Class 7 | MATHS |
Chapter | ਅੰਕੜਿਆਂ ਦਾ ਪ੍ਰਬੰਧਨ |
PSEB (PUNJABI MEDIUM) | EXERCISE |
Number Of Questions | 57 |
Academic Year | 2023-24 |
ਆਪਣੀ ਜਮਾਤ ਦੇ ਕਿਸੇ ਦਸ(10) ਵਿਦਿਆਰਥੀਆਂ ਦੀ ਉੱਚਾਈਆਂ ਦੀ ਵਿਚਲਨ ਸੀਮਾ ਪਤਾ ਕਰੋ।
ਜਮਾਤ ਦੇ ਇੱਕ ਟੈਸਟ ਵਿਚ ਪ੍ਰਾਪਤ ਕੀਤੇ ਗਏ ਹੇਠ ਲਿਖੇ ਅੰਕਾਂ ਨੂੰ ਸਾਰਣੀਬੱਧ ਰੂਪ ਵਿਚ ਇਕੱਠਾ ਕਰੋ:- `4,6,7,5,3,5,4,5,2,6,2,5,1,9,6,5,8,4,6,7` (i) ਸਭ ਤੋਂ ਵੱਡਾ ਅੰਕ ਕਿਹੜਾ?
ਜਮਾਤ ਦੇ ਇੱਕ ਟੈਸਟ ਵਿਚ ਪ੍ਰਾਪਤ ਕੀਤੇ ਗਏ ਹੇਠ ਲਿਖੇ ਅੰਕਾਂ ਨੂੰ ਸਾਰਣੀਬੱਧ ਰੂਪ ਵਿਚ ਇਕੱਠਾ ਕਰੋ:- `4,6,7,5,3,5,4,5,2,6,2,5,1,9,6,5,8,4,6,7` (ii) ਸਭ ਤੋਂ ਛੋਟਾ ਅੰਕ ਕਿਹੜਾ?
ਜਮਾਤ ਦੇ ਇੱਕ ਟੈਸਟ ਵਿਚ ਪ੍ਰਾਪਤ ਕੀਤੇ ਗਏ ਹੇਠ ਲਿਖੇ ਅੰਕਾਂ ਨੂੰ ਸਾਰਣੀਬੱਧ ਰੂਪ ਵਿਚ ਇਕੱਠਾ ਕਰੋ:- `4,6,7,5,3,5,4,5,2,6,2,5,1,9,6,5,8,4,6,7` (iii) ਇਹਨਾਂ ਅੰਕੜਿਆਂ ਦੀ ਵਿਚਲਨ ਸੀਮਾ ਕੀ ਹੈ?
ਜਮਾਤ ਦੇ ਇੱਕ ਟੈਸਟ ਵਿਚ ਪ੍ਰਾਪਤ ਕੀਤੇ ਗਏ ਹੇਠ ਲਿਖੇ ਅੰਕਾਂ ਨੂੰ ਸਾਰਣੀਬੱਧ ਰੂਪ ਵਿਚ ਇਕੱਠਾ ਕਰੋ:- `4,6,7,5,3,5,4,5,2,6,2,5,1,9,6,5,8,4,6,7` (iv) ਅੰਕਗਣਿਤਿਕ ਮੱਧਮਾਨ ਪਤਾ ਕਰੋ।
ਪਹਿਲੀਆਂ ਪੰਜ ਪੂਰਨ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ।
ਇੱਕ ਕ੍ਰਿਕੇਟ ਖਿਡਾਰੀ ਨੇ 8 ਪਾਰੀਆਂ ਵਿਚ ਹੇਠ ਲਿਖੀਆਂ ਦੌੜਾਂ ਬਣਾਈਆਂ: `58,76,40,35,46,50,0,100` ਉਸਦਾ ਮੱਧਮਾਨ ਸਕੋਰ ਜਾਂ ਦੌੜਾਂ ਪਤਾ ਕਰੋ।
ਹੇਠ ਲਿਖੀ ਸਾਰਣੀ ਹਰੇਕ ਖਿਡਾਰੀ ਦੁਆਰਾ ਚਾਰ ਖੇਡਾਂ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਦਰਸਾਉਂਦੀ ਹੈ।ਹੁਣ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- ਹਰੇਕ ਖੇਡ ਵਿਚ A ਦੁਆਰਾ ਪ੍ਰਾਪਤ ਔਸਤ ਅੰਕ ਪਤਾ ਕਰਨ ਲਈ, ਮੱਧਮਾਨ ਪਤਾ ਕਰੋ।
ਹੇਠ ਲਿਖੀ ਸਾਰਣੀ ਹਰੇਕ ਖਿਡਾਰੀ ਦੁਆਰਾ ਚਾਰ ਖੇਡਾਂ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਦਰਸਾਉਂਦੀ ਹੈ।ਹੁਣ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- ਹਰੇਕ ਖੇਡ ਵਿਚ C ਦੁਆਰਾ ਪ੍ਰਾਪਤ ਮੱਧਮਾਨ ਅੰਕ ਪਤਾ ਕਰਨ ਲਈ , ਤੁਸੀਂ ਕੁੱਲ ਅੰਕਾਂ ਨੂੰ 3 ਨਾਲ ਭਾਗ ਦੇਵੋਗੇ ਜਾਂ 4 ਨਾਲ? ਕਿਉਂ?
ਹੇਠ ਲਿਖੀ ਸਾਰਣੀ ਹਰੇਕ ਖਿਡਾਰੀ ਦੁਆਰਾ ਚਾਰ ਖੇਡਾਂ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਦਰਸਾਉਂਦੀ ਹੈ।ਹੁਣ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- B ਨੇ ਸਾਰੀਆਂ ਚਾਰ ਖੇਡਾਂ ਵਿਚ ਭਾਗ ਲਿਆ ਹੈ, ਤੁਸੀਂ ਉਸਦੇ ਅੰਕਾਂ ਦਾ ਮੱਧਮਾਨ ਕਿਸ ਤਰ੍ਹਾਂ ਪਤਾ ਕਰੋਗੇ?
ਹੇਠ ਲਿਖੀ ਸਾਰਣੀ ਹਰੇਕ ਖਿਡਾਰੀ ਦੁਆਰਾ ਚਾਰ ਖੇਡਾਂ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਦਰਸਾਉਂਦੀ ਹੈ।ਹੁਣ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ:- ਕਿਸਦਾ ਪ੍ਰਦਰਸ਼ਨ ਸਭ ਤੋਂ ਚੰਗਾ ਹੈ?
ਵਿਗਿਆਨ ਦੀ ਇੱਕ ਪ੍ਰੀਖਿਆਂ ਵਿਚ, ਵਿਦਿਆਰਥੀਆਂ ਦੇ ਇਕ ਗਰੁੱਪ ਦੁਆਰਾ (100 ਵਿੱਚੋਂ) ਪ੍ਰਾਪਤ ਕੀਤੇ ਗਏ ਅੰਕ `85,76,90,85,39,48,56,95,81 ਅਤੇ 75` ਹਨ। ਪਤਾ ਕਰੋ:- ਵਿਦਿਆਰਥੀਆਂ ਦੁਆਰਾ ਪ੍ਰਾਪਤ ਸਭ ਤੋਂ ਵੱਧ ਅੰਕ ਅਤੇ ਸਭ ਤੋਂ ਘੱਟ ਅੰਕ
ਵਿਗਿਆਨ ਦੀ ਇੱਕ ਪ੍ਰੀਖਿਆਂ ਵਿਚ, ਵਿਦਿਆਰਥੀਆਂ ਦੇ ਇਕ ਗਰੁੱਪ ਦੁਆਰਾ (100 ਵਿੱਚੋਂ) ਪ੍ਰਾਪਤ ਕੀਤੇ ਗਏ ਅੰਕ `85,76,90,85,39,48,56,95,81` ਅਤੇ `75` ਹਨ। ਪਤਾ ਕਰੋ:- ਪ੍ਰਾਪਤ ਅੰਕਾਂ ਦੀ ਵਿਚਲਨ ਸੀਮਾ
ਵਿਗਿਆਨ ਦੀ ਇੱਕ ਪ੍ਰੀਖਿਆਂ ਵਿਚ, ਵਿਦਿਆਰਥੀਆਂ ਦੇ ਇਕ ਗਰੁੱਪ ਦੁਆਰਾ (100 ਵਿੱਚੋਂ) ਪ੍ਰਾਪਤ ਕੀਤੇ ਗਏ ਅੰਕ `85,76,90,85,39,48,56,95,81 ਅਤੇ 75` ਹਨ। ਪਤਾ ਕਰੋ:- ਗਰੁੱਪ ਦੁਆਰਾ ਪ੍ਰਾਪਤ ਮੱਧਮਾਨ ਅੰਕ
ਛੇ ਲਗਾਤਾਰ ਸਾਲਾਂ ਵਿਚ ਇੱਕ ਸਕੂਲ ਦੇ ਵਿਦਿਆਰਥੀਆਂ ਦੀ ਸੰਖਿਆ ਹੇਠ ਲਿਖੀ ਸੀ:- `1555,1670,1750,2013,2540,2820` ਇਸ ਸਮੇਂ ਦੌਰਾਨ ਸਕੂਲ ਦੇ ਵਿਦਿਆਰਥੀਆਂ ਦੀ ਮੱਧਮਾਨ ਸੰਖਿਆ ਪਤਾ ਕਰੋ।
ਇੱਕ ਸ਼ਹਿਰ ਵਿਚ ਕਿਸੇ ਖਾਸ ਹਫ਼ਤੇ ਦੇ 7 ਦਿਨਾਂ ਵਿਚ ਹੋਈ ਵਰਖਾ (ਮਿ. ਮੀ. ਵਿਚ) ਹੇਠ ਲਿਖੇ ਅਨੁਸਾਰ ਨਾਲ ਰਿਕਾਰਡ ਕੀਤੀ ਗਈ:-
ਉਪਰੋਕਤ ਅੰਕੜਿਆਂ ਨਾਲ ਵਰਖਾ ਦਾ ਵਿਚਲਨ ਸੀਮਾ ਪਤਾ ਕਰੋ।
ਇੱਕ ਸ਼ਹਿਰ ਵਿਚ ਕਿਸੇ ਖਾਸ ਹਫ਼ਤੇ ਦੇ 7 ਦਿਨਾਂ ਵਿਚ ਹੋਈ ਵਰਖਾ (ਮਿ. ਮੀ. ਵਿਚ) ਹੇਠ ਲਿਖੇ ਅਨੁਸਾਰ ਨਾਲ ਰਿਕਾਰਡ ਕੀਤੀ ਗਈ:-
ਇਸ ਹਫ਼ਤੇ ਦੀ ਮੱਧਮਾਨ ਵਰਖਾ ਪਤਾ ਕਰੋ।
ਇੱਕ ਸ਼ਹਿਰ ਵਿਚ ਕਿਸੇ ਖਾਸ ਹਫ਼ਤੇ ਦੇ 7 ਦਿਨਾਂ ਵਿਚ ਹੋਈ ਵਰਖਾ (ਮਿ. ਮੀ. ਵਿਚ) ਹੇਠ ਲਿਖੇ ਅਨੁਸਾਰ ਨਾਲ ਰਿਕਾਰਡ ਕੀਤੀ ਗਈ:-
ਕਿੰਨੇ ਦਿਨ ਵਰਖਾ, ਮੱਧਮਾਨ ਵਰਖਾ ਤੋਂ ਘੱਟ ਰਹੀ?
10 ਲੜਕੀਆਂ ਦੀਆਂ ਉਚਾਈਆਂ ਸੈਂਟੀਮੀਟਰਾਂ ਵਿੱਚ ਮਾਪੀਆਂ ਗਈਆਂ ਅਤੇ ਹੇਠ ਲਿਖੇ ਪਰਿਣਾਮ ਪ੍ਰਾਪਤ ਹੋਏ:- `135,150,139,128,151,132,146,149,143,141`. ਸਭ ਤੋਂ ਲੰਬੀ ਲੜਕੀ ਦੀ ਲੰਬਾਈ ਕੀ ਹੈ?
10 ਲੜਕੀਆਂ ਦੀਆਂ ਉਚਾਈਆਂ ਸੈਂਟੀਮੀਟਰਾਂ ਵਿੱਚ ਮਾਪੀਆਂ ਗਈਆਂ ਅਤੇ ਹੇਠ ਲਿਖੇ ਪਰਿਣਾਮ ਪ੍ਰਾਪਤ ਹੋਏ:- `135,150,139,128,151,132,146,149,143,141`. ਸਭ ਤੋਂ ਛੋਟੀ ਲੜਕੀ ਦੀ ਲੰਬਾਈ ਕੀ ਹੈ?
10 ਲੜਕੀਆਂ ਦੀਆਂ ਉਚਾਈਆਂ ਸੈਂਟੀਮੀਟਰਾਂ ਵਿੱਚ ਮਾਪੀਆਂ ਗਈਆਂ ਅਤੇ ਹੇਠ ਲਿਖੇ ਪਰਿਣਾਮ ਪ੍ਰਾਪਤ ਹੋਏ:- `135,150,139,128,151,132,146,149,143,141`. ਇਹਨਾਂ ਅੰਕੜਿਆਂ ਦੀ ਵਿਚਲਨ ਸੀਮਾ ਕੀ ਹੈ?
10 ਲੜਕੀਆਂ ਦੀਆਂ ਉਚਾਈਆਂ ਸੈਂਟੀਮੀਟਰਾਂ ਵਿੱਚ ਮਾਪੀਆਂ ਗਈਆਂ ਅਤੇ ਹੇਠ ਲਿਖੇ ਪਰਿਣਾਮ ਪ੍ਰਾਪਤ ਹੋਏ:- `135,150,139,128,151,132,146,149,143,141`. ਲੜਕੀਆਂ ਦੀ ਮੱਧਮਾਨ ਉਚਾਈ (ਲੰਬਾਈ) ਕੀ ਹੈ?
10 ਲੜਕੀਆਂ ਦੀਆਂ ਉਚਾਈਆਂ ਸੈਂਟੀਮੀਟਰਾਂ ਵਿੱਚ ਮਾਪੀਆਂ ਗਈਆਂ ਅਤੇ ਹੇਠ ਲਿਖੇ ਪਰਿਣਾਮ ਪ੍ਰਾਪਤ ਹੋਏ:- `135,150,139,128,151,132,146,149,143,141`. ਕਿੰਨੀਆਂ ਲੜਕੀਆਂ ਦੀ ਲੰਬਾਈ, ਮੱਧਮਾਨ ਲੰਬਾਈ ਤੋਂ ਜਿਆਦਾ ਹੈ?
ਗਣਿਤ ਦੀ ਇੱਕ ਪ੍ਰੀਖਿਆ ਵਿਚ 15 ਵਿਦਿਆਰਥੀਆਂ ਦੁਆਰਾ (25 ਵਿੱਚੋਂ) ਪ੍ਰਾਪਤ ਕੀਤੇ ਗਏ ਅੰਕ ਹੇਠਾਂ ਲਿਖੇ ਹਨ:` 19,25,23,20,9,20,15,10,5,16,25,20,24,12,20.` ਇਹਨਾਂ ਅੰਕੜਿਆਂ ਦੀ ਬਹੁਲਕ ਅਤੇ ਮੱਧਿਕਾ ਪਤਾ ਕਰੋ। ਕੀ ਇਹ ਬਰਾਬਰ ਹਨ?
ਇੱਕ ਕ੍ਰਿਕੇਟ ਮੈਚ ਵਿੱਚ ਖਿਡਾਰੀਆਂ ਦੁਆਰਾ ਬਣਾਈਆਂ ਦੌੜਾ ਇਸ ਪ੍ਰਕਾਰ ਹਨ: `6,15,120,50,100,80,10,15,8,10,15.` ਇਹਨਾਂ ਅੰਕੜਿਆਂ ਦੀ ਮੱਧਮਾਨ, ਬਹੁਲਕ ਅਤੇ ਮੱਧਿਕਾ ਪਤਾ ਕਰੋ। ਕੀ ਇਹ ਤਿੰਨੋ ਬਰਾਬਰ ਹਨ?
ਇੱਕ ਜਮਾਤ ਦੇ 15 ਵਿਦਿਆਰਥੀਆਂ ਦਾ ਭਾਰ (ਕਿਲੋਗ੍ਰਾਮਾਂ ਵਿਚ) ਇਸ ਪ੍ਰਕਾਰ ਹੈ: `38,42,35,37,45,50,32,43,43,40,36,38,43,38,47`. (i) ਇਹਨਾਂ ਅੰਕੜਿਆਂ ਦਾ ਬਹੁਲਕ ਅਤੇ ਮੱਧਿਕਾ ਪਤਾ ਕਰੋ। ਕੀ ਇਹ ਬਰਾਬਰ ਹਨ? (ii) ਕੀ ਇਹਨਾਂ ਦੇ ਇਕ ਤੋਂ ਜ਼ਿਆਦਾ ਬਹੁਲਕ ਹਨ?
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ :- ਬਹੁਲਕ ਅੰਕੜਿਆਂ ਵਿਚੋਂ ਹਮੇਸ਼ਾ ਇੱਕ ਸੰਖਿਆ ਹੁੰਦਾ ਹੈ।
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ :- ਮੱਧਮਾਨ ਦਿੱਤੇ ਹੋਏ ਅੰਕੜਿਆਂ ਵਿੱਚੋਂ ਇੱਕ ਸੰਖਿਆ ਹੁੰਦਾ ਹੈ।
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ :- ਮੱਧਿਕਾ ਅੰਕੜਿਆਂ ਵਿੱਚੋਂ ਹਮੇਸ਼ਾ ਇੱਕ ਸੰਖਿਆ ਹੁੰਦੀ ਹੈ।
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ :- ਅੰਕੜਿਆਂ `6,4,3,8,9,12,13,9` ਦਾ ਮੱਧਮਾਨ 9 ਹੈ।
ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦੇਣ ਲਈ ਚਿੱਤਰ 3.3 ਵਿੱਚ ਦਿੱਤੇ ਛੜ ਗ੍ਰਾਫ ਦਾ ਪ੍ਰਯੋਗ ਕਰੋ:- ਕਿਹੜਾ ਪਾਲਤੂ ਪਸ਼ੂ ਜ਼ਿਆਦਾ ਹਰਮਨ ਪਿਆਰਾ ਹੈ?
ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦੇਣ ਲਈ ਚਿੱਤਰ 3.3 ਵਿੱਚ ਦਿੱਤੇ ਛੜ ਗ੍ਰਾਫ ਦਾ ਪ੍ਰਯੋਗ ਕਰੋ:- ਕਿੰਨੇ ਵਿਦਿਆਰਥੀਆਂ ਦਾ ਪਾਲਤੂ ਪਸ਼ੂ ਕੁੱਤਾ ਹੈ?
ਹੇਠ ਲਿਖੇ ਛੜ ਗ੍ਰਾਫ ਨੂੰ ਪੜ੍ਹੋ ਜੋ ਇੱਕ ਕਿਤਾਬਾਂ ਦੀ ਦੁਕਾਨ ਤੋਂ 5 ਕ੍ਰਮਵਾਰ ਸਾਲਾਂ ਵਿਚ ਵਿਕਣੇ ਵਾਲੀਆਂ ਪੁਸਤਕਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ, ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ।:- ਸਾਲ 1989, 1990 ਅਤੇ 1992 ਵਿਚ ਹਰੇਕ ਵਿਚ ਲਗਭਗ ਕਿੰਨੀਆਂ ਕਿਤਾਬਾਂ ਵੇਚੀਆਂ ਗਈਆਂ ।
ਹੇਠ ਲਿਖੇ ਛੜ ਗ੍ਰਾਫ ਨੂੰ ਪੜ੍ਹੋ ਜੋ ਇੱਕ ਕਿਤਾਬਾਂ ਦੀ ਦੁਕਾਨ ਤੋਂ 5 ਕ੍ਰਮਵਾਰ ਸਾਲਾਂ ਵਿਚ ਵਿਕਣੇ ਵਾਲੀਆਂ ਪੁਸਤਕਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ, ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ।:- ਕਿਸ ਸਾਲ ਵਿਚ ਲਗਭਗ 475 ਕਿਤਾਬਾਂ ਵੇਚੀਆਂ ਗਈਆਂ ? ਕਿਸ ਸਾਲ ਵਿਚ ਲਗਭਗ 225 ਕਿਤਾਬਾਂ ਵੇਚੀਆਂ ਗਈਆਂ?
ਹੇਠ ਲਿਖੇ ਛੜ ਗ੍ਰਾਫ ਨੂੰ ਪੜ੍ਹੋ ਜੋ ਇੱਕ ਕਿਤਾਬਾਂ ਦੀ ਦੁਕਾਨ ਤੋਂ 5 ਕ੍ਰਮਵਾਰ ਸਾਲਾਂ ਵਿਚ ਵਿਕਣੇ ਵਾਲੀਆਂ ਪੁਸਤਕਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ, ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ।:- ਕਿਹੜੇ ਸਾਲਾਂ ਵਿਚ 250 ਤੋਂ ਘੱਟ ਕਿਤਾਬਾਂ ਵੇਚੀਆਂ ਗਈਆਂ ?
ਹੇਠ ਲਿਖੇ ਛੜ ਗ੍ਰਾਫ ਨੂੰ ਪੜ੍ਹੋ ਜੋ ਇੱਕ ਕਿਤਾਬਾਂ ਦੀ ਦੁਕਾਨ ਤੋਂ 5 ਕ੍ਰਮਵਾਰ ਸਾਲਾਂ ਵਿਚ ਵਿਕਣੇ ਵਾਲੀਆਂ ਪੁਸਤਕਾਂ ਦੀ ਸੰਖਿਆ ਨੂੰ ਦਰਸਾਉਂਦਾ ਹੈ, ਅਤੇ ਅੱਗੇ ਆਉਣ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ।:- ਕੀ ਤੁਸੀਂ ਸਪਸ਼ਟ ਕਰ ਸਕਦੇ ਹੋ ਕਿ ਤੁਸੀਂ ਸਾਲ 1989 ਵਿੱਚ ਵੇਚੀਆਂ ਗਈਆਂ ਕਿਤਾਬਾਂ ਦੀ ਗਣਨਾ ਕਿਸ ਤਰ੍ਹਾਂ ਕਰੋਗੇ?
ਛੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੀ ਸੰਖਿਆ ਹੇਠਾਂ ਦਿੱਤੀ ਗਈ ਹੈ। ਇਹਨਾਂ ਅੰਕੜਿਆਂ ਨੂੰ ਇੱਕ ਛੜ ਗ੍ਰਾਫ ਨਾਲ ਦਰਸਾਓ:
ਤੁਸੀਂ ਕਿਸ ਪ੍ਰਕਾਰ ਦਾ ਸਕੇਲ ਚੁਣੋਗੇ?
ਛੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੀ ਸੰਖਿਆ ਹੇਠਾਂ ਦਿੱਤੀ ਗਈ ਹੈ। ਇਹਨਾਂ ਅੰਕੜਿਆਂ ਨੂੰ ਇੱਕ ਛੜ ਗ੍ਰਾਫ ਨਾਲ ਦਰਸਾਓ:
ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ: ਕਿਹੜੀ ਜਮਾਤ ਵਿਚ ਵਿਦਿਆਰਥੀਆਂ ਦੀ ਸੰਖਿਆ ਵੱਧ ਤੋਂ ਵੱਧ ਹੈ? ਕਿਹੜੀ ਜਮਾਤ ਵਿਚ ਘੱਟ ਤੋਂ ਘੱਟ ਹੈ?
ਛੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੀ ਸੰਖਿਆ ਹੇਠਾਂ ਦਿੱਤੀ ਗਈ ਹੈ। ਇਹਨਾਂ ਅੰਕੜਿਆਂ ਨੂੰ ਇੱਕ ਛੜ ਗ੍ਰਾਫ ਨਾਲ ਦਰਸਾਓ:
ਹੇਠ ਲਿਖੇ ਪ੍ਰਸ਼ਨ ਦੇ ਉੱਤਰ ਦਿਉ: ਛੇਵੀਂ ਜਮਾਤ ਦੇ ਵਿਦਿਆਰਥੀਆਂ ਦੀ ਸੰਖਿਆ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਸੰਖਿਆ ਦਾ ਅਨੁਪਾਤ ਪਤਾ ਕਰੋ।
ਇੱਕ ਵਿਦਿਆਰਥੀ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੀ ਕਾਰਗੁਜ਼ਾਰੀ ਦਿੱਤੀ ਹੋਈ ਹੈ। ਇੱਕ ਢੁੱਕਵਾਂ ਸਕੇਲ ਚੁਣ ਕੇ ਇਕ ਦੋਹਰਾ ਛੜ ਗ੍ਰਾਫ ਖਿਚੋ ਅਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਉ: ਕਿਸ ਵਿਸ਼ੇ ਵਿਚ ਵਿਦਿਆਰਥੀ ਨੇ ਆਪਣੀ ਕਾਰਗੁਜ਼ਾਰੀ ਵਿਚ ਸਭ ਤੋਂ ਵੱਧ ਸੁਧਾਰ ਕੀਤਾ ਹੈ?
ਇੱਕ ਵਿਦਿਆਰਥੀ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੀ ਕਾਰਗੁਜ਼ਾਰੀ ਦਿੱਤੀ ਹੋਈ ਹੈ। ਇੱਕ ਢੁੱਕਵਾਂ ਸਕੇਲ ਚੁਣ ਕੇ ਇਕ ਦੋਹਰਾ ਛੜ ਗ੍ਰਾਫ ਖਿਚੋ ਅਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਉ: ਕਿਸ ਵਿਸ਼ੇ ਵਿਚ ਸੁਧਾਰ ਸਭ ਤੋਂ ਘੱਟ ਹੈ?
ਇੱਕ ਵਿਦਿਆਰਥੀ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੀ ਕਾਰਗੁਜ਼ਾਰੀ ਦਿੱਤੀ ਹੋਈ ਹੈ। ਇੱਕ ਢੁੱਕਵਾਂ ਸਕੇਲ ਚੁਣ ਕੇ ਇਕ ਦੋਹਰਾ ਛੜ ਗ੍ਰਾਫ ਖਿਚੋ ਅਤੇ ਦਿੱਤੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਉ: ਕੀ ਕਿਸੇ ਵਿਸ਼ੇ ਵਿਚ ਕਾਰਗੁਜ਼ਾਰੀ ਹੇਠਾਂ ਡਿੱਗੀ ਹੈ?
ਕਿਸੇ ਕਲੋਨੀ ਵਿਚ ਕੀਤੇ ਗਏ ਸਰਵੇਖਣ ਤੋਂ ਪ੍ਰਾਪਤ ਹੇਠ ਲਿਖੇ ਅੰਕੜਿਆਂ 'ਤੇ ਵਿਚਾਰ ਕਰੋ:- ਇੱਕ ਢੁਕਵਾਂ ਸਕੇਲ ਚੁਣਕੇ , ਇਕ ਦੋਹਰਾ ਛੜ ਗ੍ਰਾਫ ਖਿੱਚੋ। ਇਸ ਛੜ ਗ੍ਰਾਫ ਤੋਂ ਤੁਸੀਂ ਕੀ ਸਿੱਟਾ ਕੱਢਦੇ ਹੋ?
ਕਿਸੇ ਕਲੋਨੀ ਵਿਚ ਕੀਤੇ ਗਏ ਸਰਵੇਖਣ ਤੋਂ ਪ੍ਰਾਪਤ ਹੇਠ ਲਿਖੇ ਅੰਕੜਿਆਂ 'ਤੇ ਵਿਚਾਰ ਕਰੋ:- ਕਿਹੜਾ ਖੇਡ ਸਭ ਤੋਂ ਵੱਧ ਹਰਮਨ ਪਿਆਰਾ ਹੈ?
ਕਿਸੇ ਕਲੋਨੀ ਵਿਚ ਕੀਤੇ ਗਏ ਸਰਵੇਖਣ ਤੋਂ ਪ੍ਰਾਪਤ ਹੇਠ ਲਿਖੇ ਅੰਕੜਿਆਂ 'ਤੇ ਵਿਚਾਰ ਕਰੋ:- ਖੇਡਾਂ ਨੂੰ ਵੇਖਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਜਾਂ ਉਹਨਾਂ ਵਿਚ ਹਿੱਸਾ ਲੈਣਾ?
ਇਸ ਅਧਿਆਇ ਦੇ ਸ਼ੁਰੂ ਵਿਚ, ਦਿੱਤੇ ਹੋਏ ਵੱਖ-ਵੱਖ ਸ਼ਹਿਰਾਂ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ (ਸਾਰਣੀ 3.1) ਨੂੰ ਲਓ। ਇਹਨਾਂ ਅੰਕੜਿਆਂ ਦਾ ਇੱਕ ਦੋਹਰਾ ਛੜ ਗ੍ਰਾਫ ਖਿੱਚ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:- ਦਿੱਤੀ ਹੋਈ ਮਿਤੀ 'ਤੇ ਕਿਹੜੇ ਸ਼ਹਿਰ ਦਾ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦਾ ਅੰਤਰ ਸਭ ਤੋਂ ਜ਼ਿਆਦਾ ਹੈ?
ਇਸ ਅਧਿਆਇ ਦੇ ਸ਼ੁਰੂ ਵਿਚ, ਦਿੱਤੇ ਹੋਏ ਵੱਖ-ਵੱਖ ਸ਼ਹਿਰਾਂ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ (ਸਾਰਣੀ 3.1) ਨੂੰ ਲਓ। ਇਹਨਾਂ ਅੰਕੜਿਆਂ ਦਾ ਇੱਕ ਦੋਹਰਾ ਛੜ ਗ੍ਰਾਫ ਖਿੱਚ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:- ਕਿਹੜਾ ਸ਼ਹਿਰ ਸਭ ਤੋਂ ਗਰਮ ਹੈ ਅਤੇ ਕਿਹੜਾ ਸ਼ਹਿਰ ਸਭ ਤੋਂ ਠੰਢਾ ਹੈ?
ਇਸ ਅਧਿਆਇ ਦੇ ਸ਼ੁਰੂ ਵਿਚ, ਦਿੱਤੇ ਹੋਏ ਵੱਖ-ਵੱਖ ਸ਼ਹਿਰਾਂ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ (ਸਾਰਣੀ 3.1) ਨੂੰ ਲਓ। ਇਹਨਾਂ ਅੰਕੜਿਆਂ ਦਾ ਇੱਕ ਦੋਹਰਾ ਛੜ ਗ੍ਰਾਫ ਖਿੱਚ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:- ਅਜਿਹੇ ਦੋ ਸ਼ਹਿਰਾਂ ਦੇ ਨਾਂ ਲਿਖੋ, ਜਿਹਨਾਂ ਵਿਚ ਇੱਕ ਦਾ ਵੱਧ ਤੋਂ ਵੱਧ ਤਾਪਮਾਨ ਦੂਜੇ ਦੇ ਘੱਟ ਤੋਂ ਘੱਟ ਤਾਪਮਾਨ ਤੋਂ ਘੱਟ ਸੀ ।
ਇਸ ਅਧਿਆਇ ਦੇ ਸ਼ੁਰੂ ਵਿਚ, ਦਿੱਤੇ ਹੋਏ ਵੱਖ-ਵੱਖ ਸ਼ਹਿਰਾਂ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ (ਸਾਰਣੀ 3.1) ਨੂੰ ਲਓ। ਇਹਨਾਂ ਅੰਕੜਿਆਂ ਦਾ ਇੱਕ ਦੋਹਰਾ ਛੜ ਗ੍ਰਾਫ ਖਿੱਚ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:- ਉਸ ਸ਼ਹਿਰ ਦਾ ਨਾਂ ਲਿਖੋ, ਜਿਸ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦਾ ਅੰਤਰ ਸਭ ਤੋਂ ਘੱਟ ਹੈ।
ਦੱਸੋ ਕਿ ਹੇਠ ਲਿਖੇ ਵਿਚ ਕਿਸਦਾ ਹੋਣਾ ਨਿਸ਼ਚਿਤ ਹੈ ਕਿਸਦਾ ਹੋਣਾ ਅਸੰਭਵ ਹੈ ਅਤੇ ਕਿਹੜਾ ਹੋ ਵੀ ਸਕਦਾ ਹੈ, ਪਰ ਨਿਸ਼ਚਿਤ ਰੂਪ ਨਾਲ ਨਹੀਂ:- ਅੱਜ ਤੁਸੀਂ ਕੱਲ ਨਾਲੋਂ ਵੱਧ ਉਮਰ ਦੇ ਹੋ।
ਦੱਸੋ ਕਿ ਹੇਠ ਲਿਖੇ ਵਿਚ ਕਿਸਦਾ ਹੋਣਾ ਨਿਸ਼ਚਿਤ ਹੈ ਕਿਸਦਾ ਹੋਣਾ ਅਸੰਭਵ ਹੈ ਅਤੇ ਕਿਹੜਾ ਹੋ ਵੀ ਸਕਦਾ ਹੈ, ਪਰ ਨਿਸ਼ਚਿਤ ਰੂਪ ਨਾਲ ਨਹੀਂ:- ਇੱਕ ਸਿੱਕੇ ਨੂੰ ਉਛਾਲਣ 'ਤੇ ਸਿੱਕੇ ਦਾ ਚਿੱਤ ਆਵੇਗਾ।
ਦੱਸੋ ਕਿ ਹੇਠ ਲਿਖੇ ਵਿਚ ਕਿਸਦਾ ਹੋਣਾ ਨਿਸ਼ਚਿਤ ਹੈ ਕਿਸਦਾ ਹੋਣਾ ਅਸੰਭਵ ਹੈ ਅਤੇ ਕਿਹੜਾ ਹੋ ਵੀ ਸਕਦਾ ਹੈ, ਪਰ ਨਿਸ਼ਚਿਤ ਰੂਪ ਨਾਲ ਨਹੀਂ:- ਇੱਕ ਪਾਸੇ ਨੂੰ ਸੁੱਟਣ 'ਤੇ 8 ਆਵੇਗਾ।
ਦੱਸੋ ਕਿ ਹੇਠ ਲਿਖੇ ਵਿਚ ਕਿਸਦਾ ਹੋਣਾ ਨਿਸ਼ਚਿਤ ਹੈ ਕਿਸਦਾ ਹੋਣਾ ਅਸੰਭਵ ਹੈ ਅਤੇ ਕਿਹੜਾ ਹੋ ਵੀ ਸਕਦਾ ਹੈ, ਪਰ ਨਿਸ਼ਚਿਤ ਰੂਪ ਨਾਲ ਨਹੀਂ:- ਅਗਲੀ ਟ੍ਰੈਫਿਕ ਲਾਈਟ ਹਰੀ ਦਿਖੇਗੀ।
ਦੱਸੋ ਕਿ ਹੇਠ ਲਿਖੇ ਵਿਚ ਕਿਸਦਾ ਹੋਣਾ ਨਿਸ਼ਚਿਤ ਹੈ ਕਿਸਦਾ ਹੋਣਾ ਅਸੰਭਵ ਹੈ ਅਤੇ ਕਿਹੜਾ ਹੋ ਵੀ ਸਕਦਾ ਹੈ, ਪਰ ਨਿਸ਼ਚਿਤ ਰੂਪ ਨਾਲ ਨਹੀਂ:- ਕੱਲ ਬੱਦਲਵਾਈ ਹੋਵੇਗੀ।
ਇੱਕ ਡੱਬੇ ਵਿਚ 6 ਬੰਟੇ ਹਨ ਜਿਹਨਾਂ 'ਤੇ 1 ਤੋਂ 6 ਸੰਖਿਆਵਾਂ ਲਿਖੀਆਂ ਹਨ।:- ਸੰਖਿਆ 2 ਵਾਲੇ ਬੰਟੇ ਨੂੰ ਇਸ ਵਿਚੋਂ ਕੱਢਣ ਦੀ ਸੰਭਾਵਨਾ ਕੀ ਹੈ?
ਇੱਕ ਡੱਬੇ ਵਿਚ 6 ਬੰਟੇ ਹਨ ਜਿਹਨਾਂ 'ਤੇ 1 ਤੋਂ 6 ਸੰਖਿਆਵਾਂ ਲਿਖੀਆਂ ਹਨ।:- ਸੰਖਿਆ 5 ਵਾਲੇ ਬੰਟੇ ਨੂੰ ਇਸ ਵਿਚੋਂ ਕੱਢਣ ਦੀ ਸੰਭਾਵਨਾ ਕੀ ਹੈ?
ਇਹ ਫੈਸਲਾ ਲੈਣ ਲਈ ਕਿ ਕਿਹੜੀ ਟੀਮ ਖੇਡ ਸ਼ੁਰੂ ਕਰੇਗੀ, ਇੱਕ ਸਿੱਕਾ ਉਛਾਲਿਆ ਜਾਂਦਾ ਹੈ। ਇਸਦੀ ਕੀ ਸੰਭਾਵਨਾ ਹੈ ਕਿ ਤੁਹਾਡੀ ਟੀਮ ਖੇਡ ਸ਼ੁਰੂ ਕਰੇਗੀ ?
EXERCISE questions and complete solutions for chapter ਅੰਕੜਿਆਂ ਦਾ ਪ੍ਰਬੰਧਨ of PSEB (PUNJABI MEDIUM) of Class 7