Class 7 | MATHS |
Chapter | ਸਮਮਿਤੀ |
PSEB (PUNJABI MEDIUM) | EXERCISE |
Number Of Questions | 62 |
Academic Year | 2023-24 |
ਹੇਠ ਦਿੱਤੇ ਛੇਕ ਕੀਤੇ ਚਿੱਤਰ ਦੀ ਨਕਲ ਬਣਾ ਕੇ (ਖਿੱਚ ਕੇ) ਉਹਨਾਂ ਦੀ ਸਮਮਿਤੀ ਰੇਖਾਵਾਂ ਪਤਾ ਕਰੋ:-

ਹੇਠਾਂ ਸਮਮਿਤੀ ਰੇਖਾ ਦਿੱਤੀ ਹੋਈ ਹੈ, ਹੋਰ ਛੇਕ ਪਤਾ ਕਰੋ:-

ਹੇਠ ਦਿੱਤੇ ਚਿੱਤਰ ਵਿੱਚ, ਦਰਪਣ ਰੇਖਾ(ਭਾਵ ਸਮਮਿਤੀ ਰੇਖਾ) ਦਾਣੇਦਾਰ ਰੇਖਾ ਦੇ ਰੂਪ ਵਿਚ ਦਿੱਤੀ ਗਈ ਹੈ। ਦਾਣੇਦਾਰ (ਦਰਪਣ) ਰੇਖਾ ਵਿੱਚ ਚਿੱਤਰ ਦਾ ਪਰਵਰਤਨ ਕਰਕੇ ਚਿੱਤਰ ਨੂੰ ਪੂਰਾ ਕਰੋ।(ਤੁਸੀਂ ਦਾਣੇਦਾਰ ਰੇਖਾ ਦੇ ਅਨੁਸਾਰ ਇੱਕ ਸ਼ੀਸ਼ਾ ਰੱਖ ਸਕਦੇ ਹੋ ਅਤੇ ਫਿਰ ਪ੍ਰਤੀਬਿੰਬ ਦੇ ਲਈ ਦਰਪਣ ਦੇਖ ਸਕਦੇ ਹੋ)। ਕੀ ਤੁਹਾਨੂੰ ਪੂਰੇ ਕੀਤੇ ਚਿੱਤਰ ਦਾ ਨਾਮ ਯਾਦ ਹੈ।

ਹੇਠ ਦਿੱਤੇ ਚਿੱਤਰ ਵਿਚ ਹਰੇਕ ਦੀ ਅਨੇਕ ਸਮਮਿਤੀ ਰੇਖਾਵਾਂ (ਜੇ ਹਨ ਤਾਂ), ਦੀ ਪਹਿਚਾਣ ਕਰੋ:-

ਇੱਥੇ ਦਿੱਤੇ ਗਏ ਚਿੱਤਰ ਦੀ ਨਕਲ ਬਣਾਓ। ਕੋਈ ਇਕ ਵਿਕਰਣ ਦੀ ਸਮਮਿਤੀ ਰੇਖਾ ਲਓ ਅਤੇ ਕੁੱਝ ਹੋਰ ਵਰਗਾਂ ਨੂੰ ਇਸ ਤਰ੍ਹਾਂ ਛਾਇਆ ਅੰਕਿਤ ਕਰੋ ਕਿ ਇਹ ਚਿੱਤਰ ਇਸ ਵਿਕਰਣ ਦੇ ਅਨੁਸਾਰ ਸਮਮਿਤੀ ਹੋ ਜਾਵੇ। ਕੀ ਅਜਿਹਾ ਕਰਨ ਦੀਆਂ ਇੱਕ ਤੋਂ ਵੱਧ ਵਿਧੀਆਂ ਹਨ? ਕੀ ਇਹ ਚਿੱਤਰ ਦੋਵੇਂ ਵਿਕਰਣਾਂ ਅਨੁਸਾਰ ਸਮਮਿਤੀ ਹੋਵੇਗਾ?
ਹੇਠ ਦਿੱਤੇ ਚਿੱਤਰ ਦੀ ਨਕਲ ਬਣਾਓ ਅਤੇ ਚਿੱਤਰ ਨੂੰ ਇਸ ਤਰ੍ਹਾਂ ਪੂਰਾ ਕਰੋ ਕਿ ਇਹ ਚਿੱਤਰ ਦਰਪਣ ਰੇਖਾ (ਜਾਂ ਰੇਖਾਵਾਂ) ਦੇ ਅਨੁਸਾਰ ਸਮਮਿਤੀ ਹੋ ਜਾਣ:-

ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਸਮਭੁਜੀ ਤ੍ਰਿਭੁਜ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਸਮਦੋਭੁਜੀ ਤ੍ਰਿਭੁਜ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਬਿਖਮਭੁਜੀ ਤ੍ਰਿਭੁਜ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਵਰਗ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:-ਇੱਕ ਆਇਤ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਸਮਚਤੁਰਭੁਜ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਸਮਾਂਤਰ ਚਤੁਰਭੁਜ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਚਤੁਰਭੁਜ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਸਮਛੇਭੁਜ
ਹੇਠ ਦਿੱਤੇ ਚਿੱਤਰ ਦੇ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ:- ਇੱਕ ਚੱਕਰ
ਅੰਗਰੇਜ਼ੀ ਵਰਨਮਾਲਾ ਦੇ ਕਿਹੜੇ ਅੱਖਰਾਂ ਵਿਚ ਹੇਠ ਲਿਖੇ ਦੇ ਅਨੁਸਾਰ ਪਰਵਰਤਨ ਸਮਮਿਤੀ (ਦਰਪਣ ਪਰਵਤਨ ਨਾਲ ਸੰਬੰਧਤ ਸਮਮਿਤੀ ) ਹੈ:- ਇੱਕ ਲੰਬ ਰੂਪ ਵਿਚ ਦਰਪਣ
ਅੰਗਰੇਜ਼ੀ ਵਰਨਮਾਲਾ ਦੇ ਕਿਹੜੇ ਅੱਖਰਾਂ ਵਿਚ ਹੇਠ ਲਿਖੇ ਦੇ ਅਨੁਸਾਰ ਪਰਵਰਤਨ ਸਮਮਿਤੀ (ਦਰਪਣ ਪਰਵਤਨ ਨਾਲ ਸੰਬੰਧਤ ਸਮਮਿਤੀ ) ਹੈ:- ਇੱਕ ਲੇਟਵਾਂ ਦਰਪਣ
ਅੰਗਰੇਜ਼ੀ ਵਰਨਮਾਲਾ ਦੇ ਕਿਹੜੇ ਅੱਖਰਾਂ ਵਿਚ ਹੇਠ ਲਿਖੇ ਦੇ ਅਨੁਸਾਰ ਪਰਵਰਤਨ ਸਮਮਿਤੀ (ਦਰਪਣ ਪਰਵਤਨ ਨਾਲ ਸੰਬੰਧਤ ਸਮਮਿਤੀ ) ਹੈ:- ਲੰਬ ਰੂਪ ਵਿਚ ਅਤੇ ਲੇਟਵਾਂ ਦਰਪਣ ਦੋਵੇਂ
ਅਜਿਹੇ ਤਿੰਨ ਆਕਾਰਾਂ ਦੀ ਉਦਾਹਰਣ ਦਿਓ, ਜਿਨ੍ਹਾਂ ਦੀ ਕੋਈ ਸਮਮਿਤੀ ਰੇਖਾ ਨਾ ਹੋਵੇ।
ਤੁਸੀਂ ਹੇਠ ਦਿੱਤੇ ਚਿੱਤਰ ਦੀ ਸਮਮਿਤੀ ਰੇਖਾ ਦੇ ਲਈ ਹੋਰ ਕੀ ਨਾਂ ਦੇ ਸਕਦੇ ਹੋ? :- ਇੱਕ ਸਮਦੋਭੁਜੀ ਤ੍ਰਿਭੁਜ
ਤੁਸੀਂ ਹੇਠ ਦਿੱਤੇ ਚਿੱਤਰ ਦੀ ਸਮਮਿਤੀ ਰੇਖਾ ਦੇ ਲਈ ਹੋਰ ਕੀ ਨਾਂ ਦੇ ਸਕਦੇ ਹੋ? :- ਇੱਕ ਚੱਕਰ
ਹੇਠ ਦਿੱਤੇ ਚਿੱਤਰ ਦੀ ਘੁੰਮਣ ਸਮਮਿਤੀ ਦਾ ਕ੍ਰਮ ਦੱਸੋ:-

ਜਿਥੋਂ ਤੱਕ ਸੰਭਵ ਹੋਵੇ। ਹੇਠ ਲਿਖੇ ਦਾ ਰਫ਼ ਚਿੱਤਰ ਖਿੱਚੋ:- ਇੱਕ ਤ੍ਰਿਭੁਜ, ਜਿਸ ਵਿਚ ਰੇਖੀ ਸਮਮਿਤੀ ਅਤੇ ਕ੍ਰਮ 1 ਤੋਂ ਵੱਧ ਦੀ ਘੁੰਮਣ ਸਮਮਿਤੀ ਦੋਵੇਂ ਹੋਣ।
ਜਿਥੋਂ ਤੱਕ ਸੰਭਵ ਹੋਵੇ। ਹੇਠ ਲਿਖੇ ਦਾ ਰਫ਼ ਚਿੱਤਰ ਖਿੱਚੋ:- ਇੱਕ ਤ੍ਰਿਭੁਜ, ਜਿਸ ਵਿਚ ਸਿਰਫ ਰੇਖੀ ਸਮਮਿਤੀ ਅਤੇ ਕ੍ਰਮ 1 ਤੋਂ ਵੱਧ ਘੁੰਮਣ ਸਮਮਿਤੀ ਨਾ ਹੋਵੇ।
ਜਿਥੋਂ ਤੱਕ ਸੰਭਵ ਹੋਵੇ। ਹੇਠ ਲਿਖੇ ਦਾ ਰਫ਼ ਚਿੱਤਰ ਖਿੱਚੋ:- ਇੱਕ ਚਤੁਰਭੁਜ ਜਿਸ ਵਿਚ ਕ੍ਰਮ 1 ਤੋਂ ਵੱਧ ਦੀ ਘੁੰਮਣ ਸਮਮਿਤੀ ਪ੍ਰੰਤੂ ਰੇਖੀ ਸਮਮਿਤੀ ਨਾ ਹੋਵੇ।
ਜਿਥੋਂ ਤੱਕ ਸੰਭਵ ਹੋਵੇ। ਹੇਠ ਲਿਖੇ ਦਾ ਰਫ਼ ਚਿੱਤਰ ਖਿੱਚੋ:- ਇੱਕ ਚਤੁਰਭੁਜ ਜਿਸ ਵਿੱਚ ਸਿਰਫ਼ ਰੇਖੀ ਸਮਮਿਤੀ ਹੋਵੇ ਅਤੇ ਕ੍ਰਮ 1 ਤੋਂ ਵੱਧ ਦੀ ਘੁੰਮਣ ਸਮਮਿਤੀ ਨਾ ਹੋਵੇ।
ਜੇਕਰ ਕਿਸੇ ਚਿੱਤਰ ਦੀਆਂ ਦੋ ਜਾਂ ਵੱਧ ਸਮਮਿਤੀ ਰੇਖਾਵਾਂ ਹੋਣ ਤਾਂ ਕੀ ਇਹ ਜ਼ਰੂਰੀ ਹੈ ਕਿ ਉਸਦੇ ਕ੍ਰਮ 1 ਤੋਂ ਵੱਧ ਦੀ ਘੁੰਮਣ ਸਮਮਿਤੀ ਹੋਵੇਗੀ?
ਖਾਲੀ ਸਥਾਨ ਭਰੋ :-
ਅਜਿਹੇ ਚਤਰੁਭੁਜਾਂ ਦੇ ਨਾਮ ਦੱਸੋ, ਜਿਨ੍ਹਾਂ ਵਿਚ ਰੇਖਾ ਸਮਮਿਤੀ ਅਤੇ ਕ੍ਰਮ 1 ਤੋਂ ਵੱਧ ਦੀ ਘੁੰਮਣ ਸਮਮਿਤੀ ਹੋਵੇ।
ਕੀ ਸਾਨੂੰ ਕੋਈ ਅਜਿਹੀ ਕ੍ਰਮ 1 ਤੋਂ ਵੱਧ ਦੀ ਘੁੰਮਣ ਸਮਮਿਤੀ ਪ੍ਰਾਪਤ ਹੋ ਸਕਦੀ ਹੈ, ਜਿਸ ਦੇ ਘੁੰਮਣ ਦੇ ਕੋਣ ਹੇਠ ਲਿਖੇ ਹੋਣ:- `45^@`
ਕੀ ਸਾਨੂੰ ਕੋਈ ਅਜਿਹੀ ਕ੍ਰਮ 1 ਤੋਂ ਵੱਧ ਦੀ ਘੁੰਮਣ ਸਮਮਿਤੀ ਪ੍ਰਾਪਤ ਹੋ ਸਕਦੀ ਹੈ, ਜਿਸ ਦੇ ਘੁੰਮਣ ਦੇ ਕੋਣ ਹੇਠ ਲਿਖੇ ਹੋਣ:- `17^@`
EXERCISE questions and complete solutions for chapter ਸਮਮਿਤੀ of PSEB (PUNJABI MEDIUM) of Class 7