Class 7 | MATHS |
Chapter | ਸਰਲ ਸਮੀਕਰਣ |
PSEB (PUNJABI MEDIUM) | EXERCISE |
Number Of Questions | 83 |
Academic Year | 2023-24 |
ਹੇਠ ਲਿਖੀ ਸਾਰਣੀ ਦੇ ਆਖਰੀ ਕਾਲਮ ਨੂੰ ਪੂਰਾ ਕਰੋ:-
ਜਾਂਚ ਕਰੋ ਕਿ ਬ੍ਰੈਕਟਾਂ ਵਿੱਚ ਦਿੱਤੇ ਹੋਏ ਮੁੱਲ, ਦਿੱਤੀ ਹੋਈ ਸੰਗਤ ਸਮੀਕਰਣਾਂ ਦੇ ਹਲ ਹਨ ਜਾਂ ਨਹੀਂ:- `n + 5 = 19 (n=1)`
ਭੁੱਲ ਅਤੇ ਸੁਧਾਰ ਵਿਧੀ ਨਾਲ ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `5p + 2 = 17`
ਭੁੱਲ ਅਤੇ ਸੁਧਾਰ ਵਿਧੀ ਨਾਲ ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `3m - 14 = 4`
ਹੇਠ ਲਿਖੀ ਸਮੀਕਰਣ ਨੂੰ ਸਧਾਰਣ ਕਥਨਾਂ ਦੇ ਰੂਪ ਵਿਚ ਲਿਖੋ:- `m - 7 = 3`
ਹੇਠ ਲਿਖੀ ਸਮੀਕਰਣ ਨੂੰ ਸਧਾਰਣ ਕਥਨਾਂ ਦੇ ਰੂਪ ਵਿਚ ਲਿਖੋ:- `2m = 7`
ਹੇਠ ਲਿਖੀ ਸਮੀਕਰਣ ਨੂੰ ਸਧਾਰਣ ਕਥਨਾਂ ਦੇ ਰੂਪ ਵਿਚ ਲਿਖੋ:- `m/5 = 3`
ਹੇਠ ਲਿਖੀ ਸਮੀਕਰਣ ਨੂੰ ਸਧਾਰਣ ਕਥਨਾਂ ਦੇ ਰੂਪ ਵਿਚ ਲਿਖੋ:- `(3 m)/5 = 6`
ਹੇਠ ਲਿਖੀ ਸਮੀਕਰਣ ਨੂੰ ਸਧਾਰਣ ਕਥਨਾਂ ਦੇ ਰੂਪ ਵਿਚ ਲਿਖੋ:- `3p + 4 =25`
ਹੇਠ ਲਿਖੀ ਸਮੀਕਰਣ ਨੂੰ ਸਧਾਰਣ ਕਥਨਾਂ ਦੇ ਰੂਪ ਵਿਚ ਲਿਖੋ:- `4p -2 =18`
ਹੇਠ ਲਿਖੀ ਸਮੀਕਰਣ ਨੂੰ ਸਧਾਰਣ ਕਥਨਾਂ ਦੇ ਰੂਪ ਵਿਚ ਲਿਖੋ:- `p/2+ 2= 8`
ਹੇਠ ਲਿਖੀ ਸਥਿਤੀ ਵਿਚ ਸਮੀਕਰਣ ਬਣਾਉ:- ਇਰਫਾਨ ਕਹਿੰਦਾ ਹੈ ਕਿ ਉਸ ਕੋਲ, ਪਰਮੀਤ ਦੇ ਕੋਲ ਜਿੰਨੇ ਬੰਟੇ ਹਨ, ਉਨ੍ਹਾਂ ਦਾ ਪੰਜ ਗੁਣਾ ਤੋਂ 7 ਵੱਧ ਬੰਟੇ ਹਨ। ਇਰਫਾਨ ਕੋਲ 37 ਬੰਟੇ ਹਨ। (ਪਰਮੀਤ ਕੋਲ ਬੰਟਿਆ ਦੀ ਸੰਖਿਆ ਨੂੰ `m` ਲਓ।)
ਹੇਠ ਲਿਖੀ ਸਥਿਤੀ ਵਿਚ ਸਮੀਕਰਣ ਬਣਾਉ:- ਲਕਸ਼ਮੀ ਦੇ ਪਿਤਾ ਦੀ ਉਮਰ 49 ਸਾਲ ਹੈ, ਉਹਨਾਂ ਦੀ ਉਮਰ ਲੜਕੀ ਦੀ ਉਮਰ ਦਾ ਤਿੰਨ ਗੁਣਾ ਤੋਂ 4 ਸਾਲ ਵੱਧ ਹੈ।(ਲਕਸ਼ਮੀ ਦੀ ਉਮਰ ਨੂੰ `y` ਸਾਲ ਲਓ।)
ਹੇਠ ਲਿਖੀ ਸਥਿਤੀ ਵਿਚ ਸਮੀਕਰਣ ਬਣਾਉ:- ਅਧਿਆਪਕਾ ਦਸਦੀ ਹੈ ਕਿ ਉਹਨਾਂ ਦੀ ਜਮਾਤ ਵਿਚ ਇੱਕ ਵਿਦਿਆਰਥੀ ਦੇ ਪ੍ਰਾਪਤ ਕੀਤੇ ਗਏ ਵੱਧ ਤੋਂ ਵੱਧ ਅੰਕ, ਪ੍ਰਾਪਤ ਕੀਤੇ ਘੱਟ ਤੋਂ ਘੱਟ ਅੰਕਾਂ ਦੇ ਦੁੱਗਣੇ ਵਿਚ 7 ਜੋੜਣ ਬਰਾਬਰ ਹਨ। ਪ੍ਰਾਪਤ ਕੀਤੇ ਵੱਧ ਤੋਂ ਵੱਧ ਅੰਕ 87 ਹਨ। (ਘੱਟ ਤੋਂ ਘੱਟ ਪ੍ਰਾਪਤ ਕੀਤੇ ਗਏ ਅੰਕਾਂ ਨੂੰ `l` ਲਓ।)
ਹੇਠ ਲਿਖੀ ਸਥਿਤੀ ਵਿਚ ਸਮੀਕਰਣ ਬਣਾਉ:- ਇੱਕ ਸਮਦੋਭੁਜੀ ਤ੍ਰਿਭੁਜ ਵਿਚ ਸਿਖ਼ਰ ਕੋਣ, ਹਰੇਕ ਆਧਾਰ ਕੋਣ ਦਾ ਦੁੱਗਣਾ ਹੈ।(ਮੰਨ ਲਓ ਹਰੇਕ ਅਧਾਰ ਕੋਣ `b` ਡਿਗਰੀ ਹੈ। ਯਾਦ ਰੱਖੋ ਕਿ ਤ੍ਰਿਭੁਜ ਦੇ ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ।)
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `x - 1= 0`
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `x + 1= 0`
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `x -1 = 5`
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `x + 6 =2`
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `y - 4= -7`
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `y - 4 = 4`
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `y + 4 = 4`
ਪਹਿਲੇ ਚਲ ਨੂੰ ਵੱਖ ਕਰਨ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `y + 4 = -4`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `3 l = 42`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `b/2 = 6`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `p/7 = 4`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `4x = 25`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `8y = 36`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `z/3 = 5/4`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `a/5 = 7/15`
ਪਹਿਲੇ ਚਲ ਨੂੰ ਵੱਖ ਕਰਨ ਲਈ ਪ੍ਰਯੋਗ ਕੀਤਾ ਜਾਣ ਵਾਲਾ ਪਗ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `20t = -10`
ਚਲ ਨੂੰ ਵੱਖ ਕਰਨ ਲਈ , ਤੁਸੀਂ ਜਿਹੜੇ ਪਗਾਂ ਦੀ ਵਰਤੋਂ ਕਰੋਗੇ, ਉਹ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `3n - 2= 46`
ਚਲ ਨੂੰ ਵੱਖ ਕਰਨ ਲਈ , ਤੁਸੀਂ ਜਿਹੜੇ ਪਗਾਂ ਦੀ ਵਰਤੋਂ ਕਰੋਗੇ, ਉਹ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `5m + 7 =17`
ਚਲ ਨੂੰ ਵੱਖ ਕਰਨ ਲਈ , ਤੁਸੀਂ ਜਿਹੜੇ ਪਗਾਂ ਦੀ ਵਰਤੋਂ ਕਰੋਗੇ, ਉਹ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `(20p)/3= 40`
ਚਲ ਨੂੰ ਵੱਖ ਕਰਨ ਲਈ , ਤੁਸੀਂ ਜਿਹੜੇ ਪਗਾਂ ਦੀ ਵਰਤੋਂ ਕਰੋਗੇ, ਉਹ ਦੱਸੋ ਤੇ ਫਿਰ ਸਮੀਕਰਣ ਨੂੰ ਹੱਲ ਕਰੋ:- `(3p)/10= 6`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `10p = 100`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `10p + 10 =100`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `p/4 = 5`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `-p/3 = 5`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `(3p)/4 = 6`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `3s = -9`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:-`3s + 12 =0`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `3s = 0`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `2q = 6`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `2q - 6= 0`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `2q + 6= 0`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `2q + 6 =12`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `2y + 5/2 = 37/2`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `5t + 28 =10`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `a/5 +3 = 2`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `q/4+ 7= 5`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `5/2 x =10`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `5/2 x =25/4`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `7m + 19/2= 13`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `6z +10= -2`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `(3l)/2 = 2/3`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `(2b)/3 -5 = 3`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `2(x+4) =12`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `3(n-5) =21`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `3(n-5) = -21`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `-4(2+x) =8`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `4(2-x) = 8`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `4 =5(p-2)`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `-4= 5(p-2)`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `16= 4+3(t+2)`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `4+5(p-1)= 34`
ਹੇਠ ਲਿਖੀ ਸਮੀਕਰਣ ਨੂੰ ਹੱਲ ਕਰੋ:- `0=16+4(m-6)`
x= 2 ਤੋਂ ਸ਼ੁਰੂ ਕਰਦੇ ਹੋਏ, 3 ਸਮੀਕਰਣ ਬਣਾਉ।
x = -2 ਤੋਂ ਸ਼ੁਰੂ ਕਰਦੇ ਹੋਏ, 4 ਸਮੀਕਰਣ ਬਣਾਉ।
ਹੇਠ ਲਿਖੀ ਸਥਿਤੀ ਲਈ ਸਮੀਕਰਣ ਬਣਾਉ ਅਤੇ ਫਿਰ ਇਹਨਾਂ ਨੂੰ ਹੱਲ ਕਰਕੇ ਅਗਿਆਤ ਸੰਖਿਆਵਾਂ ਨੂੰ ਪਤਾ ਕਰੋ:- ਇੱਕ ਸੰਖਿਆ ਦੇ ਅੱਠ ਗੁਣੇ ਵਿਚ 4 ਜੋੜੀਏ ਤਾਂ ਤੁਹਾਨੂੰ 60 ਪ੍ਰਾਪਤ ਹੋਵੇਗਾ।
ਹੇਠ ਲਿਖੀ ਸਥਿਤੀ ਲਈ ਸਮੀਕਰਣ ਬਣਾਉ ਅਤੇ ਫਿਰ ਇਹਨਾਂ ਨੂੰ ਹੱਲ ਕਰਕੇ ਅਗਿਆਤ ਸੰਖਿਆਵਾਂ ਨੂੰ ਪਤਾ ਕਰੋ:- ਇੱਕ ਸੰਖਿਆ ਦਾ `1/5` ਘਟਾਉ 4, ਸੰਖਿਆ 3 ਦਿੰਦਾ ਹੈ।
ਹੇਠ ਲਿਖੀ ਸਥਿਤੀ ਲਈ ਸਮੀਕਰਣ ਬਣਾਉ ਅਤੇ ਫਿਰ ਇਹਨਾਂ ਨੂੰ ਹੱਲ ਕਰਕੇ ਅਗਿਆਤ ਸੰਖਿਆਵਾਂ ਨੂੰ ਪਤਾ ਕਰੋ:- ਜੇਕਰ ਮੈਂ ਕਿਸੀ ਸੰਖਿਆ ਦਾ ਤਿੰਨ ਚੌਥਾਈ ਲੈ ਕੇ ਇਸ ਵਿਚ 3 ਜੋੜਾਂ ਤਾਂ ਮੈਨੂੰ 21 ਪ੍ਰਾਪਤ ਹੁੰਦੇ ਹਨ।
ਹੇਠ ਲਿਖੀ ਸਥਿਤੀ ਲਈ ਸਮੀਕਰਣ ਬਣਾਉ ਅਤੇ ਫਿਰ ਇਹਨਾਂ ਨੂੰ ਹੱਲ ਕਰਕੇ ਅਗਿਆਤ ਸੰਖਿਆਵਾਂ ਨੂੰ ਪਤਾ ਕਰੋ:- ਜਦੋਂ ਮੈਂ ਕਿਸੀ ਸੰਖਿਆ ਦੇ ਦੁੱਗਣੇ ਵਿੱਚੋਂ 11 ਨੂੰ ਘਟਾਇਆ, ਤਾਂ ਨਤੀਜਾ 15 ਪ੍ਰਾਪਤ ਹੋਇਆ।
ਹੇਠ ਲਿਖੀ ਸਥਿਤੀ ਲਈ ਸਮੀਕਰਣ ਬਣਾਉ ਅਤੇ ਫਿਰ ਇਹਨਾਂ ਨੂੰ ਹੱਲ ਕਰਕੇ ਅਗਿਆਤ ਸੰਖਿਆਵਾਂ ਨੂੰ ਪਤਾ ਕਰੋ:- ਮੁੰਨਾ ਨੇ 50 ਵਿਚੋਂ ਆਪਣੀ ਅਭਿਆਸ ਪੁਸਤਕਾਂ ਦੀ ਸੰਖਿਆ ਦੇ ਤਿਗੁਣੇ ਨੂੰ ਘਟਾਇਆ , ਤਾਂ ਉਸਨੂੰ 8 ਪ੍ਰਾਪਤ ਹੁੰਦਾ ਹੈ।
ਹੇਠ ਲਿਖੀ ਸਥਿਤੀ ਲਈ ਸਮੀਕਰਣ ਬਣਾਉ ਅਤੇ ਫਿਰ ਇਹਨਾਂ ਨੂੰ ਹੱਲ ਕਰਕੇ ਅਗਿਆਤ ਸੰਖਿਆਵਾਂ ਨੂੰ ਪਤਾ ਕਰੋ:- ਇਬਨਾ ਇੱਕ ਸੰਖਿਆ ਸੋਚਦਾ ਹੈ। ਉਹ ਇਸ ਵਿਚ 19 ਜੋੜ ਕੇ ਜੋੜਫਲ ਨੂੰ 5 ਨਾਲ ਭਾਗ ਕਰਦੀ ਹੈ, ਉਸਨੂੰ 8 ਪ੍ਰਾਪਤ ਹੁੰਦਾ ਹੈ।
ਹੇਠ ਲਿਖੀ ਸਥਿਤੀ ਲਈ ਸਮੀਕਰਣ ਬਣਾਉ ਅਤੇ ਫਿਰ ਇਹਨਾਂ ਨੂੰ ਹੱਲ ਕਰਕੇ ਅਗਿਆਤ ਸੰਖਿਆਵਾਂ ਨੂੰ ਪਤਾ ਕਰੋ:- ਅਨਵਰ ਇੱਕ ਸੰਖਿਆ ਸੋਚਦਾ ਹੈ। ਜੇਕਰ ਉਹ ਇਸ ਸੰਖਿਆ ਦੇ `5/2` ਵਿਚੋਂ 7 ਕੱਢ ਦੇਵੇ, ਤਾਂ ਨਤੀਜਾ 23 ਹੈ।
ਹੇਠ ਲਿਖੇ ਨੂੰ ਹੱਲ ਕਰੋ:- ਅਧਿਆਪਕਾ ਦੱਸਦੀ ਹੈ ਕਿ ਉਸਦੀ ਜਮਾਤ ਦੇ ਇੱਕ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਗਏ ਵੱਧ ਤੋਂ ਵੱਧ ਅੰਕ, ਪ੍ਰਾਪਤ ਕੀਤੇ ਘੱਟ ਤੋਂ ਘੱਟ ਅੰਕ ਦਾ ਦੁਗਣਾ ਜਮਾਂ 7 ਹੈ।ਪ੍ਰਾਪਤ ਕੀਤੇ ਗਏ ਵੱਧ ਤੋਂ ਵੱਧ ਅੰਕ 87 ਹਨ।ਪ੍ਰਾਪਤ ਕੀਤੇ ਘੱਟ ਤੋਂ ਘੱਟ ਅੰਕ ਕਿੰਨੇ ਹਨ?
ਹੇਠ ਲਿਖੇ ਨੂੰ ਹੱਲ ਕਰੋ:- ਕਿਸੇ ਸਮਦੋਭੁਜੀ ਤ੍ਰਿਭੁਜ ਵਿਚ ਆਧਾਰ ਕੋਣ ਬਰਾਬਰ ਹੁੰਦੇ ਹਨ। ਸਿਖ਼ਰ ਕੋਣ `40^@` ਹੈ।ਇਸ ਤ੍ਰਿਭੁਜ ਦੇ ਆਧਾਰ ਕੋਣ ਕੀ ਹਨ?(ਯਾਦ ਕਰੋ ਕਿ ਤ੍ਰਿਭੁਜ ਦੇ ਤਿੰਨ ਕੋਣਾਂ ਦਾ ਜੋੜ `180^@` ਹੁੰਦਾ ਹੈ।)
ਹੇਠ ਲਿਖੇ ਨੂੰ ਹੱਲ ਕਰੋ:- ਸਚਿਨ ਦੁਆਰਾ ਬਣਾਈਆਂ ਗਈਆਂ ਦੌੜਾਂ ਦੀ ਸੰਖਿਆ ਰਾਹੁਲ ਦੁਆਰਾ ਬਣਾਈਆਂ ਦੌੜਾਂ ਦੀ ਸੰਖਿਆ ਤੋਂ ਦੁੱਗਣੀ ਹੈ। ਉਹਨਾਂ ਦੁਆਰਾ ਮਿਲ ਕੇ ਬਣਾਈਆਂ ਗਈਆਂ ਕੁੱਲ ਦੌੜਾਂ ਇੱਕ ਦੋਹਰੇ ਸੈਕੜੇਂ ਤੋਂ 2 ਦੌੜਾਂ ਘੱਟ ਹਨ। ਹਰੇਕ ਨੇ ਕਿੰਨੀਆਂ ਦੌੜਾਂ ਬਣਾਈਆਂ ਸਨ?
ਹੇਠ ਲਿਖੇ ਨੂੰ ਹੱਲ ਕਰੋ:- ਇਰਫਾਨ ਕਹਿੰਦਾ ਹੈ ਕਿ ਉਸਦੇ ਕੋਲ ਪਰਮੀਤ ਕੋਲ ਜਿੰਨੇ ਬੰਟੇ ਹਨ, ਉਸਦੇ ਪੰਜ ਗੁਣਾ ਤੋਂ 7 ਜ਼ਿਆਦਾ ਬੰਟੇ ਹਨ। ਇਰਫਾਨ ਦੇ ਕੋਲ 37 ਬੰਟੇ ਹਨ। ਪਰਮੀਤ ਦੇ ਕੋਲ ਕਿੰਨੇ ਬੰਟੇ ਹਨ?
ਹੇਠ ਲਿਖੇ ਨੂੰ ਹੱਲ ਕਰੋ:- ਲਕਸ਼ਮੀ ਦੇ ਪਿਤਾ ਦੀ ਉਮਰ 49 ਸਾਲ ਹੈ। ਉਹਨਾਂ ਦੀ ਉਮਰ ਲਕਸ਼ਮੀ ਦੀ ਉਮਰ ਦੇ ਤਿੰਨ ਗੁਣਾ ਤੋਂ 4 ਸਾਲ ਜ਼ਿਆਦਾ ਹੈ। ਲਕਸ਼ਮੀ ਦੀ ਉਮਰ ਕੀ ਹੈ?
ਹੇਠ ਲਿਖੇ ਨੂੰ ਹੱਲ ਕਰੋ:- ਸੁੰਦਰਗ੍ਰਾਮ ਦੇ ਰਹਿਣ ਵਾਲੇ ਲੋਕਾਂ ਨੇ ਆਪਣੇ ਪਿੰਡ ਇਕ ਬਗੀਚੇ ਵਿੱਚ ਕੁੱਝ ਰੁੱਖ ਲਗਾਏ। ਇਹਨਾਂ ਵਿਚ ਕੁੱਝ ਰੁੱਖ ਫ਼ਲਾਂ ਦੇ ਸਨ। ਉਹਨਾਂ ਰੁੱਖਾਂ ਦੀ ਸੰਖਿਆ, ਜੋ ਫ਼ਲਾਂ ਵਾਲੇ ਨਹੀਂ ਸਨ, ਫ਼ਲਾਂ ਵਾਲੇ ਰੁੱਖਾਂ ਦੀ ਸੰਖਿਆ ਦੇ ਤਿਗੁਣੇ ਤੋਂ 2 ਜ਼ਿਆਦਾ ਸੀ। ਜੇਕਰ ਅਜਿਹੇ ਰੁੱਖਾਂ ਦੀ ਸੰਖਿਆ, ਜੋ ਫ਼ਲਾਂ ਵਾਲੇ ਨਹੀਂ ਹਨ,77 ਹੈ ਤਾਂ ਲਗਾਏ ਫ਼ਲਾਂ ਦੇ ਰੁੱਖਾਂ ਦੀ ਸੰਖਿਆ ਕੀ ਸੀ?
ਹੇਠ ਲਿਖੀ ਬੁਝਾਰਤ ਨੂੰ ਹੱਲ ਕਰੋ :- ਮੈਂ ਇਕ ਸੰਖਿਆ ਹਾਂ, ਮੇਰੀ ਪਹਿਚਾਣ ਦੱਸੋ! ਮੈਨੂੰ ਸੱਤ ਵਾਰ ਲਓ, ਅਤੇ ਇੱਕ ਪੰਜਾਹ ਜੋੜੋ! ਇੱਕ ਤੀਹਰੇ ਸੈਕੜੇਂ ਤੱਕ ਪਹੁੰਚਣ ਲਈ ਤੁਹਾਨੂੰ ਹੁਣ ਵੀ ਚਾਲੀ ਚਾਹੀਦੇ!
EXERCISE questions and complete solutions for chapter ਸਰਲ ਸਮੀਕਰਣ of PSEB (PUNJABI MEDIUM) of Class 7