Class 12 | MATHS |
Chapter | ਇਨਟਿਗਰਲ ਦੇ ਅਨੁਪ੍ਰਯੋਗ |
PSEB (PUNJABI MEDIUM) | Exercise |
Number Of Questions | 30 |
Academic Year | 2023-24 |
ਵਕਰ `y = x`, ਰੇਖਾਵਾਂ `x=1, x=4` ਅਤੇ x-ਧੁਰੇ ਨਾਲ ਘਿਰੇ ਖੇਤਰ ਦਾ ਪਹਿਲੀ ਚੌਥਾਈ ਵਿੱਚ ਖੇਤਰਫਲ ਪਤਾ ਕਰੋ।
ਪਹਿਲੀ ਚੌਥਾਈ ਵਿੱਚ ਵਕਰ `y^2 = 9x, x=2, x=4` ਅਤੇ x-ਧੁਰੇ ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਪਹਿਲੀ ਚੌਥਾਈ ਵਿੱਚ `x^2 = 4y, y=2, y=4` ਅਤੇ y-ਧੁਰੇ ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਪਹਿਲੀ ਚੌਥਾਈ ਵਿੱਚ ਚੱਕਰ `x^2+y^2= 4`, ਰੇਖਾ `x = (sqrt3)y` ਅਤੇ x-ਧੁਰੇ ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਪੈਰਾਬੋਲਾ `y = x^2` ਅਤੇ `y = |x|` ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਵਕਰ `y^2 = 4x` ਅਤੇ ਰੇਖਾ `x=3` ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਪਹਿਲੀ ਚੌਥਾਈ ਵਿੱਚ ਚੱਕਰ `x^2+y^2 = 4` ਅਤੇ ਰੇਖਾਵਾਂ x=0, x=2 ਨਾਲ ਘਿਰੇ ਖੇਤਰ ਦਾ ਖੇਤਰਫਲ ਹੈ:
ਵਕਰ `y^2 = 4x`, y-ਧੁਰੇ ਅਤੇ ਰੇਖਾ `y = 3` ਨਾਲ ਘਿਰੇ ਖੇਤਰ ਦਾ ਖੇਤਰਫਲ ਹੈ:
ਵਕਰਾਂ `y = x^2+2, y = x, x = 0` ਅਤੇ `x = 3` ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਇਨਟਿਗਰੇਸ਼ਨ ਦੀ ਵਰਤੋਂ ਕਰਦੇ ਹੋਏ ਇੱਕ ਇਸ ਤਰ੍ਹਾਂ ਦੇ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੇ ਸਿਖਰ (-1,0), (1,3) ਅਤੇ (3,2) ਹਨ।
ਇਨਟਿਗਰੇਸ਼ਨ ਦੀ ਵਰਤੋਂ ਕਰਦੇ ਹੋਏ ਇੱਕ ਇਸ ਤਰ੍ਹਾਂ ਦੇ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਭੁਜਾਵਾਂ ਦਾ ਸਮੀਕਰਨ `y = 2x+1, y = 3x + 1, x = 4` ਹਨ।
ਚੱਕਰ `x^2+y^2 = 4` ਅਤੇ ਰੇਖਾ `x + y = 2` ਨਾਲ ਘਿਰੇ ਛੋਟੇ ਭਾਗ ਦਾ ਖੇਤਰਫਲ ਹੈ:
ਵਕਰ `y^2 = 4x` ਅਤੇ `y = 2x` ਦੇ ਵਿਚਕਾਰਲੇ ਖੇਤਰ ਦਾ ਖੇਤਰਫਲ ਪਤਾ ਕਰੋ।
ਵਕਰ `y = x^2` ਅਤੇ ਰੇਖਾ `x = 1, x = 2` ਅਤੇ x-ਧੁਰਾ ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਵਕਰ `y = x^4` ਅਤੇ ਰੇਖਾ `x = 1, x = 5` ਅਤੇ x-ਧੁਰਾ ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਵਕਰਾਂ `y = x` ਅਤੇ `y = x^2` ਦੇ ਵਿਚਕਾਰਲੇ ਖੇਤਰ ਦਾ ਖਤੇਰਫਲ ਪਤਾ ਕਰੋ।
ਪਹਿਲੀ ਚੌਥਾਈ ਵਿੱਚ `y = 4x^2, x = 0, y = 1, y = 4` ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
`y = |x+3|` ਦਾ ਗਰਾਫ ਖਿੱਚੋ ਅਤੇ `int_-6^0 |x+3| dx` ਦਾ ਮੁੱਲ ਪਤਾ ਕਰੋ।
`x = 0, x = 2pi` ਅਤੇ ਵਕਰ `y = sinx` ਵਿਚਕਾਰ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਪੈਰਾਬੋਲਾ `4y = 3x^2` ਅਤੇ ਰੇਖਾ `2y = 3x+12` ਵਿਚਕਾਰ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਇਲਿਪਸ `(x^2/9) + (y^2/4) = 1` ਅਤੇ ਰੇਖਾ `x/3+y/2 = 1` ਵਿਚਕਾਰ ਘਿਰੇ ਛੋਟੇ ਖੇਤਰ ਦਾ ਖੇਤਰਫਲ ਪਤਾ ਕਰੋ।
ਇਲਿਪਸ `(x^2/a^2) + (y^2/b^2) = 1` ਅਤੇ ਰੇਖਾ `x/a+y/b = 1` ਵਿਚਕਾਰ ਘਿਰੇ ਛੋਟੇ ਖੇਤਰ ਦਾ ਖੇਤਰਫਲ ਪਤਾ ਕਰੋ।
ਪੈਰਾਬੋਲਾ `x^2 = y`, ਰੇਖਾ `y = x+2` ਅਤੇ x-ਧੁਰੇ ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਇਨਟਿਗਰੇਸ਼ਨ ਵਿਧੀ ਦੀ ਵਰਤੋਂ ਕਰਦੇ ਹੋਏ ਵਕਰ `|x| + |y| = 1` ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਵਕਰਾਂ `{(x,y): ygex^2` ਅਤੇ `y = |x|}` ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਇਨਟਿਗਰੇਸ਼ਨ ਵਿਧੀ ਦਾ ਉਪਯੋਗ ਕਰਦੇ ਹੋਏ ਇੱਕ ਇਸ ਤਰ੍ਹਾਂ ਦੇ ਤ੍ਰਿਭੁਜ ABC, ਦਾ ਖੇਤਰਫਲ ਪਤਾ ਕਰੋ ਜਿਸਦੇ ਸਿਖਰਾਂ ਦੇ ਨਿਰਦੇਸ਼ਕ `A(2,0), B(4,5), C(6,3)` ਹੈ।
ਇਨਟੀਗਰੇਸ਼ਨ ਵਿਧੀ ਦੀ ਵਰਤੋਂ ਕਰਦੇ ਹੋਏ, ਰੇਖਾਵਾਂ `2x+y = 4, 3x-2y = 6, x-3y+5 = 0` ਨਾਲ ਘਿਰੇ ਖੇਤਰ ਦਾ ਖੇਤਰਫਲ ਪਤਾ ਕਰੋ।
ਵਕਰ `y = x^3`, x-ਧੁਰੇ ਅਤੇ ਕੋਟੀਆਂ ordinates `x = – 2, x = 1` ਨਾਲ ਘਿਰੇ ਖੇਤਰ ਦਾ ਖੇਤਰਫਲ ਹੈ।
ਵਕਰ `y = x|x|`, x-ਧੁਰੇ ਅਤੇ ਕੋਟੀਆਂ `x=-1, x=1` ਨਾਲ ਘਿਰੇ ਖੇਤਰ ਦਾ ਖੇਤਰਫਲ ਹੈ।
y-ਧੁਰੇ `y = cosx, y = sinx, 0lexlepi/2` ਨਾਲ ਘਿਰੇ ਖੇਤਰ ਦਾ ਖੇਤਰਫਲ ਹੈ:
Exercise questions and complete solutions for chapter ਇਨਟਿਗਰਲ ਦੇ ਅਨੁਪ੍ਰਯੋਗ of PSEB (PUNJABI MEDIUM) of Class 12