Class 7 | MATHS |
Chapter | ਪ੍ਰਯੋਗਿਕ ਰੇਖਾ ਗਣਿਤ |
PSEB (PUNJABI MEDIUM) | EXERCISE |
Number Of Questions | 10 |
Academic Year | 2023-24 |
`triangle PQR` ਦੀ ਰਚਨਾ ਕਰੋ ਜਿਸ ਵਿੱਚ PQ=4 ਸਮ, QR=3.5 ਸਮ ਅਤੇ PR=4 ਸਮ ਹੋਵੇ। ਇਹ ਕਿਸ ਪ੍ਰਕਾਰ ਦੀ ਤ੍ਰਿਭੁਜ ਹੈ?
ABC ਦੀ ਰਚਨਾ ਕਰੋ ਜਿਸ ਵਿੱਚ AB=2.5 ਸਮ, BC=6 ਸਮ ਅਤੇ AC=6.5 ਸਮ ਹੋਵੇ। `angle B` ਨੂੰ ਮਾਪੋ।
ਇੱਕ ਸਮਦੋਭੁਜੀ ਤ੍ਰਿਭੁਜ ਦੀ ਰਚਨਾ ਕਰੋ ਜਿਸਦੀ ਹਰੇਕ ਸਮਾਨ ਭੁਜਾ ਦੀ ਲੰਬਾਈ 6.5 ਸਮ ਹੋਵੇ ਅਤੇ ਇਹਨਾਂ ਦਾ ਵਿਚਕਾਰਲਾ ਕੋਣ `110^@` ਦਾ ਹੋਵੇ।
BC=7.5 ਸਮ ਅਤੇ AC= 5 ਸਮ ਅਤੇ `m angle C=60^@` ਵਾਲੀ ਤ੍ਰਿਭੁਜ `triangle ABC` ਦੀ ਰਚਨਾ ਕਰੋ।
`triangle ABC` , ਦੀ ਰਚਨਾ ਕਰੋ `m angle A=60^@` ,`m angle B=30^@` ਅਤੇ AB= 5.8 ਸਮ ਹੋਵੇ।
`triangle PQR` ਦੀ ਰਚਨਾ ਕਰੋ,ਜਦੋਂ PQ=5 ਸਮ, `m angle PQR=105^@` ਅਤੇ `m angle QRP=40^@` ਦਿੱਤਾ ਹੈ।(ਸੰਕੇਤ: ਤ੍ਰਿਭੁਜ ਦਾ ਕੋਣ ਜੋੜ ਗੁਣ ਨੂੰ ਯਾਦ ਕਰੋ)
ਜਾਂਚ ਕਰੋ ਕਿ ਤੁਸੀਂ `triangle DEF` ਦੀ ਰਚਨਾ ਕਰ ਸਕਦੇ ਹੋ ਜਾਂ ਨਹੀਂ, ਜੇਕਰ EF= 7.2 ਸਮ,`m angle E =110^@` ਅਤੇ `m angle F= 80^@` ਹੋਵੇ। ਆਪਣੇ ਉੱਤਰ ਦੀ ਪੁਸ਼ਟੀ ਕਰੋ।
ਸਮਕੋਣ `triangle PQR` ਦੀ ਰਚਨਾ ਕਰੋ, ਜਦੋਂ `m angle Q=90^@` ,QR =8 ਸਮ ਅਤੇ PR=10 ਸਮ ਹੋਵੇ।
ਇੱਕ ਸਮਕੋਣ ਤ੍ਰਿਭੁਜ ਦੀ ਰਚਨਾ ਕਰੋ, ਜਿਸਦਾ ਕਾਰਣ 6 ਸਮ ਅਤੇ ਇੱਕ ਭੁਜਾ 4 ਸਮ ਹੋਵੇ।
ਇੱਕ ਸਮਦੋਭੁਜੀ ਸਮਕੋਣ ਤ੍ਰਿਭੁਜ ABC ਦੀ ਰਚਨਾ ਕਰੋ, ਜਦੋਂ `m angle ACB=90^@` ਅਤੇ AC=6 ਸਮ ਹੋਵੇ।
EXERCISE questions and complete solutions for chapter ਪ੍ਰਯੋਗਿਕ ਰੇਖਾ ਗਣਿਤ of PSEB (PUNJABI MEDIUM) of Class 7