Class 7 | MATHS |
Chapter | ਘਾਤ-ਅੰਕ ਅਤੇ ਘਾਤ |
PSEB (PUNJABI MEDIUM) | EXERCISE |
Number Of Questions | 95 |
Academic Year | 2023-24 |
ਹੇਠ ਲਿਖੇ ਦਾ ਮੁੱਲ ਪਤਾ ਕਰੋ:- `2^6`
ਹੇਠ ਲਿਖੇ ਦਾ ਮੁੱਲ ਪਤਾ ਕਰੋ:- `9^3`
ਹੇਠ ਲਿਖੇ ਦਾ ਮੁੱਲ ਪਤਾ ਕਰੋ:- `11^2`
ਹੇਠ ਲਿਖੇ ਦਾ ਮੁੱਲ ਪਤਾ ਕਰੋ:- `5^4`
ਹੇਠ ਲਿਖੇ ਨੂੰ ਘਾਤ ਅੰਕੀ ਰੂਪ ਵਿੱਚ ਲਿਖੋ:- `6xx6xx6xx6`
ਹੇਠ ਲਿਖੇ ਨੂੰ ਘਾਤ ਅੰਕੀ ਰੂਪ ਵਿੱਚ ਲਿਖੋ:- `t xx t`
ਹੇਠ ਲਿਖੇ ਨੂੰ ਘਾਤ ਅੰਕੀ ਰੂਪ ਵਿੱਚ ਲਿਖੋ:- `bxxbxxbxxb`
ਹੇਠ ਲਿਖੇ ਨੂੰ ਘਾਤ ਅੰਕੀ ਰੂਪ ਵਿੱਚ ਲਿਖੋ:- `5xx5xx7xx7xx7`
ਹੇਠ ਲਿਖੇ ਨੂੰ ਘਾਤ ਅੰਕੀ ਰੂਪ ਵਿੱਚ ਲਿਖੋ:- `2xx2xxaxxa`
ਹੇਠ ਲਿਖੇ ਨੂੰ ਘਾਤ ਅੰਕੀ ਰੂਪ ਵਿੱਚ ਲਿਖੋ:- `a xx a xx a xx c xx c xx c xx c xx d`
ਹੇਠ ਲਿਖੀ ਸੰਖਿਆ ਨੂੰ ਘਾਤ-ਅੰਕੀ ਸੰਕੇਤਨ ਵਿੱਚ ਲਿਖੋ:- `512`
ਹੇਠ ਲਿਖੀ ਸੰਖਿਆ ਨੂੰ ਘਾਤ-ਅੰਕੀ ਸੰਕੇਤਨ ਵਿੱਚ ਲਿਖੋ:- `343`
ਹੇਠ ਲਿਖੀ ਸੰਖਿਆ ਨੂੰ ਘਾਤ-ਅੰਕੀ ਸੰਕੇਤਨ ਵਿੱਚ ਲਿਖੋ:- `729`
ਹੇਠ ਲਿਖੀ ਸੰਖਿਆ ਨੂੰ ਘਾਤ-ਅੰਕੀ ਸੰਕੇਤਨ ਵਿੱਚ ਲਿਖੋ:- `3125`
ਹੇਠ ਲਿਖੀ ਦੇ ਹਰੇਕ ਭਾਗ ਵਿੱਚ, ਜਿਥੇ ਸੰਭਵ ਹੋਵੇ, ਵੱਡੀ ਸੰਖਿਆਂ ਲੱਭੋ? `4^3` ਜਾਂ `3^4`
ਹੇਠ ਲਿਖੀ ਦੇ ਹਰੇਕ ਭਾਗ ਵਿੱਚ, ਜਿਥੇ ਸੰਭਵ ਹੋਵੇ, ਵੱਡੀ ਸੰਖਿਆਂ ਲੱਭੋ? `5^3` ਜਾਂ `3^5`
ਹੇਠ ਲਿਖੀ ਦੇ ਹਰੇਕ ਭਾਗ ਵਿੱਚ, ਜਿਥੇ ਸੰਭਵ ਹੋਵੇ, ਵੱਡੀ ਸੰਖਿਆਂ ਲੱਭੋ? `2^8` ਜਾਂ `8^2`
ਹੇਠ ਲਿਖੀ ਦੇ ਹਰੇਕ ਭਾਗ ਵਿੱਚ, ਜਿਥੇ ਸੰਭਵ ਹੋਵੇ, ਵੱਡੀ ਸੰਖਿਆਂ ਲੱਭੋ? `100^2` ਜਾਂ `2^100`
ਹੇਠ ਲਿਖੀ ਦੇ ਹਰੇਕ ਭਾਗ ਵਿੱਚ, ਜਿਥੇ ਸੰਭਵ ਹੋਵੇ, ਵੱਡੀ ਸੰਖਿਆਂ ਲੱਭੋ? `2^10` ਜਾਂ `10^2`
ਹੇਠ ਲਿਖੇ ਵਿਚੋਂ ਹਰੇਕ ਨੂੰ ਅਭਾਜ ਗੁਣਨਖੰਡਾਂ ਦੇ ਘਾਤ-ਅੰਕਾਂ ਦੇ ਗੁਣਨਫਲ ਦੇ ਰੂਪ ਵਿਚ ਦਰਸਾਓ:- `648`
ਹੇਠ ਲਿਖੇ ਵਿਚੋਂ ਹਰੇਕ ਨੂੰ ਅਭਾਜ ਗੁਣਨਖੰਡਾਂ ਦੇ ਘਾਤ-ਅੰਕਾਂ ਦੇ ਗੁਣਨਫਲ ਦੇ ਰੂਪ ਵਿਚ ਦਰਸਾਓ:- `405`
ਹੇਠ ਲਿਖੇ ਵਿਚੋਂ ਹਰੇਕ ਨੂੰ ਅਭਾਜ ਗੁਣਨਖੰਡਾਂ ਦੇ ਘਾਤ-ਅੰਕਾਂ ਦੇ ਗੁਣਨਫਲ ਦੇ ਰੂਪ ਵਿਚ ਦਰਸਾਓ:- `540`
ਹੇਠ ਲਿਖੇ ਵਿਚੋਂ ਹਰੇਕ ਨੂੰ ਅਭਾਜ ਗੁਣਨਖੰਡਾਂ ਦੇ ਘਾਤ-ਅੰਕਾਂ ਦੇ ਗੁਣਨਫਲ ਦੇ ਰੂਪ ਵਿਚ ਦਰਸਾਓ:- `3600`
ਸਰਲ ਕਰੋ:- `2xx 10^3`
ਸਰਲ ਕਰੋ:- `7^2 xx 2^2`
ਸਰਲ ਕਰੋ:- `2^3 xx 5`
ਸਰਲ ਕਰੋ:- `3 xx 4^4`
ਸਰਲ ਕਰੋ:- `0 xx 10^2`
ਸਰਲ ਕਰੋ:- `5^2 xx 3^3`
ਸਰਲ ਕਰੋ:- `2^4 xx 3^2`
ਸਰਲ ਕਰੋ:- `3^2 xx 10^4`
ਸਰਲ ਕਰੋ:- `(-4)^3`
ਸਰਲ ਕਰੋ:- `(-3)xx (-2)^3`
ਸਰਲ ਕਰੋ:- `(-3)^2 xx (-5)^2`
ਸਰਲ ਕਰੋ:- `(-2)^3 xx (-10)^3`
ਹੇਠ ਲਿਖੀ ਸੰਖਿਆ ਦੀ ਤੁਲਨਾ ਕਰੋ:- `2.7 xx 10^12` , `1.5 xx 10^8`
ਹੇਠ ਲਿਖੀ ਸੰਖਿਆ ਦੀ ਤੁਲਨਾ ਕਰੋ:- `4 xx 10^14` , `3 xx 10^17`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `3^2 xx 3^4 xx 3^8`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `6^15 div 6^10`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `a^3 xx a^2`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `7^x xx 7^2`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `(5^2)^3 div 5^3`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `2^5 xx 5^5`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `a^4 xx b^4`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:-`(3^4)^3`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `(2^20 div 2^15) xx 2^3`
ਘਾਤ ਅੰਕਾਂ ਦੇ ਨਿਯਮ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ:- `8^t div 8^2`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `(2^3xx 3^4 xx4)/(3xx32)`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `[(5^2)^3 xx 5^4] div 5^7`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `25^4 div 5^3`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `(3xx 7^2 xx 11^8)/(21 xx 11^3)`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `3^7 /(3^4 xx 3^3)`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `2^0 + 3^0+ 4^0`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `2^0 xx 3^0 xx 4^0`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `(3^0 + 2^0)xx 5^0`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `(2^8 xx a^5)/(4^3 xx a^3)`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `(a^5/ a^3)xx a^8`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `(4^5 xx a^8 b^3)/(4^5 xx a^5 b^2)`
ਹੇਠ ਲਿਖੇ ਵਿਚੋਂ ਹਰੇਕ ਨੂੰ ਸਰਲ ਕਰਕੇ ਘਾਤ-ਅੰਕੀ ਰੂਪ ਵਿੱਚ ਦਰਸਾਓ:- `(2^3 xx 2)^2`
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ ਅਤੇ ਆਪਣੇ ਉੱਤਰ ਦਾ ਕਾਰਣ ਵੀ ਦਿਓ:- `10 xx10^11 = 100^11`
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ ਅਤੇ ਆਪਣੇ ਉੱਤਰ ਦਾ ਕਾਰਣ ਵੀ ਦਿਓ:- `2^3 > 5^2`
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ ਅਤੇ ਆਪਣੇ ਉੱਤਰ ਦਾ ਕਾਰਣ ਵੀ ਦਿਓ:- `2^3 xx 3^2 = 6^5`
ਦੱਸੋ ਕਿ ਹੇਠ ਲਿਖੇ ਕਥਨ ਸੱਚ ਹਨ ਜਾਂ ਨਹੀਂ ਅਤੇ ਆਪਣੇ ਉੱਤਰ ਦਾ ਕਾਰਣ ਵੀ ਦਿਓ:- `3^0 =(1000)^0`
ਹੇਠ ਲਿਖੇ ਵਿਚੋਂ ਹਰੇਕ ਨੂੰ ਕੇਵਲ ਆਭਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ:- `108 xx 192`
ਹੇਠ ਲਿਖੇ ਵਿਚੋਂ ਹਰੇਕ ਨੂੰ ਕੇਵਲ ਆਭਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ:-`270`
ਹੇਠ ਲਿਖੇ ਵਿਚੋਂ ਹਰੇਕ ਨੂੰ ਕੇਵਲ ਆਭਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ:- `729 xx 64`
ਹੇਠ ਲਿਖੇ ਵਿਚੋਂ ਹਰੇਕ ਨੂੰ ਕੇਵਲ ਆਭਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ:- `768`
ਸਰਲ ਕਰੋ:- `((2^5)^2 xx 7^3)/(8^3 xx 7)`
ਸਰਲ ਕਰੋ:- `(25 xx 5^2 xx t^8)/(10^3 xx t^4)`
ਸਰਲ ਕਰੋ:- `(3^5 xx 10^5 xx 25)/(5^7 xx 6^5)`
ਹੇਠ ਲਿਖੀ ਸੰਖਿਆ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ:- `279404`
ਹੇਠ ਲਿਖੀ ਸੰਖਿਆ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ:- `3006194`
ਹੇਠ ਲਿਖੀ ਸੰਖਿਆ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ:- `2806196`
ਹੇਠ ਲਿਖੀ ਸੰਖਿਆ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ:- `120719`
ਹੇਠ ਲਿਖੀ ਸੰਖਿਆ ਨੂੰ ਵਿਸਤ੍ਰਿਤ ਰੂਪ ਵਿਚ ਲਿਖੋ:- `20068`
ਹੇਠ ਲਿਖੀ ਵਿਸਤ੍ਰਿਤ ਰੂਪਾਂ ਵਿੱਚੋਂ ਹਰੇਕ ਦੇ ਲਈ ਸੰਖਿਆ ਪਤਾ ਕਰੋ:- `8 xx 10^4+ 6xx 10^3 +0xx 10^2 + 4xx 10^1 +5 xx10^0`
ਹੇਠ ਲਿਖੀ ਵਿਸਤ੍ਰਿਤ ਰੂਪਾਂ ਵਿੱਚੋਂ ਹਰੇਕ ਦੇ ਲਈ ਸੰਖਿਆ ਪਤਾ ਕਰੋ:- `4xx 10^5 +5 xx10^3 +3 xx 10^2+ 2xx 10^0`
ਹੇਠ ਲਿਖੀ ਵਿਸਤ੍ਰਿਤ ਰੂਪਾਂ ਵਿੱਚੋਂ ਹਰੇਕ ਦੇ ਲਈ ਸੰਖਿਆ ਪਤਾ ਕਰੋ:- `3xx 10^4 +7 xx10^2 + 5xx10^0`
ਹੇਠ ਲਿਖੀ ਵਿਸਤ੍ਰਿਤ ਰੂਪਾਂ ਵਿੱਚੋਂ ਹਰੇਕ ਦੇ ਲਈ ਸੰਖਿਆ ਪਤਾ ਕਰੋ:- `9xx 10^5 +2 xx10^2 + 3xx 10^1`
ਹੇਠ ਲਿਖੀ ਸੰਖਿਆ ਨੂੰ ਮਿਆਰੀ ਰੂਪ ਵਿੱਚ ਲਿਖੋ:- `5,00,00,000`
ਹੇਠ ਲਿਖੀ ਸੰਖਿਆ ਨੂੰ ਮਿਆਰੀ ਰੂਪ ਵਿੱਚ ਲਿਖੋ:- `70,00,000`
ਹੇਠ ਲਿਖੀ ਸੰਖਿਆ ਨੂੰ ਮਿਆਰੀ ਰੂਪ ਵਿੱਚ ਲਿਖੋ:- `3,18,65,00,000`
ਹੇਠ ਲਿਖੀ ਸੰਖਿਆ ਨੂੰ ਮਿਆਰੀ ਰੂਪ ਵਿੱਚ ਲਿਖੋ:- `3,90,878`
ਹੇਠ ਲਿਖੀ ਸੰਖਿਆ ਨੂੰ ਮਿਆਰੀ ਰੂਪ ਵਿੱਚ ਲਿਖੋ:- `39087.8`
ਹੇਠ ਲਿਖੀ ਸੰਖਿਆ ਨੂੰ ਮਿਆਰੀ ਰੂਪ ਵਿੱਚ ਲਿਖੋ:- `3908.78`
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ ਅਤੇ ਚੰਦਰਮਾ ਦੀ ਵਿਚਕਾਰਲੀ ਦੂਰੀ 384,000,000 ਮੀਟਰ ਹੈ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਖਲਾਅ ਵਿਚ ਪ੍ਰਕਾਸ਼ ਦੀ ਗਤੀ (ਜਾਂ ਚਾਲ) 300,000,000 ਮੀ./ ਸੈਕੰਡ ਹੈ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ ਦਾ ਵਿਆਸ 12756000 ਮੀਟਰ ਹੈ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਸੂਰਜ ਦਾ ਵਿਆਸ 1,400,000,000 ਮੀਟਰ ਹੈ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਇੱਕ ਅਕਾਸ਼ ਗੰਗਾ ਵਿਚ ਔਸਤਨ 100,000,000,000 ਤਾਰੇ ਹਨ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਬਰਿਹਮੰਡ 12,000,000,000 ਸਾਲ ਪੁਰਾਨਾ ਅਨੁਮਾਨ ਕੀਤਾ ਗਿਆ ਹੈ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਆਕਾਸ਼ ਗੰਗਾ ਦੇ ਕੇਂਦਰ ਤੋਂ ਸੂਰਜ ਦੀ ਦੂਰੀ 300,000,000,000,000,000,000 ਮੀਟਰ ਦਾ ਅਨੁਮਾਨ ਕੀਤਾ ਗਿਆ ਹੈ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- 1.8 ਗ੍ਰਾਮ ਭਾਰ ਵਾਲੀ ਪਾਣੀ ਦੀ ਇੱਕ ਬੂੰਦ ਵਿੱਚ 60,230,000,000,000,000,000,000 ਅਣੂ ਹੁੰਦੇ ਹਨ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਧਰਤੀ 'ਤੇ 1,353,000,000 ਕਿ.ਮੀ..^3` ਸਮੁੰਦਰੀ ਪਾਣੀ ਹੈ।
ਹੇਠ ਲਿਖੇ ਕਥਨ ਵਿਚ ਆਉਣ ਵਾਲੀ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ:- ਮਾਰਚ 2001 ਵਿਚ ਭਾਰਤ ਦੀ ਜਨਸੰਖਿਆ 1,027,000,000 ਸੀ।
EXERCISE questions and complete solutions for chapter ਘਾਤ-ਅੰਕ ਅਤੇ ਘਾਤ of PSEB (PUNJABI MEDIUM) of Class 7