Class 7 | MATHS |
Chapter | ਤ੍ਰਿਭੁਜ ਅਤੇ ਉਸਦੇ ਗੁਣ |
PSEB (PUNJABI MEDIUM) | EXERCISE |
Number Of Questions | 53 |
Academic Year | 2023-24 |
`triangle PQR` ਵਿੱਚ ਭੁਜਾ `bar (QR)` ਦਾ ਮੱਧ ਬਿੰਦੂ D ਹੈ। `bar (PM)`___________ ਹੈ।
`triangle PQR` ਵਿੱਚ ਭੁਜਾ `bar (QR)` ਦਾ ਮੱਧ ਬਿੰਦੂ D ਹੈ। `PD` _______________ਹੈ।
`triangle PQR` ਵਿੱਚ ਭੁਜਾ `bar (QR)` ਦਾ ਮੱਧ ਬਿੰਦੂ D ਹੈ। ਕੀ `QM = MR` ?
ਹੇਠ ਲਿਖੇ ਦੇ ਅਨੁਮਾਨ ਲਈ ਚਿੱਤਰ ਖਿੱਚੋ।:- `triangle ABC` ਵਿਚ, `BE` ਇੱਕ ਮੱਧਿਕਾ ਹੈ।
ਹੇਠ ਲਿਖੇ ਦੇ ਅਨੁਮਾਨ ਲਈ ਚਿੱਤਰ ਖਿੱਚੋ।:- `triangle PQR` ਵਿੱਚ, `PQ` ਅਤੇ `PR` ਤ੍ਰਿਭੁਜ ਦੇ ਸਿਖ਼ਰ ਲੰਬ ਹਨ।
ਹੇਠ ਲਿਖੇ ਦੇ ਅਨੁਮਾਨ ਲਈ ਚਿੱਤਰ ਖਿੱਚੋ।:- `triangle XYZ` ਵਿੱਚ,`YL` ਇੱਕ ਸਿਖ਼ਰ ਲੰਬ ਉਸਦੇ ਬਾਹਰੀ ਭਾਗ ਵਿੱਚ ਹੈ।
ਚਿੱਤਰ ਬਣਾ ਕੇ ਪੜਤਾਲ ਕਰੋ ਕਿ ਇੱਕ ਸਮਦੋਭੁਜੀ ਤ੍ਰਿਭੁਜ ਵਿੱਚ ਸਿਖ਼ਰ ਲੰਬ ਅਤੇ ਮੱਧਿਕਾ ਇਕ ਹੀ ਰੇਖਾਖੰਡ ਹੋ ਸਕਦਾ ਹੈ।
ਹੇਠ ਲਿਖੇ ਚਿੱਤਰ ਵਿਚੋਂ ਅਗਿਆਤ ਬਾਹਰਲੇ ਕੋਣ `x` ਦਾ ਮੁੱਲ ਪਤਾ ਕਰੋ।

ਹੇਠ ਲਿਖੇ ਚਿੱਤਰ ਵਿੱਚੋਂ ਅਗਿਆਤ ਅੰਦਰਲੇ ਕੋਣ `x` ਦਾ ਮੁੱਲ ਪਤਾ ਕਰੋ।

ਹੇਠ ਲਿਖੇ ਚਿੱਤਰ ਵਿੱਚੋਂ ਅਗਿਆਤ `x` ਦਾ ਮੁੱਲ ਪਤਾ ਕਰੋ।

ਹੇਠ ਲਿਖੇ ਚਿੱਤਰ ਵਿੱਚੋਂ ਅਗਿਆਤ `x` ਅਤੇ `y` ਦਾ ਮੁੱਲ ਪਤਾ ਕਰੋ।

ਹੇਠਾਂ ਦਿੱਤੀ ਹੋਈ ਭੁਜਾਵਾਂ ਦੇ ਮਾਪ ਤੋਂ ਕੀ ਕੋਈ ਤ੍ਰਿਭੁਜ ਸੰਭਵ ਹੈ? (i) 2 ਸਮ, 3 ਸਮ, 5 ਸਮ
ਹੇਠਾਂ ਦਿੱਤੀ ਹੋਈ ਭੁਜਾਵਾਂ ਦੇ ਮਾਪ ਤੋਂ ਕੀ ਕੋਈ ਤ੍ਰਿਭੁਜ ਸੰਭਵ ਹੈ? (ii) 3 ਸਮ, 6 ਸਮ, 7 ਸਮ
ਹੇਠਾਂ ਦਿੱਤੀ ਹੋਈ ਭੁਜਾਵਾਂ ਦੇ ਮਾਪ ਤੋਂ ਕੀ ਕੋਈ ਤ੍ਰਿਭੁਜ ਸੰਭਵ ਹੈ? (iii) 6 ਸਮ, 3 ਸਮ, 2 ਸਮ
ਤ੍ਰਿਭੁਜ PQR ਦੇ ਅੰਦਰ ਕੋਈ ਬਿੰਦ O ਲਵੋ। ਕੀ ਸਹੀ ਹੈ ਕਿ `OP + OQ > PQ?`
ਤ੍ਰਿਭੁਜ PQR ਦੇ ਅੰਦਰ ਕੋਈ ਬਿੰਦ O ਲਵੋ। ਕੀ ਸਹੀ ਹੈ ਕਿ `OQ + OR > QR?`
ਤ੍ਰਿਭੁਜ PQR ਦੇ ਅੰਦਰ ਕੋਈ ਬਿੰਦ O ਲਵੋ। ਕੀ ਸਹੀ ਹੈ ਕਿ `OR + OP > RP ?`
ਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ `AB+BC+CA> 2AM?( ਸੰਕੇਤ : `triangle` ABM ਅਤੇ `triangle` AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
ABCD ਇੱਕ ਚਤੁਰਭੁਜ ਹੈ। ਕੀ `AB +BC +CD + DA> AC +BD` ?
ABCD ਇੱਕ ਚਤੁਰਭੁਜ ਹੈ। ਕੀ `AB +BC +CD + DA> AC +BD` ?
ਇੱਕ ਤ੍ਰਿਭੁਜ ਦੀ ਦੋ ਭੁਜਾਵਾਂ ਦਾ ਮਾਪ 12 ਸਮ ਅਤੇ 15 ਸਮ ਹੈ।ਇਸਦੀ ਤੀਸਰੀ ਭੁਜਾ ਦਾ ਮਾਪ ਕਿਹੜੇ ਦੋ ਮਾਪਾਂ ਦੇ ਵਿਚ ਹੋਣਾ ਚਾਹੀਦਾ ਹੈ।
PQR ਇੱਕ ਤ੍ਰਿਭੁਜ ਹੈ ਜਿਸਦਾ P ਇੱਕ ਸਮਕੋਣ ਹੈ। ਜੇਕਰ PQ=10 ਸਮ ਅਤੇ PR=24 ਸਮ ਤਾਂ QR ਪਤਾ ਕਰੋ।
ABC ਇੱਕ ਤ੍ਰਿਭੁਜ ਹੈ ਜਿਸਦਾ C ਇੱਕ ਸਮਕੋਣ ਹੈ।ਜੇਕਰ AB=25 ਸਮ ਅਤੇ AC=7 ਸਮ ਤਾਂ BC ਪਤਾ ਕਰੋ।
ਦੀਵਾਰ ਦੇ ਸਹਾਰੇ ਉਸਦੇ ਪੈਰ ਕੁੱਝ ਦੂਰੀ 'ਤੇ ਰੱਖ ਕੇ 15 ਮੀ. ਲੰਬੀ ਇੱਕ ਪੌੜੀ ਭੂਮੀ ਤੋਂ 12 ਮੀ. ਉਚਾਈ 'ਤੇ ਸਥਿਤ ਖਿੜਕੀ ਤੱਕ ਪਹੁੰਚ ਜਾਂਦੀ ਹੈ। ਦੀਵਾਰ ਤੋਂ ਪੌੜੀ ਦੇ ਪੈਰ ਦੀ ਦੂਰੀ ਪਤਾ ਕਰੋ।
ਹੇਠ ਲਿਖਿਆਂ ਵਿੱਚ ਭੁਜਾਵਾਂ ਦੇ ਕਿਹੜੇ ਸਮੂਹ ਇੱਕ ਸਮਕੋਣ ਤ੍ਰਿਭੁਜ ਬਣਾ ਸਕਦੇ ਹਨ? :- 2.5 ਸਮ, 6.5 ਸਮ, 6 ਸਮ ਸਮਕੋਣ ਤ੍ਰਿਭੁਜ ਹੋਣ ਦੀ ਸਥਿਤੀ ਵਿਚ ਉਸਦੇ ਸਮਕੋਣ ਨੂੰ ਵੀ ਪਹਿਚਾਣੋ।
ਹੇਠ ਲਿਖਿਆਂ ਵਿੱਚ ਭੁਜਾਵਾਂ ਦੇ ਕਿਹੜੇ ਸਮੂਹ ਇੱਕ ਸਮਕੋਣ ਤ੍ਰਿਭੁਜ ਬਣਾ ਸਕਦੇ ਹਨ? :- 2 ਸਮ, 2 ਸਮ, 5 ਸਮ ਸਮਕੋਣ ਤ੍ਰਿਭੁਜ ਹੋਣ ਦੀ ਸਥਿਤੀ ਵਿਚ ਉਸਦੇ ਸਮਕੋਣ ਨੂੰ ਵੀ ਪਹਿਚਾਣੋ।
ਹੇਠ ਲਿਖਿਆਂ ਵਿੱਚ ਭੁਜਾਵਾਂ ਦੇ ਕਿਹੜੇ ਸਮੂਹ ਇੱਕ ਸਮਕੋਣ ਤ੍ਰਿਭੁਜ ਬਣਾ ਸਕਦੇ ਹਨ? :- 1.5 ਸਮ, 2 ਸਮ, 2.5 ਸਮ ਸਮਕੋਣ ਤ੍ਰਿਭੁਜ ਹੋਣ ਦੀ ਸਥਿਤੀ ਵਿਚ ਉਸਦੇ ਸਮਕੋਣ ਨੂੰ ਵੀ ਪਹਿਚਾਣੋ।
ਇੱਕ ਦਰੱਖਤ ਭੂਮੀ ਤੋਂ 5 ਮੀ. ਉੱਚਾਈ ਤੇ ਟੁੱਟ ਜਾਂਦਾ ਹੈ ਅਤੇ ਉਸਦਾ ਉਪਰਲਾ ਸਿਰਾ ਭੂਮੀ ਨੂੰ ਉਸਦੇ ਅਧਾਰ ਤੇ 12 ਮੀ: ਦੀ ਦੂਰੀ 'ਤੇ ਸਪਰਸ਼ ਕਰਦਾ ਹੈ। ਦਰੱਖਤ ਦੀ ਪੂਰੀ ਉੱਚਾਈ ਪਤਾ ਕਰੋ।
ਤ੍ਰਿਭੁਜ PQR ਵਿਚ ਕੋਣ `Q=25^@` ਅਤੇ ਕੋਣ `R= 65^@` ਹੈ। ਹੇਠ ਲਿਖੇ ਕਥਨ ਵਿੱਚੋਂ ਕਿਹੜਾ ਸਹੀ ਹੈ? (i) `PQ^2 + QR^2 = RP^2`
ਤ੍ਰਿਭੁਜ PQR ਵਿਚ ਕੋਣ `Q=25^@` ਅਤੇ ਕੋਣ `R= 65^@` ਹੈ। ਹੇਠ ਲਿਖੇ ਕਥਨ ਵਿੱਚੋਂ ਕਿਹੜਾ ਸਹੀ ਹੈ? (ii) `PQ^2 + RP^2 = QR^2`
ਤ੍ਰਿਭੁਜ PQR ਵਿਚ ਕੋਣ `Q=25^@` ਅਤੇ ਕੋਣ `R= 65^@` ਹੈ। ਹੇਠ ਲਿਖੇ ਕਥਨ ਵਿੱਚੋਂ ਕਿਹੜਾ ਸਹੀ ਹੈ? (iii) `RP^2 + QR^2 = PQ^2`
ਇੱਕ ਆਇਤ ਦੀ ਲੰਬਾਈ 40 ਸਮ ਹੈ ਅਤੇ ਉਸਦਾ ਇੱਕ ਵਿਕਰਣ 41 ਸਮ ਹੈ। ਇਸਦਾ ਪਰਿਮਾਪ ਪਤਾ ਕਰੋ ।
ਇੱਕ ਸਮਚਤੁਰਭੁਜ ਦੇ ਵਿਕਰਣ 16 ਸਮ ਅਤੇ 30 ਸਮ ਹਨ। ਇਸਦਾ ਪਰਿਮਾਪ ਪਤਾ ਕਰੋ।
EXERCISE questions and complete solutions for chapter ਤ੍ਰਿਭੁਜ ਅਤੇ ਉਸਦੇ ਗੁਣ of PSEB (PUNJABI MEDIUM) of Class 7