Class 12 | MATHS |
Chapter | ਡਿਫ਼ਰੈਂਸ਼ੀਅਲ ਸਮੀਕਰਣਾਂ |
PSEB (PUNJABI MEDIUM) | Example |
Number Of Questions | 23 |
Academic Year | 2023-24 |
`(dy/dx) - cosx = 0` ਦਿੱਤੀ ਡਿਫਰੈਂਸੀਅਲ ਸਮੀਕਰਣ ਦਾ ਕ੍ਰਮ ਅਤੇ ਡਿਗਰੀ ਪਤਾ ਕਰੋ।
`xy((d^2y)/dx^2) +x(dy/dx)^2 -y(dy/dx) = 0` ਦਿੱਤੀ ਡਿਫਰੈਂਸੀਅਲ ਸਮੀਕਰਣ ਦਾ ਕ੍ਰਮ ਅਤੇ ਡਿਗਰੀ ਪਤਾ ਕਰੋ।
`y''' + y^2 + e^(y') = 0` ਦਿੱਤੀ ਡਿਫਰੈਂਸੀਅਲ ਸਮੀਕਰਣ ਦਾ ਕ੍ਰਮ ਅਤੇ ਡਿਗਰੀ ਪਤਾ ਕਰੋ।
ਪੜਤਾਲ ਕਰੋ ਕਿ ਫਲਨ `y = e^(-3x)`, ਡਿਫਰੈਂਸ਼ਲ ਸਮੀਕਰਣ `((d^2y)/dx^2) + (dy)/dx - 6y = 0` ਦਾ ਹੱਲ ਹੈ।
ਪੜਤਾਲ ਕਰੋ ਕਿ ਫਲਨ `y = a cosx + b sin`, ਜਿਸ ਵਿੱਚ `a,b in R` ਡਿਫਰੈਂਸ਼ਲ ਸਮੀਕਰਣ `((d^2y)/dx^2) + y = 0` ਦਾ ਹੱਲ ਹੈ।
ਵਤਰਾਂ ਦੇ ਪਰਿਵਾਰ `y = mx` ਨੂੰ ਦਰਸਾਉਣ ਵਾਲੀ ਡਿਫਰੈਂਸ਼ਲ ਸਮੀਕਰਣ ਨੂੰ ਪਤਾ ਕਰੋ ਜਦੋਂ ਕਿ m ਇੱਕ ਸਵੈ ਇੱਛਤ ਅਚਲ ਹੈ।
ਵਤਰਾਂ ਦੇ ਕੁਲ `y = asin(x+b)`, ਜਿਸ ਵਿੱਚ a, b ਸਵੈ-ਇੱਛਤ ਅਚੱਲ ਹੈ, ਨੂੰ ਦਰਸਾਉਣ ਵਾਲੀ ਡਿਫਰੈਂਸ਼ਲ ਸਮੀਕਰਣ ਦਾ ਪਤਾ ਕਰੋ।
ਅਜਿਹੇ ਪੈਰਾਬੋਲਾ ਦੇ ਪਰਿਵਾਰ ਨੁੰ ਦਰਸਾਉਣ ਵਾਲੀ ਡਿਫਰੈਂਸ਼ਲ ਸਮੀਕਰਣ ਪਤਾ ਕਰੋ ਜਿਸ ਦਾ ਸਿਖਰ ਮੂਲ ਬਿੰਦੂ ਤੇ ਹੈ ਅਤੇ ਜਿਸ ਜਾ ਧੁਰਾ ਜਮਾਂ x-ਧੁਰੇ ਦੀ ਦਿਸ਼ਾ ਵਿੱਚ ਹੈ।
ਡਿਫਰੈਂਸ਼ਲ ਸਮੀਕਰਣ `(dy)/dx = (x+1)/(2-y), (y ne 2)` ਦਾ ਵਿਆਪਕ ਹੱਲ ਪਤਾ ਕਰੋ।
ਡਿਫਰੈਂਸ਼ਲ ਸਮੀਕਰਣ `(dy)/dx = (1+y^2)/(1+x^2)` ਦਾ ਵਿਆਪਕ ਹੱਲ ਪਤਾ ਕਰੋ।
ਡਿਫਰੈਂਸ਼ਲ ਸਮੀਕਰਣ `(dy)/dx = -4xy^2` ਦਾ ਖਾਸ ਹੱਲ ਪਤਾ ਕਰੋ ਜੇਕਰ `y = 1` ਜਦੋਂ `x = 0` ਹੈ।
ਬਿੰਦੂ (1,1) ਵਿੱਚੋਂ ਲੰਘਣ ਵਾਲੇ ਇੱਕ ਅਜਿਹੀ ਵਤਰ ਦੀ ਸਮੀਕਰਣ ਪਤਾ ਕਰੋ ਜਿਸ ਦੀ ਡਿਫਰੈਂਸਲ ਸਮੀਕਰਣ `xcdotdy = (2x^2 + 1)cdotdx(xne0)` ਹੈ।
ਬਿੰਦੂ (-2,3) ਵਿੱਚੋਂ ਲੰਘਣ ਵਾਲੀ ਇੱਕ ਵਤਰ ਦੀ ਸਮੀਕਰਣ ਪਤਾ ਕਰੋ ਜਿਸ ਦੇ ਕਿਸੇ ਬਿੰਦੂ (x,y) ਤੇ ਸਪਰਸ਼ ਰੇਖਾ ਦਾ ਝੁਕਾਵ ਢਲਾਣ `2x/y^2` ਹੈ।
ਡਿਫਰੈਂਸ਼ਲ ਸਮੀਕਰਣ `(dy)/(dx) - y = cosx` ਦਾ ਵਿਆਪਕ ਹੱਲ ਪਤਾ ਕਰੋ।
ਡਿਫਰੈਂਸ਼ਲ ਸਮੀਕਰਣ `x(dy)/(dx) + 2y = x^2 (x ne 0)` ਦਾ ਵਿਆਪਕ ਹੱਲ ਪਤਾ ਕਰੋ।
ਡਿਫਰੈਂਸ਼ਲ ਸਮੀਕਰਣ `ydx - (x+2y^2)dy = 0` ਦਾ ਵਿਆਪਕ ਹੱਲ ਪਤਾ ਕਰੋ।
ਡਿਫਰੈਂਸ਼ਲ ਸਮੀਕਰਣ `(dy)/(dx) + y cotx = 2x + x^2 cotx (x ne 0)` ਦਾ ਖਾਸ ਹੱਲ ਪਤਾ ਕਰੋ, ਦਿੱਤਾ ਹੋਇਆ ਹੈ ਕਿ y = 0 ਜੇਕਰ `x = pi/2`
ਬਿੰਦੂ (0,1) ਵਿੱਚ ਲੰਘਣ ਵਾਲੇ ਇੱਕ ਵਕਰ ਦੀ ਸਮੀਕਰਣ ਪਤਾ ਕਰੋ, ਜੇਕਰ ਇਸ ਵਕਰ ਦੇ ਕਿਸੇ ਬਿੰਦੂ (x, y) ਤੇ ਸਪਰਸ਼ ਰੇਖਾ ਦੇ ਢਲਾਣ, ਉਸ ਬਿੰਦੂ ਦੇ x ਭੁਜਾ ਅਤੇ x ਨਿਰਦੇਸ਼ ਅੰਕ ਅਤੇ y ਨਿਰਦੇਸ਼ ਅੰਕ ਦੇ ਗੁਣਨਫਲ ਦੇ ਜੋੜ ਦੇ ਬਰਾਬਰ ਹੈ।
ਸਿੱਧ ਕਰੋ ਕਿ ਫਲਨ `y = c_1 e^(ax) cosbx + c_2 e^(ax) sin bx`, ਜਿੱਥੇ `c_1, c_2` ਸਵੈ ਇੱਛਤ ਅਚਲ ਹੈ, ਡਿਫਰੈਂਸ਼ਲ ਸਮੀਕਰਣ `((d^2y)/(dx^2)) - 2a ((dy)/(dx)) + (a^2 + b^2)y = 0` ਦਾ ਹੱਲ ਹੈ।
ਦੂਜੇ ਚੌਥਾਈ ਚੱਕਰ ਵਿੱਚ ਅਜਿਹੇ ਚੱਕਰਾਂ ਦੇ ਪਰਿਵਾਰ ਦੀ ਡਿਫਰੈਂਸ਼ਲ ਸਮੀਕਰਣ ਪਤਾ ਕਰੋ ਜੋ ਨਿਰਦੇਸ਼ਕ ਅੰਕ ਦੇ ਦੋਵੇਂ ਧੁਰਿਆਂ ਨੂੰ ਸਪਰਸ਼ ਕਰਦਾ ਹੋਵੇ।
ਡਿਫਰੈਂਸ਼ਲ ਸਮੀਕਰਣ `log((dy)/(dx)) = 3x + 4y` ਦਾ ਖਾਸ ਹੱਲ ਪਤਾ ਕਰੋ। ਦਿੱਤਾ ਹੈ ਕਿ `y = 0` ਜਦੋਂ `x = 0`
ਡਿਫਰੈਂਸਲ ਸਮੀਕਰਣ `(xdy - ydx) y sin (y/x) = (ydx + xdy) x cos(y/x)` ਨੂੰ ਹੱਲ ਕਰੋ।
ਡਿਫਰੈਂਸਲ ਸਮੀਕਰਣ `(tan^(-1) - x)dy = (1+y^2)dx` ਨੂੰ ਹੱਲ ਕਰੋ।
Example questions and complete solutions for chapter ਡਿਫ਼ਰੈਂਸ਼ੀਅਲ ਸਮੀਕਰਣਾਂ of PSEB (PUNJABI MEDIUM) of Class 12