Class 7 | MATHS |
Chapter | ਭਿੰਨਾਂ ਅਤੇ ਦਸ਼ਮਲਵ |
PSEB (PUNJABI MEDIUM) | EXERCISE |
Number Of Questions | 100 |
Academic Year | 2023-24 |
ਹੱਲ ਕਰੋ :- `2-3/5`
ਹੱਲ ਕਰੋ :- `4+ 7/8
ਹੱਲ ਕਰੋ :- `3/5 + 2/7`
ਹੱਲ ਕਰੋ :- `9/11 - 4/15`
ਹੱਲ ਕਰੋ :- `7/10 + 2/5 + 3/2`
ਹੱਲ ਕਰੋ :- `2 2/3 + 3 1/2 `
ਹੱਲ ਕਰੋ :- `8 1/2 - 3 5/8`
ਹੇਠ ਲਿਖੇ ਨੂੰ ਘੱਟਦੇ ਕ੍ਰਮ ਵਿਚ ਲਿਖੋ:- `2/9, 2/3, 8/21`
ਹੇਠ ਲਿਖੇ ਨੂੰ ਘੱਟਦੇ ਕ੍ਰਮ ਵਿਚ ਲਿਖੋ:- `1/5, 3/7, 7/10`
ਇੱਕ ਜਾਦੂਈ ਵਰਗ ਵਿਚ ਹਰੇਕ ਕਤਾਰ, ਹਰੇਕ ਕਾਲਮ ਅਤੇ ਹਰੇਕ ਵਿਕਰਨ ਖਾਨਿਆਂ ਵਿਚ ਸੰਖਿਆਵਾਂ ਦਾ ਜੋੜ ਸਮਾਨ ਹੁੰਦਾ ਹੈ।ਕੀ ਇਹ ਇਕ ਜਾਦੂਈ ਵਰਗ ਹੈ? (ਪਹਿਲੀ ਕਤਾਰ ਅਨੁਸਾਰ `4/11+ 9/11+ 2/11 =15/11` ).
ਇੱਕ ਆਇਤਾਕਾਰ ਕਾਗਜ਼ ਦੀ ਲੰਬਾਈ `12 1/2` ਸੈਂਟੀਮੀਟਰ ਹੈ ਅਤੇ ਚੌੜਾਈ `10 2/3` ਸੈਂਟੀਮੀਟਰ ਹੈ। ਕਾਗਜ਼ ਦਾ ਪਰਿਮਾਪ ਪਤਾ ਕਰੋ।
ਦਿੱਤੇ ਹੋਏ ਚਿੱਤਰ ਵਿਚ, (i) `triangle ABE` (ii) ਆਇਤ `BCDE` , ਦੇ ਪਰਿਮਾਪ ਪਤਾ ਕਰੋ। ਕਿਸ ਦਾ ਪਰਿਮਾਪ ਜ਼ਿਆਦਾ ਹੈ?
ਸਲੀਲ ਇੱਕ ਤਸਵੀਰ ਨੂੰ ਕਿਸੇ ਫਰੇਮ ਵਿਚ ਜੜਨਾ ਚਾਹੁੰਦਾ ਹੈ। ਤਸਵੀਰ `7 3/5` ਸੈਂਟੀਮੀਟਰ ਚੌੜੀ ਹੈ। ਫਰੇਮ ਵਿਚ ਠੀਕ ਤਰੀਕੇ ਨਾਲ ਜੜਨ ਲਈ ਤਸਵੀਰ ਦੀ ਚੌੜਾਈ `7 3/10` ਸੈਂਟੀਮੀਟਰ ਤੋਂ ਜ਼ਿਆਦਾ ਨਹੀਂ ਹੋ ਸਕਦੀ । ਤਸਵੀਰ ਕਿੰਨੀ ਕੱਟੀ ਜਾਣੀ ਚਾਹੀਦੀ ਹੈ?
ਰੀਤੂ ਨੂੰ ਇੱਕ ਸੇਬ ਦਾ `3/5` ਭਾਗ ਖਾ ਲਿਆ ਅਤੇ ਬਾਕੀ ਬਚੇ ਸੇਬ ਨੂੰ ਉਸਦੇ ਭਰਾ ਸੋਮੂ ਨੇ ਖਾ ਲਿਆ। ਸੇਬ ਦਾ ਕਿੰਨਾ ਭਾਗ ਸੋਮੂ ਨੇ ਖਾਇਆ । ਕਿਸ ਦਾ ਹਿੱਸਾ ਵੱਧ ਸੀ ਤੇ ਕਿੰਨਾ?
ਮਾਈਕਲ ਨੇ ਇੱਕ ਤਸਵੀਰ ਵਿਚ ਰੰਗ ਭਰਨ ਦਾ ਕੰਮ `7/12` ਘੰਟੇ ਵਿਚ ਖਤਮ ਕੀਤਾ। ਵੈਭਵ ਨੇ ਉਸੇ ਤਸਵੀਰ ਵਿਚ ਰੰਗ ਭਰਨ ਦਾ ਕੰਮ `3/4` ਘੰਟੇ ਵਿਚ ਖਤਮ ਕੀਤਾ। ਕਿਸਨੇ ਵੱਧ ਸਮੇਂ ਵਿਚ ਕੰਮ ਖਤਮ ਕੀਤਾ ਇਹ ਸਮਾਂ ਕਿੰਨਾ ਵੱਧ ਸੀ?
(a) ਤੋਂ (d) ਤੱਕ ਦੇ ਚਿੱਤਰਾਂ ਵਿਚ ਹੇਠ ਲਿਖੇ ਨੂੰ ਕੌਣ ਦਰਸਾਉਂਦਾ ਹੈ:- (i) `2 xx 1/5`
(a) ਤੋਂ (d) ਤੱਕ ਦੇ ਚਿੱਤਰਾਂ ਵਿਚ ਹੇਠ ਲਿਖੇ ਨੂੰ ਕੌਣ ਦਰਸਾਉਂਦਾ ਹੈ:- (ii) `2 xx 1/2`
(a) ਤੋਂ (d) ਤੱਕ ਦੇ ਚਿੱਤਰਾਂ ਵਿਚ ਹੇਠ ਲਿਖੇ ਨੂੰ ਕੌਣ ਦਰਸਾਉਂਦਾ ਹੈ:- (iii) `3 xx 2/3`
(a) ਤੋਂ (d) ਤੱਕ ਦੇ ਚਿੱਤਰਾਂ ਵਿਚ ਹੇਠ ਲਿਖੇ ਨੂੰ ਕੌਣ ਦਰਸਾਉਂਦਾ ਹੈ:- `3xx 1/4`
(a) ਤੋਂ (c) ਤੱਕ ਕੁੱਝ ਚਿੱਤਰ ਦਿੱਤੇ ਹਨ। ਦੱਸੋ ਉਨ੍ਹਾਂ ਵਿਚੋਂ ਕੌਣ ਹੇਠ ਲਿਖੇ ਨੂੰ ਦਰਸਾਉਂਦਾ ਹੈ:- (i) `3xx 1/5 = 3/5`
(a) ਤੋਂ (c) ਤੱਕ ਕੁੱਝ ਚਿੱਤਰ ਦਿੱਤੇ ਹਨ। ਦੱਸੋ ਉਨ੍ਹਾਂ ਵਿਚੋਂ ਕੌਣ ਹੇਠ ਲਿਖੇ ਨੂੰ ਦਰਸਾਉਂਦਾ ਹੈ:- `2 xx 1/3= 2/3`
(a) ਤੋਂ (c) ਤੱਕ ਕੁੱਝ ਚਿੱਤਰ ਦਿੱਤੇ ਹਨ। ਦੱਸੋ ਉਨ੍ਹਾਂ ਵਿਚੋਂ ਕੌਣ ਹੇਠ ਲਿਖੇ ਨੂੰ ਦਰਸਾਉਂਦਾ ਹੈ:- `3xx 3/4 = 2 1/4`
ਗੁਣਾ ਕਰਕੇ ਨਿਊਨਤਮ ਰੂਪ ਵਿਚ ਲਿਖੋ ਅਤੇ ਮਿਸ਼ਰਤ ਭਿੰਨ ਵਿਚ ਦਰਸਾਓ:- `5xx 2/9`
ਗੁਣਾ ਕਰਕੇ ਨਿਊਨਤਮ ਰੂਪ ਵਿਚ ਲਿਖੋ ਅਤੇ ਮਿਸ਼ਰਤ ਭਿੰਨ ਵਿਚ ਦਰਸਾਓ:- `2/3 xx 4`
ਗੁਣਾ ਕਰਕੇ ਨਿਊਨਤਮ ਰੂਪ ਵਿਚ ਲਿਖੋ ਅਤੇ ਮਿਸ਼ਰਤ ਭਿੰਨ ਵਿਚ ਦਰਸਾਓ:- `15 xx 3/5`
ਛਾਇਆ ਅੰਕਿਤ ਕਰੋ:- ਬਾਕਸ (a) ਦੇ ਚੱਕਰਾਂ ਦਾ `1/2` ਭਾਗ
ਛਾਇਆ ਅੰਕਿਤ ਕਰੋ:- ਬਾਕਸ (b) ਦੇ ਤ੍ਰਿਭੁਜਾਂ ਦਾ `2/3` ਭਾਗ
ਛਾਇਆ ਅੰਕਿਤ ਕਰੋ:- ਬਾਕਸ (c) ਦੇ ਵਰਗਾਂ ਦਾ `3/5` ਭਾਗ
ਪਤਾ ਕਰੋ:- (i) 24 ਦਾ `1/2` (ii) 46 ਦਾ `1/2`
ਪਤਾ ਕਰੋ:- (i) 18 ਦਾ `2/3` (ii) 27 ਦਾ `2/3`
ਪਤਾ ਕਰੋ:- (i) 16 ਦਾ `3/4` (ii) 36 ਦਾ `3/4`
ਗੁਣਾ ਕਰੋ ਅਤੇ ਮਿਸ਼ਰਤ ਭਿੰਨ ਦੇ ਰੂਪ ਵਿਚ ਲਿਖੋ:- `3 xx 5 1/5`
ਪਤਾ ਕਰੋ:- (i) `3 5/6` ਦਾ `5/8` (ii) `9 2/3` ਦਾ `5/8`
ਵਿਦਿਆ ਅਤੇ ਪ੍ਰਤਾਪ ਪਿਕਨਿਕ 'ਤੇ ਗਏ। ਉਹਨਾਂ ਦੀ ਮਾਂ ਨੇ ਉਹਨਾਂ ਨੂੰ 5 ਲੀਟਰ ਪਾਣੀ ਵਾਲੀ ਇੱਕ ਬੋਤਲ ਦਿੱਤੀ। ਵਿਦਿਆ ਨੇ ਕੁੱਲ ਪਾਣੀ ਦਾ `2/5` ਵਰਤਿਆ। ਬਾਕੀ ਪਾਣੀ ਪ੍ਰਤਾਪ ਨੇ ਪੀਤਾ। (i) ਵਿਦਿਆ ਨੇ ਕਿੰਨਾ ਪਾਣੀ ਪੀਤਾ? (ii) ਪਾਣੀ ਦੀ ਕੁੱਲ ਮਾਤਰਾ ਦਾ ਕਿੰਨਾ ਹਿੱਸਾ ਪ੍ਰਤਾਪ ਨੇ ਪੀਤਾ?
ਪਤਾ ਕਰੋ:- (a) `1/4` ਦਾ `1/4` (b) `3/5` ਦਾ `1/4` (c) `4/3` ਦਾ `1/4`
ਪਤਾ ਕਰੋ:- (a) `2/9` ਦਾ `1/7` (b) `6/5` ਦਾ `1/7` (c) `3/10` ਦਾ `1/7`
ਗੁਣਾ ਕਰੋ ਅਤੇ ਨਿਊਨਤਮ ਰੂਪ ਵਿਚ ਬਦਲੋ (ਜੇਕਰ ਸੰਭਵ ਹੋਵੇ):- `4/5 xx 12/7`
ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ:- `2/5 xx 5 1/4`
ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ:- `6 2/5 xx 7/9`
ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ:- `3/2 xx 5 1/3`
ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ:- `5/6 xx 2 3/7`
ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ:- `3 2/5 xx 4/7`
ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ:- `2 3/5 xx 3`
ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ:- `3 4/7 xx 3/5`
ਕਿਹੜਾ ਵੱਡਾ ਹੈ :- `3/4` ਦਾ `2/7` ਜਾਂ `5/8` ਦਾ `3/5`
ਕਿਹੜਾ ਵੱਡਾ ਹੈ:- `6/7` ਦਾ `1/2` ਜਾਂ `3/7` ਦਾ `2/3`
ਸ਼ੈਲੀ ਆਪਣੇ ਬIਗ ਵਿਚ ਚਾਰ ਛੋਟੇ ਪੌਦੇ ਇੱਕ ਲਾਈਨ ਵਿਚ ਲਗਾਉਂਦੀ ਹੈ। ਦੋ ਲਗਾਤਾਰ ਪੌਦਿਆਂ ਵਿਚਕਾਰ ਦੀ ਦੂਰੀ `3/4` ਮੀਟਰ ਹੈ। ਪਹਿਲੇ ਅਤੇ ਆਖਰੀ ਪੌਦੇ ਵਿੱਚਲੀ ਦੂਰੀ ਪਤਾ ਕਰੋ।
ਦੀਪਿਕਾ ਇੱਕ ਕਿਤਾਬ ਨੂੰ ਪ੍ਰਤੀ ਦਿਨ `1 3/4` ਘੰਟੇ ਪੜ੍ਹਦੀ ਹੈ। ਉਹ ਸਾਰੀ ਕਿਤਾਬ 6 ਦਿਨਾਂ ਵਿਚ ਪੜ੍ਹਦੀ ਹੈ। ਉਸ ਕਿਤਾਬ ਨੂੰ ਪੜ੍ਹਨ ਲਈ ਉਸਨੇ ਕਿੰਨੇ ਘੰਟੇ ਲਗਾਏ।
ਇੱਕ ਕਾਰ 1 ਲਿਟਰ ਪੈਟਰੋਲ ਵਿਚ 16 ਕਿਲੋਮੀਟਰ ਚੱਲਦੀ ਹੈ। `2 3/4` ਲਿਟਰ ਪੈਟਰੋਲ ਵਿਚ ਉਹ ਕੁੱਲ ਕਿੰਨੀ ਦੂਰੀ ਤੈਅ ਕਰੇਗੀ?
(i) ਬਾਕਸ `square`, ਵਿਚ ਸੰਖਿਆ ਲਿਖੋ ਤਾਂ ਕਿ `2/3 xx square = 10/30` । (ii) `square` ਵਿਚ ਪ੍ਰਾਪਤ ਸੰਖਿਆ ਦਾ ਨਿਊਨਤਮ ਰੂਪ _______ਹੈ।
(i) ਬਾਕਸ `square` , ਵਿਚ ਸੰਖਿਆ ਲਿਖੋ ਤਾਂ ਕਿ `3/5 xx square = 24/75` । (ii) `square` ਵਿਚ ਪ੍ਰਾਪਤ ਸੰਖਿਆ ਦਾ ਨਿਊਨਤਮ ਰੂਪ_____ਹੈ।
ਪਤਾ ਕਰੋ:- `12 div 3/4`
ਪਤਾ ਕਰੋ:- `14 div 5/6`
ਪਤਾ ਕਰੋ:- `8 div 7/3`
ਪਤਾ ਕਰੋ:- `4 div 8/3`
ਪਤਾ ਕਰੋ:- `3 div 2 1/3`
ਪਤਾ ਕਰੋ:- `5 div 3 4/7`
ਹੇਠ ਲਿਖੀਆਂ ਭਿੰਨਾਂ ਵਿਚੋਂ ਹਰੇਕ ਦਾ ਉਲਟਕ੍ਰਮ ਪਤਾ ਕਰੋ। ਉਲਟਕ੍ਰਮ ਨੂੰ ਉੱਚਿਤ ਭਿੰਨ, ਅਣ-ਉੱਚਿਤ ਭਿੰਨ ਅਤੇ ਪੂਰਨ ਸੰਖਿਆਵਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ :-(i) `3/7`
ਹੇਠ ਲਿਖੀਆਂ ਭਿੰਨਾਂ ਵਿਚੋਂ ਹਰੇਕ ਦਾ ਉਲਟਕ੍ਰਮ ਪਤਾ ਕਰੋ। ਉਲਟਕ੍ਰਮ ਨੂੰ ਉੱਚਿਤ ਭਿੰਨ, ਅਣ-ਉੱਚਿਤ ਭਿੰਨ ਅਤੇ ਪੂਰਨ ਸੰਖਿਆਵਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। (ii) `5/8`
ਹੇਠ ਲਿਖੀਆਂ ਭਿੰਨਾਂ ਵਿਚੋਂ ਹਰੇਕ ਦਾ ਉਲਟਕ੍ਰਮ ਪਤਾ ਕਰੋ। ਉਲਟਕ੍ਰਮ ਨੂੰ ਉੱਚਿਤ ਭਿੰਨ, ਅਣ-ਉੱਚਿਤ ਭਿੰਨ ਅਤੇ ਪੂਰਨ ਸੰਖਿਆਵਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। (iii) `9/7`
ਹੇਠ ਲਿਖੀਆਂ ਭਿੰਨਾਂ ਵਿਚੋਂ ਹਰੇਕ ਦਾ ਉਲਟਕ੍ਰਮ ਪਤਾ ਕਰੋ। ਉਲਟਕ੍ਰਮ ਨੂੰ ਉੱਚਿਤ ਭਿੰਨ, ਅਣ-ਉੱਚਿਤ ਭਿੰਨ ਅਤੇ ਪੂਰਨ ਸੰਖਿਆਵਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। (iv) `6/5`
ਹੇਠ ਲਿਖੀਆਂ ਭਿੰਨਾਂ ਵਿਚੋਂ ਹਰੇਕ ਦਾ ਉਲਟਕ੍ਰਮ ਪਤਾ ਕਰੋ। ਉਲਟਕ੍ਰਮ ਨੂੰ ਉੱਚਿਤ ਭਿੰਨ, ਅਣ-ਉੱਚਿਤ ਭਿੰਨ ਅਤੇ ਪੂਰਨ ਸੰਖਿਆਵਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। (v) `12/7`
ਹੇਠ ਲਿਖੀਆਂ ਭਿੰਨਾਂ ਵਿਚੋਂ ਹਰੇਕ ਦਾ ਉਲਟਕ੍ਰਮ ਪਤਾ ਕਰੋ। ਉਲਟਕ੍ਰਮ ਨੂੰ ਉੱਚਿਤ ਭਿੰਨ, ਅਣ-ਉੱਚਿਤ ਭਿੰਨ ਅਤੇ ਪੂਰਨ ਸੰਖਿਆਵਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। (vi) `1/8`
ਹੇਠ ਲਿਖੀਆਂ ਭਿੰਨਾਂ ਵਿਚੋਂ ਹਰੇਕ ਦਾ ਉਲਟਕ੍ਰਮ ਪਤਾ ਕਰੋ। ਉਲਟਕ੍ਰਮ ਨੂੰ ਉੱਚਿਤ ਭਿੰਨ, ਅਣ-ਉੱਚਿਤ ਭਿੰਨ ਅਤੇ ਪੂਰਨ ਸੰਖਿਆਵਾਂ ਦੇ ਰੂਪ ਵਿੱਚ ਵਰਗੀਕ੍ਰਿਤ ਕਰੋ। (vii) `1/11`
ਪਤਾ ਕਰੋ:- `7/3 div 2`
ਪਤਾ ਕਰੋ:- `4/9 div 5`
ਪਤਾ ਕਰੋ:- `6/13 div 7`
ਪਤਾ ਕਰੋ:- `4 1/3 div 3`
ਪਤਾ ਕਰੋ:- `3 1/2 div 4`
ਪਤਾ ਕਰੋ:- `4 3/7 div 7`
ਪਤਾ ਕਰੋ:- `2/5 div 1/2`
ਪਤਾ ਕਰੋ:- `4/9 div 2/3`
ਪਤਾ ਕਰੋ:- `3/7 div 8/7`
ਪਤਾ ਕਰੋ:- `2 1/3 div 3/5`
ਪਤਾ ਕਰੋ:- `3 1/2 div 8/3`
ਪਤਾ ਕਰੋ:- `2/5 div 1 1/2`
ਪਤਾ ਕਰੋ:- `3 1/5 div 1 2/3`
ਪਤਾ ਕਰੋ:- `2 1/5 div 1 1/5`
ਕਿਹੜਾ ਵੱਡਾ ਹੈ? `0.5` ਜਾਂ `0.05`
ਕਿਹੜਾ ਵੱਡਾ ਹੈ? `0.7` ਜਾਂ `0.5`
ਕਿਹੜਾ ਵੱਡਾ ਹੈ? `7` ਜਾਂ `0.7`
ਕਿਹੜਾ ਵੱਡਾ ਹੈ? `1.37` ਜਾਂ `1.49`
ਕਿਹੜਾ ਵੱਡਾ ਹੈ? `2.03` ਜਾਂ `2.30`
ਕਿਹੜਾ ਵੱਡਾ ਹੈ? `0.8` ਜਾਂ `0.88`
ਦਸ਼ਮਲਵ ਦਾ ਪ੍ਰਯੋਗ ਕਰਕੇ ਹੇਠ ਲਿਖੇ ਨੂੰ ਰੁਪਇਆਂ ਵਿਚ ਦਰਸਾਓ:- 7 ਪੈਸੇ
ਦਸ਼ਮਲਵ ਦਾ ਪ੍ਰਯੋਗ ਕਰਕੇ ਹੇਠ ਲਿਖੇ ਨੂੰ ਰੁਪਇਆਂ ਵਿਚ ਦਰਸਾਓ:- ₹7 7 ਪੈਸੇ
ਦਸ਼ਮਲਵ ਦਾ ਪ੍ਰਯੋਗ ਕਰਕੇ ਹੇਠ ਲਿਖੇ ਨੂੰ ਰੁਪਇਆਂ ਵਿਚ ਦਰਸਾਓ:- ₹77 77 ਪੈਸੇ
ਦਸ਼ਮਲਵ ਦਾ ਪ੍ਰਯੋਗ ਕਰਕੇ ਹੇਠ ਲਿਖੇ ਨੂੰ ਰੁਪਇਆਂ ਵਿਚ ਦਰਸਾਓ:- 50 ਪੈਸੇ
ਦਸ਼ਮਲਵ ਦਾ ਪ੍ਰਯੋਗ ਕਰਕੇ ਹੇਠ ਲਿਖੇ ਨੂੰ ਰੁਪਇਆਂ ਵਿਚ ਦਰਸਾਓ:- 235 ਪੈਸੇ
5 ਸੈਂਟੀਮੀਟਰ ਨੂੰ ਮੀਟਰ ਅਤੇ ਕਿਲੋਮੀਟਰ ਵਿਚ ਦਰਸਾਓ।
35 ਮਿਲੀਮੀਟਰ ਨੂੰ ਸੈਂਟੀਮੀਟਰ, ਮੀਟਰ ਅਤੇ ਕਿਲੋਮੀਟਰ ਵਿਚ ਦਰਸਾਓ।
ਹੇਠ ਲਿਖੇ ਨੂੰ ਕਿਲੋਗ੍ਰਾਮਾਂ ਵਿਚ ਦਰਸਾਓ।:- 200 ਗ੍ਰਾਮ
ਹੇਠ ਲਿਖੇ ਨੂੰ ਕਿਲੋਗ੍ਰਾਮਾਂ ਵਿਚ ਦਰਸਾਓ।:- 3470 ਗ੍ਰਾਮ
ਹੇਠ ਲਿਖੇ ਨੂੰ ਕਿਲੋਗ੍ਰਾਮਾਂ ਵਿਚ ਦਰਸਾਓ।:- 4 ਕਿਲੋਗ੍ਰਾਮ 8 ਗ੍ਰਾਮ
ਹੇਠ ਲਿਖੇ ਦਸ਼ਮਲਵ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ :- `20.03`
ਹੇਠ ਲਿਖੇ ਦਸ਼ਮਲਵ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ :- `2.03`
ਹੇਠ ਲਿਖੇ ਦਸ਼ਮਲਵ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ :- `200.03`
ਹੇਠ ਲਿਖੇ ਦਸ਼ਮਲਵ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ :- `2.034`
ਹੇਠ ਲਿਖੇ ਦਸ਼ਮਲਵ ਸੰਖਿਆਵਾਂ ਵਿਚ 2 ਦਾ ਸਥਾਨਕ ਮੁੱਲ ਲਿਖੋ।:- `2.56`
ਹੇਠ ਲਿਖੇ ਦਸ਼ਮਲਵ ਸੰਖਿਆਵਾਂ ਵਿਚ 2 ਦਾ ਸਥਾਨਕ ਮੁੱਲ ਲਿਖੋ।:- `21.37`
EXERCISE questions and complete solutions for chapter ਭਿੰਨਾਂ ਅਤੇ ਦਸ਼ਮਲਵ of PSEB (PUNJABI MEDIUM) of Class 7