Class 7 | MATHS |
Chapter | ਰੇਖਾਵਾਂ ਅਤੇ ਕੋਣ |
PSEB (PUNJABI MEDIUM) | EXERCISE |
Number Of Questions | 54 |
Academic Year | 2023-24 |
ਹੇਠ ਲਿਖੇ ਕੋਣਾਂ ਵਿਚੋਂ ਹਰੇਕ ਦਾ ਪੂਰਕ ਪਤਾ ਕਰੋ:-
ਹੇਠ ਲਿਖੇ ਕੋਣਾਂ ਵਿਚੋਂ ਹਰੇਕ ਦਾ ਪੂਰਕ ਪਤਾ ਕਰੋ:-
ਹੇਠ ਲਿਖੇ ਕੋਣਾਂ ਵਿਚੋਂ ਹਰੇਕ ਦਾ ਪੂਰਕ ਪਤਾ ਕਰੋ:-
ਹੇਠ ਲਿਖੇ ਕੋਣਾਂ ਵਿਚੋਂ ਹਰੇਕ ਦਾ ਸੰਪੂਰਕ ਪਤਾ ਕਰੋ:-
ਹੇਠ ਲਿਖੇ ਕੋਣਾਂ ਵਿਚੋਂ ਹਰੇਕ ਦਾ ਸੰਪੂਰਕ ਪਤਾ ਕਰੋ:-
ਹੇਠ ਲਿਖੇ ਕੋਣਾਂ ਵਿਚੋਂ ਹਰੇਕ ਦਾ ਸੰਪੂਰਕ ਪਤਾ ਕਰੋ:-
ਕੋਣਾਂ ਦੇ ਹੇਠ ਲਿਖੇ ਜੋੜਿਆਂ ਵਿਚੋਂ ਪੂਰਕ ਅਤੇ ਸੰਪੂਰਕ ਜੋੜਿਆਂ ਦੀ ਪਹਿਚਾਨ ਕਰੋ। (i) `65^@` , `115^@`
ਕੋਣਾਂ ਦੇ ਹੇਠ ਲਿਖੇ ਜੋੜਿਆਂ ਵਿਚੋਂ ਪੂਰਕ ਅਤੇ ਸੰਪੂਰਕ ਜੋੜਿਆਂ ਦੀ ਪਹਿਚਾਨ ਕਰੋ। (ii) `63^@` , `27^@`
ਕੋਣਾਂ ਦੇ ਹੇਠ ਲਿਖੇ ਜੋੜਿਆਂ ਵਿਚੋਂ ਪੂਰਕ ਅਤੇ ਸੰਪੂਰਕ ਜੋੜਿਆਂ ਦੀ ਪਹਿਚਾਨ ਕਰੋ। (iii) `112^@` , `68^@`
ਕੋਣਾਂ ਦੇ ਹੇਠ ਲਿਖੇ ਜੋੜਿਆਂ ਵਿਚੋਂ ਪੂਰਕ ਅਤੇ ਸੰਪੂਰਕ ਜੋੜਿਆਂ ਦੀ ਪਹਿਚਾਨ ਕਰੋ। (iv) `130^@` , `50^@`
ਕੋਣਾਂ ਦੇ ਹੇਠ ਲਿਖੇ ਜੋੜਿਆਂ ਵਿਚੋਂ ਪੂਰਕ ਅਤੇ ਸੰਪੂਰਕ ਜੋੜਿਆਂ ਦੀ ਪਹਿਚਾਨ ਕਰੋ। (v) `45^@` , `45^@`
ਕੋਣਾਂ ਦੇ ਹੇਠ ਲਿਖੇ ਜੋੜਿਆਂ ਵਿਚੋਂ ਪੂਰਕ ਅਤੇ ਸੰਪੂਰਕ ਜੋੜਿਆਂ ਦੀ ਪਹਿਚਾਨ ਕਰੋ। (vi) `80^@` , `10^@`
ਅਜਿਹਾ ਕੋਣ ਪਤਾ ਕਰੋ ਜੋ ਆਪਣੇ ਪੂਰਕ ਦੇ ਸਮਾਨ ਹੋਵੇ।
ਅਜਿਹਾ ਕੋਣ ਪਤਾ ਕਰੋ ਜੋ ਆਪਣੇ ਸੰਪੂਰਕ ਦੇ ਸਮਾਨ ਹੋਵੇ।
ਦਿੱਤੇ ਹੋਏ ਚਿੱਤਰ ਵਿਚ `angle 1` ਅਤੇ `angle 2` ਸੰਪੂਰਕ ਕੋਣ ਹਨ। ਜੇ `angle 1` ਨੂੰ ਘੱਟ ਕਰ ਦਿੱਤਾ ਜਾਵੇ ਤਾਂ ਕੋਣ `angle 2` ਵਿੱਚ ਕੀ ਤਬਦੀਲੀ ਆਵੇਗੀ ਤਾਂ ਕਿ ਦੋਨੋਂ ਕੋਣ ਫਿਰ ਵੀ ਸੰਪੂਰਕ ਰਹਿਣ।
ਕੀ ਦੋ ਅਜਿਹੇ ਕੋਣ ਸੰਪੂਰਕ ਹੋ ਸਕਦੇ ਹਨ ਜੇਕਰ ਉਹਨਾਂ ਵਿਚੋਂ ਦੋਵੇਂ (i) ਨਿਊਨ ਕੋਣ (ii) ਅਧਿਕ ਕੋਣ (iii) ਸਮ ਕੋਣ ਹੋਣ?
ਇੱਕ ਕੋਣ `45^@` ਤੋਂ ਵੱਡਾ ਹੈ। ਕੀ ਇਸਦਾ ਪੂਰਕ ਕੋਣ `45^@` ਤੋਂ ਵੱਡਾ ਜਾਂ `45^@` ਦੇ ਬਰਾਬਰ ਹੋ ਜਾਂ `45^@` ਤੋਂ ਛੋਟਾ ਹੈ?
ਨਾਲ ਦਿੱਤੇ ਚਿੱਤਰ ਵਿਚ :- ਕੀ `angle 1` , `angle 2` ਦਾ ਲਾਗਵਾਂ ਕੋਣ ਹੈ?
ਨਾਲ ਦਿੱਤੇ ਚਿੱਤਰ ਵਿਚ :- ਕੀ `angle AOC` , `angle AOE` ਦਾ ਲਾਗਵਾਂ ਕੋਣ ਹੈ?
ਨਾਲ ਦਿੱਤੇ ਚਿੱਤਰ ਵਿਚ :- ਕੀ `angle COE` ਅਤੇ `angle EOD` ਰੇਖੀ ਜੋੜਾ ਬਣਾਉਂਦੇ ਹਨ?
ਨਾਲ ਦਿੱਤੇ ਚਿੱਤਰ ਵਿਚ :- ਕੀ `angle BOD` ਅਤੇ `angle DOA` ਸੰਪੂਰਕ ਹਨ?
ਨਾਲ ਦਿੱਤੇ ਚਿੱਤਰ ਵਿਚ :- ਕੀ `angle 1` ਦਾ ਸਿਖ਼ਰ ਸਨਮੁੱਖ ਕੋਣ `angle 4` ਹੈ?
ਨਾਲ ਦਿੱਤੇ ਚਿੱਤਰ ਵਿਚ :- `angle 5` ਦਾ ਸਿਖ਼ਰ ਸਨਮੁੱਖ ਕੀ ਹੈ?
ਪਹਿਚਾਣ ਕਰੋ ਕਿ ਕੋਣਾਂ ਦੇ ਕਿਹੜੇ ਜੋੜੇ:- (i) ਸਿਖ਼ਰ ਸਨਮੁੱਖ ਕੋਣ ਹੈ। (ii) ਰੇਖੀ ਜੋੜਾ ਹਨ?
ਹੇਠਾਂ ਦਿੱਤੇ ਚਿੱਤਰ ਵਿਚ ਕੀ `angle 1` , `angle 2` ਦਾ ਲਾਗਵਾਂ ਕੋਣ ਹੈ? ਕਾਰਣ ਲਿਖੋ।
ਹੇਠ ਦਿੱਤੇ ਹਰੇਕ ਚਿੱਤਰ ਵਿਚ ਕੋਣ x, y ਅਤੇ z ਦਾ ਮੁੱਲ ਪਤਾ ਕਰੋ।
ਹੇਠ ਦਿੱਤੇ ਹਰੇਕ ਚਿੱਤਰ ਵਿਚ ਕੋਣ x, y ਅਤੇ z ਦਾ ਮੁੱਲ ਪਤਾ ਕਰੋ।
ਖਾਲੀ ਥਾਂ ਭਰੋ:- ਜੇ ਦੋ ਕੋਣ ਪੂਰਕ ਹਨ ਤਾਂ ਉਹਨਾਂ ਦੇ ਮਾਪਾਂ ਦਾ ਜੋੜ_____ਹੈ।
ਖਾਲੀ ਥਾਂ ਭਰੋ:- ਜੇ ਦੋ ਕੋਣ ਸੰਪੂਰਕ ਹਨ ਤਾਂ ਉਹਨਾਂ ਦੇ ਮਾਪਾਂ ਦਾ ਜੋੜ_____ਹੈ।
ਖਾਲੀ ਥਾਂ ਭਰੋ:- ਰੇਖੀ ਜੋੜਾ ਬਣਾਉਣ ਵਾਲੇ ਦੋ ਕੋਣ_____ਹੁੰਦੇ ਹਨ।
ਖਾਲੀ ਥਾਂ ਭਰੋ:- ਜੇ ਦੋ ਲਾਗਵੇਂ ਕੋਣ ਸੰਪੂਰਕ ਹਨ ਤਾਂ ਉਹ______ਬਣਾਉਂਦੇ ਹਨ।
ਖਾਲੀ ਥਾਂ ਭਰੋ:- ਜੇ ਦੋ ਰੇਖਾਵਾਂ ਇੱਕ ਦੂਸਰੇ ਨੂੰ ਇੱਕ ਬਿੰਦੂ 'ਤੇ ਕੱਟਦੀਆਂ ਹਨ ਤਾਂ ਸਿਖ਼ਰ ਸਨਮੁੱਖ ਕੋਣ ਹਮੇਸ਼ਾ______ਹੁੰਦੇ ਹਨ।
ਖਾਲੀ ਥਾਂ ਭਰੋ:- ਜੇ ਦੋ ਰੇਖਾਵਾਂ ਇੱਕ ਦੂਸਰੇ ਨੂੰ ਇੱਕ ਬਿੰਦੂ 'ਤੇ ਕੱਟਦੀਆਂ ਹਨ ਅਤੇ ਜੇਕਰ ਸਿਖ਼ਰ ਸਨਮੁੱਖ ਕੋਣਾਂ ਦਾ ਇਕ ਜੋੜਾ ਨਿਊਨ ਕੋਣ ਹੈ ਤਾਂ ਸਿਖ਼ਰ ਸਨਮੁੱਖ ਕੋਣ ਦਾ ਦੂਸਰਾ ਜੋੜਾ_____ਹੈ।
ਨਾਲ ਦਿੱਤੀ ਅਕ੍ਰਿਤੀ ਵਿਚ ਹੇਠਾਂ ਦਿੱਤੇ ਕੋਣਾਂ ਦੇ ਜੋੜਿਆ ਦੇ ਨਾਮ ਲਿਖੋ:- ਸਿਖ਼ਰ ਸਨਮੁੱਖ ਅਧਿਕ ਕੋਣ
ਨਾਲ ਦਿੱਤੀ ਅਕ੍ਰਿਤੀ ਵਿਚ ਹੇਠਾਂ ਦਿੱਤੇ ਕੋਣਾਂ ਦੇ ਜੋੜਿਆ ਦੇ ਨਾਮ ਲਿਖੋ:- ਲਾਗਵੇਂ ਪੂਰਕ ਕੋਣ
ਨਾਲ ਦਿੱਤੀ ਅਕ੍ਰਿਤੀ ਵਿਚ ਹੇਠਾਂ ਦਿੱਤੇ ਕੋਣਾਂ ਦੇ ਜੋੜਿਆ ਦੇ ਨਾਮ ਲਿਖੋ:- ਸਮਾਨ ਸੰਪੂਰਕ ਕੋਣ
ਨਾਲ ਦਿੱਤੀ ਅਕ੍ਰਿਤੀ ਵਿਚ ਹੇਠਾਂ ਦਿੱਤੇ ਕੋਣਾਂ ਦੇ ਜੋੜਿਆ ਦੇ ਨਾਮ ਲਿਖੋ:- ਅਸਮਾਨ ਸੰਪੂਰਕ ਕੋਣ
ਨਾਲ ਦਿੱਤੀ ਅਕ੍ਰਿਤੀ ਵਿਚ ਹੇਠਾਂ ਦਿੱਤੇ ਕੋਣਾਂ ਦੇ ਜੋੜਿਆ ਦੇ ਨਾਮ ਲਿਖੋ:- ਲਾਗਵੇਂ ਕੋਣ ਜੋ ਰੇਖੀ ਜੋੜਾ ਨਹੀਂ ਬਣਾਉਂਦੇ ਹਨ?
ਹੇਠ ਲਿਖਿਆਂ ਵਿਚ ਹਰੇਕ ਕਥਨ ਵਿਚ ਵਰਤੇ ਗਏ ਗੁਣ ਦਾ ਵਰਨਣ ਕਰੋ( ਚਿੱਤਰ 5.33)। ਜੇ `a||b`, ਤਾਂ `angle1` = `angle 5`
ਹੇਠ ਲਿਖਿਆਂ ਵਿਚ ਹਰੇਕ ਕਥਨ ਵਿਚ ਵਰਤੇ ਗਏ ਗੁਣ ਦਾ ਵਰਨਣ ਕਰੋ( ਚਿੱਤਰ 5.34)। ਜੇ `angle 4 =angle 6`, ਤਾਂ `a||b`
ਹੇਠ ਲਿਖਿਆਂ ਵਿਚ ਹਰੇਕ ਕਥਨ ਵਿਚ ਵਰਤੇ ਗਏ ਗੁਣ ਦਾ ਵਰਨਣ ਕਰੋ( ਚਿੱਤਰ 5.35)। ਜੇ `angle 4` + `angle 5` = `180^@`, ਤਾਂ `a||b`
ਚਿੱਤਰ 5.34 ਵਿੱਚ ਹੇਠ ਲਿਖਿਆਂ ਦੀ ਪਹਿਚਾਣ ਕਰੋ:- ਸੰਗਤ ਕੋਣਾਂ ਦਾ ਜੋੜਾ
ਚਿੱਤਰ 5.34 ਵਿੱਚ ਹੇਠ ਲਿਖਿਆਂ ਦੀ ਪਹਿਚਾਣ ਕਰੋ:- ਅੰਦਰਲੇ ਇਕਾਂਤਰ ਕੋਣਾਂ ਦੇ ਜੋੜੇ
ਚਿੱਤਰ 5.34 ਵਿੱਚ ਹੇਠ ਲਿਖਿਆਂ ਦੀ ਪਹਿਚਾਣ ਕਰੋ:- ਕਾਟਵੀਂ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣਾਂ ਦੇ ਜੋੜੇ
ਚਿੱਤਰ 5.34 ਵਿੱਚ ਹੇਠ ਲਿਖਿਆਂ ਦੀ ਪਹਿਚਾਣ ਕਰੋ:- ਸਿਖ਼ਰ ਸਨਮੁੱਖ ਕੋਣ
ਨਾਲ ਦਿੱਤੇ ਚਿੱਤਰ ਵਿਚ `p||q` ,ਬਾਕੀ ਕੋਣ ਪਤਾ ਕਰੋ।
ਜੇਕਰ `l||m` ਹੈ, ਤਾਂ ਹੇਠਾਂ ਬਣੇ ਚਿੱਤਰ ਵਿਚ ਹਰੇਕ ਵਿੱਚ `x` ਦਾ ਮੁੱਲ ਪਤਾ ਕਰੋ।
ਜੇਕਰ `l||m` ਹੈ, ਤਾਂ ਹੇਠਾਂ ਬਣੇ ਚਿੱਤਰ ਵਿਚ ਹਰੇਕ ਵਿੱਚ `x` ਦਾ ਮੁੱਲ ਪਤਾ ਕਰੋ।
ਦਿੱਤੇ ਹੋਏ ਚਿੱਤਰ ਵਿਚ ਦੋ ਕੋਣਾਂ ਦੀ ਭੁਜਾਵਾਂ ਸਮਾਂਤਰ ਹਨ ਜੇ `angle ABC =70^@` , ਤਾਂ `angle DGC` ਪਤਾ ਕਰੋ।
ਦਿੱਤੇ ਹੋਏ ਚਿੱਤਰ ਵਿਚ ਦੋ ਕੋਣਾਂ ਦੀ ਭੁਜਾਵਾਂ ਸਮਾਂਤਰ ਹਨ ਜੇ `angle ABC =70^@` , ਤਾਂ `angle DEF` ਪਤਾ ਕਰੋ।
ਹੇਠ ਦਿੱਤੇ ਗਏ ਚਿੱਤਰ ਵਿਚ ਫੈਸਲਾ ਕਰੋ ਕਿ ਕੀ `l` ,`m` ਦੇ ਸਮਾਂਤਰ ਹੈ।
ਹੇਠ ਦਿੱਤੇ ਗਏ ਚਿੱਤਰ ਵਿਚ ਫੈਸਲਾ ਕਰੋ ਕਿ ਕੀ `l` ,`m` ਦੇ ਸਮਾਂਤਰ ਹੈ।
ਹੇਠ ਦਿੱਤੇ ਗਏ ਚਿੱਤਰ ਵਿਚ ਫੈਸਲਾ ਕਰੋ ਕਿ ਕੀ `l` ,`m` ਦੇ ਸਮਾਂਤਰ ਹੈ।
ਹੇਠ ਦਿੱਤੇ ਗਏ ਚਿੱਤਰ ਵਿਚ ਫੈਸਲਾ ਕਰੋ ਕਿ ਕੀ `l` ,`m` ਦੇ ਸਮਾਂਤਰ ਹੈ।
EXERCISE questions and complete solutions for chapter ਰੇਖਾਵਾਂ ਅਤੇ ਕੋਣ of PSEB (PUNJABI MEDIUM) of Class 7