqrt(1+sin6x)dx` ਪਤਾ ਕਰੋ।
`int (x^4-x)^(1/4)/x^5dx` ਪਤਾ ਕਰੋ।
`int (x^4dx)/((x-1)(x^2+1))` ਪਤਾ ਕਰੋ।
`int [log(logx) + (1/(logx)^2)]dx` ਪਤਾ ਕਰੋ।
`int [sqrtcotx + sqrttanx]dx` ਪਤਾ ਕਰੋ।
`int (sin2xcos2x)/sqrt(9-cos^4(2x))dx` ਪਤਾ ਕਰੋ।
`int_-1^(3/2) |xsin(pix)|dx` ਪਤਾ ਕਰੋ।
`int_0^pi (xdx)/(a^2cos^2x+b^2sin^2x)` ਪਤਾ ਕਰੋ।
Example questions and complete solutions for chapter ਇਨਟਿਗਰਲ of PSEB (PUNJABI MEDIUM) of Class 12