Class 7 | MATHS |
Chapter | ਠੋਸ ਆਕ੍ਰਿਤੀਆਂ ਦਾ ਚਿਤਰਨ |
PSEB (PUNJABI MEDIUM) | EXERCISE |
Number Of Questions | 16 |
Academic Year | 2023-24 |
ਜਾਲਾਂ ਨੂੰ ਸਹੀ ਠੋਸਾਂ ਨਾਲ ਮਿਲਾਓ:-
ਇੱਕ ਬਰਾਬਰ ਦੂਰੀ ਵਾਲੇ ਬਿੰਦੂ-ਅੰਕਿਤ ਕਾਗਜ਼ ਦਾ ਪ੍ਰਯੋਗ ਕਰਕੇ ਹੇਠ ਦਿੱਤੀ ਆਕ੍ਰਿਤੀ ਵਿਚੋਂ ਇੱਕ ਬਰਾਬਰ ਦੂਰੀ ਵਾਲਾ ਚਿੱਤਰ ਖਿੱਚੋ:-
ਇੱਕ ਘਣਾਵ ਦੇ ਪਸਾਰ 5 ਸਮ 3ਸਮ ਅਤੇ 2 ਸਮ ਹਨ। ਇਸ ਘਣਾਣ ਦੇ ਤਿੰਨ ਵੱਖ-ਵੱਖ ਬਰਾਬਰ ਦੂਰੀ ਵਾਲੇ ਚਿੱਤਰ ਖਿੱਚੋ।
2 ਸਮ ਵਾਲੇ ਤਿੰਨ ਘਣਾਂ ਨੂੰ ਨਾਲ-ਨਾਲ ਰੱਖਦੇ ਹੋਏ ਇੱਕ ਘਣਾਵ ਬਣਾਇਆ ਗਿਆ ਹਨ। ਇਸ ਘਣਾਵ ਦਾ ਇੱਕ ਤਿਰਛਾ ਜਾਂ ਇੱਕ ਬਰਾਬਰ ਦੂਰੀ ਵਾਲਾ ਚਿੱਤਰ ਖਿੱਚੋ।
ਹੇਠਾਂ ਦਿੱਤੀ ਗਈ ਵਿੱਚੋਂ (i) ਇੱਕ ਤਿਰਛਾ ਚਿੱਤਰ (ii) ਇੱਕ ਬਰਾਬਰ ਦੂਰੀ ਵਾਲਾ ਚਿੱਤਰ ਖਿੱਚੋ:- 5 ਸਮ, 3 ਸਮ ਅਤੇ 2 ਸਮ ਪਸਾਰ ਵਾਲਾ ਇੱਕ ਘਣਾਵ(ਕੀ ਤੁਹਾਡਾ ਚਿੱਤਰ ਵਿਲੱਖਣ ਹੈ?)
ਹੇਠਾਂ ਦਿੱਤੀ ਗਈ ਵਿੱਚੋਂ (i) ਇੱਕ ਤਿਰਛਾ ਚਿੱਤਰ (ii) ਇੱਕ ਬਰਾਬਰ ਦੂਰੀ ਵਾਲਾ ਚਿੱਤਰ ਖਿੱਚੋ:- `4cm` ਲੰਬੇ ਕਿਨਾਰੇ ਵਾਲਾ ਘਣ।
ਤੁਹਾਨੂੰ ਕਿਹੜੀ ਦੁਸਾਰ-ਕਾਟ ਪ੍ਰਾਪਤ ਹੁੰਦੀ ਹੈ। ਜਦੋਂ ਤੁਸੀਂ ਹੇਠਾਂ ਲਿਖੇ ਠੋਸਾਂ ਨੂੰ (i) ਲੰਬ ਰੂਪ ਵਿਚ ਅਤੇ (ii) ਲੇਟਵੇਂ ਰੂਪ ਵਿਚ ਕੱਟਦੇ ਹੋ?
ਹੇਠ ਦਿੱਤੇ ਠੋਸ ਦੇ ਠੀਕ ਉੱਪਰ ਇੱਕ ਜਗਦਾ ਹੋਇਆ ਬਲਬ ਰੱਖਿਆ ਗਿਆ ਹੈ।ਹਰ ਸਥਿਤੀ ਵਿਚ ਪ੍ਰਾਪਤ ਪਰਛਾਵੇਂ ਦੇ ਆਕਾਰ ਦਾ ਨਾਂ ਦੱਸੋ। ਇਸ ਪਰਛਾਵੇਂ ਦਾ ਰਫ਼ ਚਿੱਤਰ ਬਣਾਉਣ ਦਾ ਯਤਨ ਕਰੋ।(ਪਹਿਲਾਂ ਤੁਸੀਂ ਪ੍ਰਯੋਗ ਕਰਨ ਦਾ ਯਤਨ ਕਰੋ ਅਤੇ ਫਿਰ ਉੱਤਰ ਦਿਓ।)

ਇੱਥੇ ਕੁੱਝ 3-D ਵਸਤੂ ਦੇ ਪਰਛਾਵੇਂ ਦਿੱਤੇ ਗਏ ਹਨ ਜੋ ਉਹਨਾਂ ਨੂੰ ਇੱਕ ਓਵਰਹੈੱਡ ਪ੍ਰੋਜੈਕਟਰ ਦੇ ਲੈਂਪ (ਬਲਬ) ਦੇ ਅੰਤਰਗਤ ਜਾਂ ਹੇਠਾਂ ਰੱਖਕੇ ਪ੍ਰਾਪਤ ਕੀਤੇ ਗਏ ਹਨ। ਪਰਛਾਵੇਂ ਨਾਲ ਮਿਲਾਣ ਵਾਲੇ ਠੋਸ ਦੀ ਪਛਾਣ ਕਰੋ।(ਇਹਨਾਂ ਵਿੱਚ ਇੱਕ ਤੋਂ ਵੱਧ ਉੱਤਰ ਹੋ ਸਕਦੇ ਹਨ।)

ਜਾਂਚ ਕਰੋ ਕਿ ਕੀ ਇਹ ਕਥਨ ਸੱਚ ਹੈ:- ਇੱਕ ਘਣ ਇੱਕ ਆਇਤ ਦੇ ਆਕਾਰ ਦਾ ਪਰਛਾਵਾਂ ਦੇ ਸਕਦਾ ਹੈ।
ਜਾਂਚ ਕਰੋ ਕਿ ਕੀ ਇਹ ਕਥਨ ਸੱਚ ਹੈ:- ਇੱਕ ਘਣ ਇੱਕ ਛੇਭੁਜੀ ਦੇ ਆਕਾਰ ਦਾ ਪਰਛਾਵਾਂ ਦੇ ਸਕਦਾ ਹੈ।
EXERCISE questions and complete solutions for chapter ਠੋਸ ਆਕ੍ਰਿਤੀਆਂ ਦਾ ਚਿਤਰਨ of PSEB (PUNJABI MEDIUM) of Class 7