Class 7 | MATHS |
Chapter | ਅਲਜਬਰਈ ਵਿਅੰਜਕ |
PSEB (PUNJABI MEDIUM) | EXERCISE |
Number Of Questions | 100 |
Academic Year | 2023-24 |
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- ਸੰਖਿਆ `y` ਵਿੱਚੋਂ `z` ਨੂੰ ਘਟਾਉਣਾ।
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- ਸੰਖਿਆਵਾਂ `x` ਅਤੇ `y` ਦੇ ਜੋੜ ਦਾ ਅੱਧਾ
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- ਸੰਖਿਆ `z` ਨੂੰ ਆਪਣੇ ਆਪ ਨਾਲ ਗੁਣਾ ਕੀਤਾ ਜਾਂਦਾ ਹੈ।
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- ਸੰਖਿਆਵਾਂ `p` ਅਤੇ `q` ਦੇ ਗੁਣਨਫਲ ਦਾ ਇੱਕ-ਚੌਥਾਈ।
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- ਦੋਨਾਂ ਸੰਖਿਆਵਾਂ `x` ਅਤੇ `y` ਦੇ ਵਰਗਾਂ ਨੂੰ ਜੋੜਿਆ ਜਾਂਦਾ ਹੈ।
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- ਸੰਖਿਆਵਾਂ `m` ਅਤੇ `n` ਦੇ ਗੁਣਨਫਲ ਦੇ ਤਿੰਨ ਗੁਣਾ ਵਿਚ ਸੰਖਿਆ 5 ਜੋੜਨਾ।
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- 10 ਵਿਚੋਂ ਸੰਖਿਆ `y` ਅਤੇ `z` ਦੇ ਗੁਣਨਫਲ ਨੂੰ ਘਟਾਉਣਾ।
ਹੇਠ ਦਿੱਤੇ ਹੋਏ ਹਾਲਾਤ ਵਿੱਚ, ਚਲ, ਅਚਲ ਅਤੇ ਅੰਕ ਗਣਿਤਕ ਕਿਰਿਆਵਾਂ ਦਾ ਪ੍ਰਯੋਗ ਕਰਦੇ ਹੋਵੇ, ਬੀਜ ਗਣਿਤਕ ਵਿਅੰਜਕ ਪ੍ਰਾਪਤ ਕਰੋ:- ਸੰਖਿਆਵਾਂ `a` ਅਤੇ `b` ਦੇ ਗੁਣਨਫਲ ਵਿੱਚੋਂ ਉਸਦੇ ਜੋੜਫਲ ਨੂੰ ਘਟਾਉਣਾ।
ਹੇਠ ਦਿੱਤੇ ਵਿਅੰਜਕ ਦੇ ਪਦਾਂ ਅਤੇ ਉਨਾਂ ਦੇ ਗੁਣਨਖੰਡਾਂ ਨੂੰ ਪਛਾਣੋ। ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਦਰੱਖਤ ਚਿੱਤਰ ਦੁਆਰਾ ਵੀ ਦਰਸਾਓ :- `x- 3`
ਹੇਠ ਦਿੱਤੇ ਵਿਅੰਜਕ ਦੇ ਪਦਾਂ ਅਤੇ ਉਨਾਂ ਦੇ ਗੁਣਨਖੰਡਾਂ ਨੂੰ ਪਛਾਣੋ। ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਦਰੱਖਤ ਚਿੱਤਰ ਦੁਆਰਾ ਵੀ ਦਰਸਾਓ :- `1 +x + x^2`
ਹੇਠ ਦਿੱਤੇ ਵਿਅੰਜਕ ਦੇ ਪਦਾਂ ਅਤੇ ਉਨਾਂ ਦੇ ਗੁਣਨਖੰਡਾਂ ਨੂੰ ਪਛਾਣੋ। ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਦਰੱਖਤ ਚਿੱਤਰ ਦੁਆਰਾ ਵੀ ਦਰਸਾਓ :- `y - y^3`
ਹੇਠ ਦਿੱਤੇ ਵਿਅੰਜਕ ਦੇ ਪਦਾਂ ਅਤੇ ਉਨਾਂ ਦੇ ਗੁਣਨਖੰਡਾਂ ਨੂੰ ਪਛਾਣੋ। ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਦਰੱਖਤ ਚਿੱਤਰ ਦੁਆਰਾ ਵੀ ਦਰਸਾਓ :- `5 xy^2 + 7 x^2 y`
ਹੇਠ ਦਿੱਤੇ ਵਿਅੰਜਕ ਦੇ ਪਦਾਂ ਅਤੇ ਉਨਾਂ ਦੇ ਗੁਣਨਖੰਡਾਂ ਨੂੰ ਪਛਾਣੋ। ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਦਰੱਖਤ ਚਿੱਤਰ ਦੁਆਰਾ ਵੀ ਦਰਸਾਓ :- `-ab + 2b^2 - 3a^2`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `-4x + 5`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `-4x + 5y`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `5y + 3y^2`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `xy + 2x^2 y^2`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `pq +q`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `1.2 ab -2.4 b+ 3.6 a`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `3/4 x + 1/4`
ਹੇਠ ਦਿੱਤੇ ਵਿਅੰਜਕ ਵਿਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਛਾਂਟੋ:- `0.1 p^2 + 0.2 q^2`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `5 - 3t^2`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `1+ t + t^2 + t^3`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `x + 2xy +3y`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `100m + 1000n`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `-p^2 q^2 +7pq`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `1.2 a+ 0.8 b`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `3.14 r^2`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `2(l + b)`
ਹੇਠ ਦਿੱਤੇ ਵਿਅੰਜਕਾਂ ਵਿੱਚ ਪਦਾਂ ਦੇ ਸੰਖਿਆਤਕ ਗੁਣਾਂਕ, ਜੋ ਅਚਲ ਨਾ ਹੋਣ, ਦੀ ਪਛਾਣ ਕਰੋ :- `0.1y + 0.01 y^2`
ਉਹ ਪਦ ਪਛਾਣੋ ਜਿਨ੍ਹਾਂ ਵਿਚ `x` ਹੈ ਅਤੇ ਫਿਰ ਇਨ੍ਹਾਂ ਵਿੱਚ `x` ਦਾ ਗੁਣਾਂਕ ਲਿਖੋ:- `y^2 x +y`
ਉਹ ਪਦ ਪਛਾਣੋ ਜਿਨ੍ਹਾਂ ਵਿਚ `x` ਹੈ ਅਤੇ ਫਿਰ ਇਨ੍ਹਾਂ ਵਿੱਚ `x` ਦਾ ਗੁਣਾਂਕ ਲਿਖੋ:- `13y^2 -8yx`
ਉਹ ਪਦ ਪਛਾਣੋ ਜਿਨ੍ਹਾਂ ਵਿਚ `x` ਹੈ ਅਤੇ ਫਿਰ ਇਨ੍ਹਾਂ ਵਿੱਚ `x` ਦਾ ਗੁਣਾਂਕ ਲਿਖੋ:- `x +y +2`
ਉਹ ਪਦ ਪਛਾਣੋ ਜਿਨ੍ਹਾਂ ਵਿਚ `x` ਹੈ ਅਤੇ ਫਿਰ ਇਨ੍ਹਾਂ ਵਿੱਚ `x` ਦਾ ਗੁਣਾਂਕ ਲਿਖੋ:- `5 + z + zx`
ਉਹ ਪਦ ਪਛਾਣੋ ਜਿਨ੍ਹਾਂ ਵਿਚ `x` ਹੈ ਅਤੇ ਫਿਰ ਇਨ੍ਹਾਂ ਵਿੱਚ `x` ਦਾ ਗੁਣਾਂਕ ਲਿਖੋ:- `1 +x+ xy`
ਉਹ ਪਦ ਪਛਾਣੋ ਜਿਨ੍ਹਾਂ ਵਿਚ `x` ਹੈ ਅਤੇ ਫਿਰ ਇਨ੍ਹਾਂ ਵਿੱਚ `x` ਦਾ ਗੁਣਾਂਕ ਲਿਖੋ:- `12xy^2 + 25`
ਉਹ ਪਦ ਪਛਾਣੋ ਜਿਨ੍ਹਾਂ ਵਿਚ `x` ਹੈ ਅਤੇ ਫਿਰ ਇਨ੍ਹਾਂ ਵਿੱਚ `x` ਦਾ ਗੁਣਾਂਕ ਲਿਖੋ:- `7 + xy^2`
ਉਹ ਪਦ ਪਛਾਣੋ ਜਿਨ੍ਹਾਂ ਵਿਚ `y^2` ਹੈ ਅਤੇ ਫਿਰ ਇਨ੍ਹਾਂ ਵਿੱਚ y^2` ਦਾ ਗੁਣਾਂਕ ਲਿਖੋ:- `8 - xy^2`
ਉਹ ਪਦ ਪਛਾਣੋ ਜਿਨ੍ਹਾਂ ਵਿਚ `y^2` ਹੈ ਅਤੇ ਫਿਰ ਇਨ੍ਹਾਂ ਵਿੱਚ y^3` ਦਾ ਗੁਣਾਂਕ ਲਿਖੋ:- `5y^2 + 7x`
ਉਹ ਪਦ ਪਛਾਣੋ ਜਿਨ੍ਹਾਂ ਵਿਚ `y^2` ਹੈ ਅਤੇ ਫਿਰ ਇਨ੍ਹਾਂ ਵਿੱਚ y^4` ਦਾ ਗੁਣਾਂਕ ਲਿਖੋ:- `2x^2 y- 15xy^2 +7y^2`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `4y - 7z`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `y^2`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `x+ y -xy`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `100`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `ab - a -b`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `5- 3t`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `4p^2 q- 4 pq^2`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `7mn`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `z^2 -3z +8`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `a^2 + b^2`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `z^2 + z`
ਹੇਠ ਦਿੱਤੇ ਵਿਅੰਜਕ ਨੂੰ ਇੱਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ:- `1 + x +x^2`
ਦੱਸੋ ਕਿ ਦਿੱਤੇ ਹੋਏ ਪਦ ਦੇ ਜੋੜੇ ਸਮਾਨ ਪਦਾਂ ਦੇ ਹਨ ਜਾਂ ਅਸਮਾਨ ਪਦਾਂ ਦੇ ਹਨ:- `1, 100`
ਦੱਸੋ ਕਿ ਦਿੱਤੇ ਹੋਏ ਪਦ ਦੇ ਜੋੜੇ ਸਮਾਨ ਪਦਾਂ ਦੇ ਹਨ ਜਾਂ ਅਸਮਾਨ ਪਦਾਂ ਦੇ ਹਨ:- `-7x, 5/2 x`
ਦੱਸੋ ਕਿ ਦਿੱਤੇ ਹੋਏ ਪਦ ਦੇ ਜੋੜੇ ਸਮਾਨ ਪਦਾਂ ਦੇ ਹਨ ਜਾਂ ਅਸਮਾਨ ਪਦਾਂ ਦੇ ਹਨ:- `-29x, -29y`
ਦੱਸੋ ਕਿ ਦਿੱਤੇ ਹੋਏ ਪਦ ਦੇ ਜੋੜੇ ਸਮਾਨ ਪਦਾਂ ਦੇ ਹਨ ਜਾਂ ਅਸਮਾਨ ਪਦਾਂ ਦੇ ਹਨ:- `14xy, 42yx`
ਦੱਸੋ ਕਿ ਦਿੱਤੇ ਹੋਏ ਪਦ ਦੇ ਜੋੜੇ ਸਮਾਨ ਪਦਾਂ ਦੇ ਹਨ ਜਾਂ ਅਸਮਾਨ ਪਦਾਂ ਦੇ ਹਨ:- `4m^2p, 4mp^2`
ਦੱਸੋ ਕਿ ਦਿੱਤੇ ਹੋਏ ਪਦ ਦੇ ਜੋੜੇ ਸਮਾਨ ਪਦਾਂ ਦੇ ਹਨ ਜਾਂ ਅਸਮਾਨ ਪਦਾਂ ਦੇ ਹਨ:- `12xz, 12x^2 z^2`
ਹੇਠ ਦਿੱਤੇ ਵਿਚ ਸਮਾਨ ਪਦਾਂ ਨੂੰ ਪਛਾਣੋ:- `xy^2 ,-4yx^2, 8x^2, 2xy^2`, `7y`, `-11x^2`, `-100x`, `-11yx`, `20x^2 y`,` -6x^2`, `y`, `2xy`, `3x`
ਹੇਠ ਦਿੱਤੇ ਵਿਚ ਸਮਾਨ ਪਦਾਂ ਨੂੰ ਪਛਾਣੋ:- `10pq, 7p, 8q, -p^2 q^2`, `-7qp, 100q, -23, 12q^2 p^2, -5p^2, 41, 2405p, 78qp, 13p^2q, qp^2, 701p^2`
ਸਮਾਨ ਪਦਾਂ ਨੂੰ ਇੱਕਠਾ ਕਰਕੇ ਸਰਲ ਕਰੋ :- `21b -32 +7b -20b`
ਸਮਾਨ ਪਦਾਂ ਨੂੰ ਇੱਕਠਾ ਕਰਕੇ ਸਰਲ ਕਰੋ :- `-z^2 + 13z^2 -5z +7z^3 -15z`
ਸਮਾਨ ਪਦਾਂ ਨੂੰ ਇੱਕਠਾ ਕਰਕੇ ਸਰਲ ਕਰੋ :- `p-(p-q)- q -(q-p)`
ਸਮਾਨ ਪਦਾਂ ਨੂੰ ਇੱਕਠਾ ਕਰਕੇ ਸਰਲ ਕਰੋ :- `3a -2b -ab -(a -b +ab) + 3ab + b-a`
ਸਮਾਨ ਪਦਾਂ ਨੂੰ ਇੱਕਠਾ ਕਰਕੇ ਸਰਲ ਕਰੋ :- `5x^2 y- 5x^2 +3yx^2 -3y^2+x^2-y^2+8xy^2 -3y^2`
ਸਮਾਨ ਪਦਾਂ ਨੂੰ ਇੱਕਠਾ ਕਰਕੇ ਸਰਲ ਕਰੋ :-`(3y^2+ 5y -4) - (8y- y^2 -4)`
ਜੋੜੋ:- `3mn, -5mn, 8mn, -4mn`
ਜੋੜੋ:- `t- 8tz, 3tz - z, z-t`
ਜੋੜੋ:- `-7mn +5, 12mn+2, 9mn-8, -2mn-3`
ਜੋੜੋ:- `a +b -3, b - a +3, a- b +3`
ਜੋੜੋ:- `14x +10y -12xy- 13, 18-7x -10y + 8xy, 4xy`
ਜੋੜੋ:- `5m - 7n, 3n- 4m+ 2, 2m- 3mn -5`
ਜੋੜੋ:- `4x^2 y, -3xy^2, -5xy^2, 5x^2 y`
ਜੋੜੋ:- `3p^2 q^2 - 4pq+5, -10 p^2 q^2, 15+ 9pq+ 7p^2 q^2`
ਜੋੜੋ:-`ab -4a, 4b -ab, 4a -4b`
ਜੋੜੋ:- `x^2 - y^2 -1, y^2- 1 -x^2, 1 -x^2 -y^2`
ਘਟਾਓ :- `y^2` ਵਿੱਚੋਂ `-5y^2`
ਘਟਾਓ :- `-12xy` ਵਿੱਚੋਂ `6xy`
ਘਟਾਓ :- `(a+b)` ਵਿੱਚੋਂ `(a-b)`
ਘਟਾਓ :- `b(5-a)` ਵਿੱਚੋਂ `a(b-5)`
ਘਟਾਓ :- `4m^2 - 3mn+8` ਵਿੱਚੋਂ `-m^2 + 5mn`
ਘਟਾਓ :- `5x -10` ਵਿੱਚੋਂ `-x^2 + 10x -5`
ਘਟਾਓ :- `3ab -2a^2 -2b^2` ਵਿੱਚੋਂ `5a^2 -7ab +5b^2`
ਘਟਾਓ :- `5p^2 + 3q^2 -pq` ਵਿੱਚੋਂ `4pq -5 q^2 -3p^2`
`2x^2+ 3xy` ਪ੍ਰਾਪਤ ਕਰਨ ਲਈ, `x^2 + xy +y^2` ਵਿੱਚ ਕੀ ਜੋੜਨਾ ਚਾਹੀਦਾ ਹੈ?
`-3a +7b +16` ਨੂੰ ਪ੍ਰਾਪਤ ਕਰਨ ਲਈ `2a + 8b +10` ਵਿੱਚੋਂ ਕੀ ਘਟਾਈਏ?
`-x^2 - y^2 +6 xy+ 20` ਨੂੰ ਪ੍ਰਾਪਤ ਕਰਨ ਲਈ, `3x^2 - 4y^2 + 5xy +20` ਵਿੱਚੋਂ ਕੀ ਕੱਢਣਾ ਪਵੇਗਾ?
`3x - y +11` ਅਤੇ `-y - 11` ਦੇ ਜੋੜਫਲ ਵਿੱਚੋਂ `3x - y -11` ਨੂੰ ਘਟਾਓ?
`4 + 3x` ਅਤੇ `5 -4x +2x^2` ਦੇ ਜੋੜਫਲ ਵਿੱਚੋਂ `3x^2 - 5x` ਅਤੇ `-x^2 +2x +5` ਦੇ ਜੋੜ ਨੂੰ ਘਟਾਓ।
ਜੇ `m=2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `m -2`
ਜੇ `m=2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `3m - 5`
ਜੇ `m=2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `9 - 5m`
ਜੇ `m=2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `3m^2 -2m -7`
ਜੇ `m=2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `(5m)/2 - 4`
ਜੇ `p=-2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `4p + 7`
ਜੇ `p=-2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `-3p^2 + 4p +7`
ਜੇ `p=-2` ਹੋਵੇ ਤਾਂ ਹੇਠ ਦਿੱਤੇ ਦੀ ਮੁੱਲ ਪਤਾ ਕਰੋ:- `-2p^3 -3p^2 +4p +7`
ਹੇਠ ਦਿੱਤੇ ਵਿਅੰਜਕ ਦਾ ਮੁੱਲ ਪਤਾ ਕਰੋ ਜਦੋਂ `x= -1` ਹੋਵੇ:- `2x - 7`
ਹੇਠ ਦਿੱਤੇ ਵਿਅੰਜਕ ਦਾ ਮੁੱਲ ਪਤਾ ਕਰੋ ਜਦੋਂ `x= -1` ਹੋਵੇ:- `-x + 2`
ਹੇਠ ਦਿੱਤੇ ਵਿਅੰਜਕ ਦਾ ਮੁੱਲ ਪਤਾ ਕਰੋ ਜਦੋਂ `x= -1` ਹੋਵੇ:- `x^2 +2x +1`
EXERCISE questions and complete solutions for chapter ਅਲਜਬਰਈ ਵਿਅੰਜਕ of PSEB (PUNJABI MEDIUM) of Class 7