Class 7 | MATHS |
Chapter | ਪਰਿਮੇਯ ਸੰਖਿਆਵਾਂ |
PSEB (PUNJABI MEDIUM) | EXERCISE |
Number Of Questions | 67 |
Academic Year | 2023-24 |
ਹੇਠ ਲਿਖੀ ਪਰਿਮੇਯ ਸੰਖਿਆਵਾਂ ਦੇ ਵਿੱਚ 5 ਪਰਿਮੇਯ ਸੰਖਿਆਵਾਂ ਲਿਖੋ:- -1 ਅਤੇ 0
ਹੇਠ ਲਿਖੀ ਪਰਿਮੇਯ ਸੰਖਿਆਵਾਂ ਦੇ ਵਿੱਚ 5 ਪਰਿਮੇਯ ਸੰਖਿਆਵਾਂ ਲਿਖੋ:- -2 ਅਤੇ -1
ਹੇਠ ਲਿਖੀ ਪਰਿਮੇਯ ਸੰਖਿਆਵਾਂ ਦੇ ਵਿੱਚ 5 ਪਰਿਮੇਯ ਸੰਖਿਆਵਾਂ ਲਿਖੋ:- `-4/5` ਅਤੇ `-2/3`
ਹੇਠ ਲਿਖੀ ਪਰਿਮੇਯ ਸੰਖਿਆਵਾਂ ਦੇ ਵਿੱਚ 5 ਪਰਿਮੇਯ ਸੰਖਿਆਵਾਂ ਲਿਖੋ:- `-1/2` ਅਤੇ `2/3`
ਹੇਠ ਲਿਖੇ ਪੈਟਰਨ ਵਿੱਚ ਹਰੇਕ ਵਿੱਚ ਚਾਰ ਹੋਰ ਪਰਿਮੇਯ ਸੰਖਿਆਵਾਂ ਲਿਖੋ:- `-3/5, -6/10, -9/15, -12/20,` .....
ਹੇਠ ਲਿਖੇ ਪੈਟਰਨ ਵਿੱਚ ਹਰੇਕ ਵਿੱਚ ਚਾਰ ਹੋਰ ਪਰਿਮੇਯ ਸੰਖਿਆਵਾਂ ਲਿਖੋ:- `-1/4, -2/8, -3/12`, .....
ਹੇਠ ਲਿਖੇ ਪੈਟਰਨ ਵਿੱਚ ਹਰੇਕ ਵਿੱਚ ਚਾਰ ਹੋਰ ਪਰਿਮੇਯ ਸੰਖਿਆਵਾਂ ਲਿਖੋ:- `-1/6, 2/-12, 3/-18, 4/-24,` .....
ਹੇਠ ਲਿਖੇ ਪੈਟਰਨ ਵਿੱਚ ਹਰੇਕ ਵਿੱਚ ਚਾਰ ਹੋਰ ਪਰਿਮੇਯ ਸੰਖਿਆਵਾਂ ਲਿਖੋ:- `-2/3, 2/-3, 4/-6, 6/-9,` .....
ਹੇਠ ਲਿਖੇ ਦੇ ਕੁੱਲ ਚਾਰ ਪਰਿਮੇਯ ਸੰਖਿਆਵਾਂ ਲਿਖੋ:- `-2/7`
ਹੇਠ ਲਿਖੇ ਦੇ ਕੁੱਲ ਚਾਰ ਪਰਿਮੇਯ ਸੰਖਿਆਵਾਂ ਲਿਖੋ:- `5/-3`
ਹੇਠ ਲਿਖੇ ਦੇ ਕੁੱਲ ਚਾਰ ਪਰਿਮੇਯ ਸੰਖਿਆਵਾਂ ਲਿਖੋ:- `4/9`
ਇੱਕ ਸੰਖਿਆ ਰੇਖਾ ਖਿੱਚੋ ਅਤੇ ਉਸ ਉੱਤੇ ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਦਰਸਾਉ:-`3/4`
ਇੱਕ ਸੰਖਿਆ ਰੇਖਾ ਖਿੱਚੋ ਅਤੇ ਉਸ ਉੱਤੇ ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਦਰਸਾਉ:- `-5/8`
ਇੱਕ ਸੰਖਿਆ ਰੇਖਾ ਖਿੱਚੋ ਅਤੇ ਉਸ ਉੱਤੇ ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਦਰਸਾਉ:- `-7/4`
ਇੱਕ ਸੰਖਿਆ ਰੇਖਾ ਖਿੱਚੋ ਅਤੇ ਉਸ ਉੱਤੇ ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਦਰਸਾਉ:- `7/8`
ਇੱਕ ਸੰਖਿਆ ਰੇਖਾ 'ਤੇ ਬਿੰਦੂ P, Q, R, S, T, U, A ਅਤੇ B ਇਸ ਪ੍ਰਕਾਰ ਹਨ ਕਿ TR= RS= SU ਅਤੇ AP= PQ= QB ਹੈ। P, Q, R ਅਤੇ S ਨਾਲ ਦਰਸਾਈਆਂ ਪਰਿਮੇਯ ਸੰਖਿਆਵਾਂ ਨੂੰ ਲਿਖੋ।
ਹੇਠ ਲਿਖੇ ਵਿੱਚੋਂ ਕਿਹੜੇ-ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ? `-7/21` ਅਤੇ `3/9`
ਹੇਠ ਲਿਖੇ ਵਿੱਚੋਂ ਕਿਹੜੇ-ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ? `-16/20` ਅਤੇ `20/-25`
ਹੇਠ ਲਿਖੇ ਵਿੱਚੋਂ ਕਿਹੜੇ-ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ? `-2/-3` ਅਤੇ `2/3`
ਹੇਠ ਲਿਖੇ ਵਿੱਚੋਂ ਕਿਹੜੇ-ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ? `-3/5` ਅਤੇ `-12/20`
ਹੇਠ ਲਿਖੇ ਵਿੱਚੋਂ ਕਿਹੜੇ-ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ? `8/-5` ਅਤੇ `-24/15`
ਹੇਠ ਲਿਖੇ ਵਿੱਚੋਂ ਕਿਹੜੇ-ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ? `1/3` ਅਤੇ `-1/9`
ਹੇਠ ਲਿਖੇ ਵਿੱਚੋਂ ਕਿਹੜੇ-ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ? `-5/-9` ਅਤੇ `5/-9`
ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਉਹਨਾਂ ਦੇ ਸਰਲਤਮ ਰੂਪ ਵਿੱਚ ਲਿਖੋ:- `-8/6`
ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਉਹਨਾਂ ਦੇ ਸਰਲਤਮ ਰੂਪ ਵਿੱਚ ਲਿਖੋ:- `25/45`
ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਉਹਨਾਂ ਦੇ ਸਰਲਤਮ ਰੂਪ ਵਿੱਚ ਲਿਖੋ:- `-44/72`
ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਉਹਨਾਂ ਦੇ ਸਰਲਤਮ ਰੂਪ ਵਿੱਚ ਲਿਖੋ:- `-8/10`
ਸੰਕੇਤ >,<, ਅਤੇ = ਵਿੱਚੋਂ ਸਹੀ ਸੰਕੇਤ ਚੁਣ ਕੇ ਖਾਲੀ ਸਥਾਨ ਭਰੋ:- `-5/7 square 2/3`
ਸੰਕੇਤ >,<, ਅਤੇ = ਵਿੱਚੋਂ ਸਹੀ ਸੰਕੇਤ ਚੁਣ ਕੇ ਖਾਲੀ ਸਥਾਨ ਭਰੋ:- `-4/5 square -5/7`
ਸੰਕੇਤ >,<, ਅਤੇ = ਵਿੱਚੋਂ ਸਹੀ ਸੰਕੇਤ ਚੁਣ ਕੇ ਖਾਲੀ ਸਥਾਨ ਭਰੋ:- `-7/8 square 14/-16`
ਸੰਕੇਤ >,<, ਅਤੇ = ਵਿੱਚੋਂ ਸਹੀ ਸੰਕੇਤ ਚੁਣ ਕੇ ਖਾਲੀ ਸਥਾਨ ਭਰੋ:- `-8/5 square -7/4`
ਸੰਕੇਤ >,<, ਅਤੇ = ਵਿੱਚੋਂ ਸਹੀ ਸੰਕੇਤ ਚੁਣ ਕੇ ਖਾਲੀ ਸਥਾਨ ਭਰੋ:- `1/-3 square -1/4`
ਸੰਕੇਤ >,<, ਅਤੇ = ਵਿੱਚੋਂ ਸਹੀ ਸੰਕੇਤ ਚੁਣ ਕੇ ਖਾਲੀ ਸਥਾਨ ਭਰੋ:- `5/-11 square -5/11`
ਸੰਕੇਤ >,<, ਅਤੇ = ਵਿੱਚੋਂ ਸਹੀ ਸੰਕੇਤ ਚੁਣ ਕੇ ਖਾਲੀ ਸਥਾਨ ਭਰੋ:- `0 square -7/6`
ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? `2/3, 5/2`
ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? `-5/6, -4/3`
ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? `-3/4, 2/-3`
ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? `-1/4, 1/4`
ਹੇਠ ਲਿਖੇ ਵਿੱਚੋਂ ਕਿਹੜੀ ਸੰਖਿਆ ਵੱਡੀ ਹੈ? `-3 2/7,-3 4/5`
ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਚੜ੍ਹਦੇ ਕ੍ਰਮ ਵਿਚ ਲਿਖੋ :- `-3/5, -2/5, -1/5`
ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਚੜ੍ਹਦੇ ਕ੍ਰਮ ਵਿਚ ਲਿਖੋ :- `1/3, -2/9, -4/3`
ਹੇਠ ਲਿਖੀ ਪਰਿਮੇਯ ਸੰਖਿਆਵਾਂ ਨੂੰ ਚੜ੍ਹਦੇ ਕ੍ਰਮ ਵਿਚ ਲਿਖੋ :- `-3/7, -3/2, -3/4`
ਜੋੜ ਪਤਾ ਕਰੋ:- `5/4+((-11)/4)`
ਜੋੜ ਪਤਾ ਕਰੋ:- `5/3 + 3/5`
ਜੋੜ ਪਤਾ ਕਰੋ:- `-9/10 + 22/15`
ਜੋੜ ਪਤਾ ਕਰੋ:- `-3/-11 + 5/9`
ਜੋੜ ਪਤਾ ਕਰੋ:- `-8/19 + (-2)/57`
ਜੋੜ ਪਤਾ ਕਰੋ:- `-2/3 +0`
ਜੋੜ ਪਤਾ ਕਰੋ:- `-2 1/3+ 4 3/5`
ਪਤਾ ਕਰੋ:- `7/24- 17/36`
ਪਤਾ ਕਰੋ:- `5/63 - ((-6)/21)`
ਪਤਾ ਕਰੋ:- `-6/13 -((-7)/15)`
ਪਤਾ ਕਰੋ:- `-3/8 - 7/11`
ਪਤਾ ਕਰੋ:- `-2 1/9- 6`
ਗੁਣਨਫਲ ਪਤਾ ਕਰੋ:- `9/2 xx ((-7)/4)`
ਗੁਣਨਫਲ ਪਤਾ ਕਰੋ:- `3/10xx (-9)`
ਗੁਣਨਫਲ ਪਤਾ ਕਰੋ:- `(-6)/5 xx 9/11`
ਗੁਣਨਫਲ ਪਤਾ ਕਰੋ:- `3/7 xx ((-2)/5)`
ਗੁਣਨਫਲ ਪਤਾ ਕਰੋ:- `3/11xx 2/5`
ਗੁਣਨਫਲ ਪਤਾ ਕਰੋ:- `3/-5 xx (-5)/3`
ਹੇਠ ਲਿਖੇ ਦੇ ਮੁੱਲ ਪਤਾ ਕਰੋ:- `(-4) div 2/3`
ਹੇਠ ਲਿਖੇ ਦੇ ਮੁੱਲ ਪਤਾ ਕਰੋ:- `(-3)/5 div 2`
ਹੇਠ ਲਿਖੇ ਦੇ ਮੁੱਲ ਪਤਾ ਕਰੋ:- `(-4)/5 div (-3)`
ਹੇਠ ਲਿਖੇ ਦੇ ਮੁੱਲ ਪਤਾ ਕਰੋ:- `(-1)/8 div 3/4`
ਹੇਠ ਲਿਖੇ ਦੇ ਮੁੱਲ ਪਤਾ ਕਰੋ:- `(-2)/13 div 1/7`
ਹੇਠ ਲਿਖੇ ਦੇ ਮੁੱਲ ਪਤਾ ਕਰੋ:- `(-7)/12 div ((-2)/13)`
ਹੇਠ ਲਿਖੇ ਦੇ ਮੁੱਲ ਪਤਾ ਕਰੋ:- `3/13 div ((-4)/65)`
EXERCISE questions and complete solutions for chapter ਪਰਿਮੇਯ ਸੰਖਿਆਵਾਂ of PSEB (PUNJABI MEDIUM) of Class 7