Class 12 | MATHS |
Chapter | ਰੈਖਿਕ ਪ੍ਰੋਗਰਾਮਿੰਗ |
PSEB (PUNJABI MEDIUM) | Example |
Number Of Questions | 13 |
Academic Year | 2023-24 |
ਆਲੇਖ ਦੁਆਰਾ ਨਿਮਨਲਿਖਤ ਰੇਖੀ ਪ੍ਰੋਗਰਾਮਿੰਗ ਸਮੱਸਿਆ ਨੂੰ ਹੱਲ ਕਰੋ: ਨਿਮਨ ਪ੍ਰਤੀਬੰਧਾਂ ਦੇ ਅਨੁਸਾਰ `x+yle50, 3x+yle90, xge0, yge0, Z = 4x+y` ਦਾ ਅਧਿਕਤਮ ਮੁੱਲ ਪਤਾ ਕਰੋ।
ਆਲੇਖ ਦੁਆਰਾ ਨਿਮਨਲਿਖਤ ਰੇਖੀ ਪ੍ਰੋਗਰਾਮਿੰਗ ਸਮੱਸਿਆ ਨੂੰ ਹੱਲ ਕਰੋ: ਨਿਮਨ ਪ੍ਰਤੀਬੰਧਾਂ ਦੇ ਅਨੁਸਾਰ `x+2yge10, 3x+4yle24, xge0, yge0, Z = 200x+500y` ਦਾ ਅਧਿਕਤਮ ਮੁੱਲ ਪਤਾ ਕਰੋ।
ਆਲੇਖ ਦੁਆਰਾ ਨਿਮਨਲਿਖਤ ਰੇਖੀ ਪ੍ਰੋਗਰਾਮਿੰਗ ਸਮੱਸਿਆ ਨੂੰ ਹੱਲ ਕਰੋ: ਨਿਮਨ ਪ੍ਰਤੀਬੰਧਾਂ ਦੇ ਅਨੁਸਾਰ `x+3yle60, x+yge10, xley, xge0, yge0, Z = 3x+9y` ਦਾ ਨਿਊਨਤਮ ਮੁੱਲ ਪਤਾ ਕਰੋ।
ਆਲੇਖ ਦੁਆਰਾ ਨਿਮਨਲਿਖਤ ਰੇਖੀ ਪ੍ਰੋਗਰਾਮਿੰਗ ਸਮੱਸਿਆ ਨੂੰ ਹੱਲ ਕਰੋ: ਨਿਮਨ ਪ੍ਰਤੀਬੰਧਾਂ ਦੇ ਅਨੁਸਾਰ `x+3yle60, x+yge10, xley, xge0, yge0, Z = 3x+9y` ਦਾ ਅਧਿਕਤਮ ਮੁੱਲ ਪਤਾ ਕਰੋ।
ਆਲੇਖ ਦੁਆਰਾ ਨਿਮਨਲਿਖਤ ਰੇਖੀ ਪ੍ਰੋਗਰਾਮਿੰਗ ਸਮੱਸਿਆ ਨੂੰ ਹੱਲ ਕਰੋ: ਨਿਮਨ ਪ੍ਰਤੀਬੰਧਾਂ ਦੇ ਅਨੁਸਾਰ `2x-yge-5, 3x+yge3, 2x-3yle12, xge0, yge0, Z = -50x+20y` ਦਾ ਅਧਿਕਤਮ ਮੁੱਲ ਪਤਾ ਕਰੋ।
ਆਲੇਖ ਦੁਆਰਾ ਨਿਮਨਲਿਖਤ ਰੇਖੀ ਪ੍ਰੋਗਰਾਮਿੰਗ ਸਮੱਸਿਆ ਨੂੰ ਹੱਲ ਕਰੋ: ਨਿਮਨ ਪ੍ਰਤੀਬੰਧਾਂ ਦੇ ਅਨੁਸਾਰ `2x-yge-5, 3x+yge3, 2x-3yle12, xge0, yge0, Z = -50x+20y` ਦਾ ਨਿਊਨਤਮ ਮੁੱਲ ਪਤਾ ਕਰੋ।
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ `Z = 3x+2y` ਦਾ ਨਿਊਨਤਮੀਕਰਣ ਕਰੋ: `x+yge8, 3x + 5y le15, xge0, y ge0`
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ `Z = 3x + 5y` ਦਾ ਨਿਊਨਤਮੀਕਰਣ ਕਰੋ: `x + 3y ge 3, x + y ge 2, x, y ge 0`
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ `Z = 3x + 2y` ਦਾ maximise ਕਰੋ: `x + 2y le 10, 3x + y le 15, x, y ge 0`
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ `Z = 5x + 10 y` ਦਾ ਨਿਊਨਤਮੀਕਰਣ ਕਰੋ: `x + 2y le 120, x + y ge 60, x – 2y ge 0, x, y ge 0`
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ `Z = 5x+10y` ਦਾ ਅਧਿਕਤਮੀਕਰਣ ਕਰੋ: `x + 2y le 120, x + y ge 60, x – 2y ge 0, x, y ge 0`
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ `Z = x + 2y` ਦਾ ਨਿਊਨਤਮੀਕਰਣ ਕਰੋ: `x + 2y ge 100, 2x – y le 0, 2x + yle 200, x, y ge 0`
ਨਿਮਨਲਿਖਤ ਪ੍ਰਤਿਬੰਧਾਂ ਦੇ ਬਾਬਤ `Z = x + 2y` ਦਾ ਅਧਿਕਤਮੀਕਰਣ ਕਰੋ: `x + 2y ge 100, 2x – y le 0, 2x + yle 200, x, y ge 0`
Example questions and complete solutions for chapter ਰੈਖਿਕ ਪ੍ਰੋਗਰਾਮਿੰਗ of PSEB (PUNJABI MEDIUM) of Class 12