Class 7 | PHYSICS |
Chapter | ਗਤੀ ਅਤੇ ਸਮਾਂ |
PSEB (PUNJABI MEDIUM) | Exercise |
Number Of Questions | 19 |
Academic Year | 2023-24 |
ਹੇਠ ਲਿਖਿਆਂ ਗਤੀਆਂ ਦਾ ਵਰਗੀਕਰਣ ਸਰਲ ਰੇਖੀ, ਗੋਲਾਕਾਰ ਅਤੇ ਡੋਲਨ ਗਤੀ ਵਿੱਚ ਕਰੋ - ਦੌੜ੍ਹਦੇ ਸਮੇਂ ਤੁਹਾਡੇ ਹੱਥਾਂ ਦੀ ਗਤੀ
ਹੇਠ ਲਿਖਿਆਂ ਗਤੀਆਂ ਦਾ ਵਰਗੀਕਰਣ ਸਰਲ ਰੇਖੀ, ਗੋਲਾਕਾਰ ਅਤੇ ਡੋਲਨ ਗਤੀ ਵਿੱਚ ਕਰੋ - ਸਿੱਧੀ ਸੜਕ ਤੇ ਗੱਡੀ ਨੂੰ ਖਿੱਚਦੇ ਘੋੜੇ ਦੀ ਗਤੀ
ਹੇਠ ਲਿਖਿਆਂ ਗਤੀਆਂ ਦਾ ਵਰਗੀਕਰਣ ਸਰਲ ਰੇਖੀ, ਗੋਲਾਕਾਰ ਅਤੇ ਡੋਲਨ ਗਤੀ ਵਿੱਚ ਕਰੋ - “ਮੈਰੀ ਗੋ ਰਾਊਂਡ” ਝੂਲੇ ਵਿੱਚ ਬੱਚੇ ਦੀ ਗਤੀ
ਹੇਠ ਲਿਖਿਆਂ ਗਤੀਆਂ ਦਾ ਵਰਗੀਕਰਣ ਸਰਲ ਰੇਖੀ, ਗੋਲਾਕਾਰ ਅਤੇ ਡੋਲਨ ਗਤੀ ਵਿੱਚ ਕਰੋ - ‘ਸੀ ਸਾ ’ ਝੂਲੇ ਤੇ ਬੱਚੇ ਦੀ ਗਤੀ
ਹੇਠ ਲਿਖਿਆਂ ਗਤੀਆਂ ਦਾ ਵਰਗੀਕਰਣ ਸਰਲ ਰੇਖੀ, ਗੋਲਾਕਾਰ ਅਤੇ ਡੋਲਨ ਗਤੀ ਵਿੱਚ ਕਰੋ - ਬਿਜਲੀ ਘੰਟੀ ਦੇ ਹਥੌੜੇ ਦੀ ਗਤੀ
ਹੇਠ ਲਿਖਿਆਂ ਗਤੀਆਂ ਦਾ ਵਰਗੀਕਰਣ ਸਰਲ ਰੇਖੀ, ਗੋਲਾਕਾਰ ਅਤੇ ਡੋਲਨ ਗਤੀ ਵਿੱਚ ਕਰੋ - ਸਿੱਧੇ ਪੁਲ ਤੇ ਰੇਲਗੱਡੀ ਦੀ ਗਤੀ
ਸਮੇਂ ਦਾ ਮੂਲ ਮਾਤ੍ਰਕ ਸੈਕੰਡ ਹੈ। (ਸਹੀ/ਗਲਤ)
ਹੇਕ ਵਸਤੂ ਇੱਕ ਸਮਾਨ ਚਾਲ ਨਾਲ ਗਤੀ ਕਰਦੀ ਹੈ। (ਸਹੀ/ਗਲਤ)
ਦੋ ਸ਼ਹਿਰਾਂ ਵਿਚਲੀ ਦੂਰੀ ਕਿਲੋਮੀਟਰਾ ਵਿੱਚ ਮਾਪੀ ਜਾਂਦੀ ਹੈ। (ਸਹੀ/ਗਲਤ)
ਕਿਸੇ ਦਿੱਤੇ ਗਏ ਪੈਂਡੂਲਮ ਦਾ ਆਵਰਤ ਕਾਲ ਇੱਕਸਮਾਨ ਨਹੀਂ ਹੁੰਦਾ । (ਸਹੀ/ਗਲਤ)
ਰੇਲਗੱਡੀ ਦੀ ਚਾਲ m/h ਵਿੱਚ ਦਰਸਾਈ ਜਾਂਦੀ ਹੈ। (ਸਹੀ/ਗਲਤ)
ਕੋਈ ਸਰਲ ਪੈਂਡੂਲਮ 20 ਡੋਲਨ ਪੂਰੇ ਕਰਨ ਵਿੱਚ 32 ਸੈਕੰਡ ਲੈਂਦਾ ਹੈ। ਪੈਂਡੂਲਮ ਦਾ ਆਵਰਤ ਕਾਲ ਕੀ ਹੈ ?
ਦੋ ਸਟੇਸ਼ਨਾਂ ਵਿੱਚਲੀ ਦੂਰੀ 200km ਹੈ। ਕੋਈ ਰੇਲਗੱਡੀ ਇਸ ਦੂਰੀ ਨੂੰ ਤੈਅ ਕਰਨ ਵਿੱਚ 4 ਘੰਟੇ ਦਾ ਸਮਾਂ ਲੈਂਦੀ ਹੈ। ਰੇਲਗੱਡੀ ਦੀ ਚਾਲ ਪਤਾ ਕਰੋ।
ਸਲਮਾ ਆਪਣੇ ਘਰ ਤੋਂ ਸਾਈਕਲ ਤੇ ਸਕੂਲ ਪਹੁੰਚਣ ਵਿੱਚ 15 ਮਿੰਟ ਲੈਂਦੀ ਹੈ। ਜੇ ਸਾਈਕਲ ਦੀ ਚਾਲ 3 m/s ਹੈ, ਤਾਂ ਘਰ ਤੋਂ ਸਕੂਲ ਦੀ ਦੂਰੀ ਪਤਾ ਕਰੋ।
ਹੇਠ ਲਿਖੀਆਂ ਸਥਿਤੀਆਂ ਵਿੱਚ ਗਤੀ ਦੇ ਦੂਰੀ-ਸਮਾਂ ਗ੍ਰਾਫ਼ ਦੀ ਆਕ੍ਰਿਤੀ ਦਰਸਾਓ - ਇੱਕ ਸਮਾਨ ਚਾਲ ਨਾਲ ਗਤੀ ਕਰਦੀ ਕਾਰ
ਹੇਠ ਲਿਖੀਆਂ ਸਥਿਤੀਆਂ ਵਿੱਚ ਗਤੀ ਦੇ ਦੂਰੀ-ਸਮਾਂ ਗ੍ਰਾਫ਼ ਦੀ ਆਕ੍ਰਿਤੀ ਦਰਸਾਓ - ਸੜਕ ਦੇ ਕਿਨਾਰੇ ਖੜੀ ਹੋਈ ਕਾਰ
ਹੇਠ ਲਿਖੀਆਂ ਵਿੱਚੋਂ ਕਿਹੜਾ ਸਬੰਧ ਠੀਕ ਹੈ -
ਚਾਲ ਦਾ ਮੂਲ ਮਾਤ੍ਰਕ ਹੈ -
ਕੋਈ ਕਾਰ 40 km/h ਦੀ ਚਾਲ ਨਾਲ 15 ਮਿੰਟ ਚੱਲਦੀ ਹੈ, ਇਸ ਤੋਂ ਬਾਅਦ ਉਹ 60km/h ਦੀ ਚਾਲ ਨਾਲ 15 ਮਿੰਟ ਚੱਲਦੀ ਹੈ। ਕਾਰ ਦੁਆਰਾ ਤੈਅ ਕੀਤੀ ਕੁੱਲ ਦੂਰੀ ਹੋਵੇਗੀ -
Exercise questions and complete solutions for chapter ਗਤੀ ਅਤੇ ਸਮਾਂ of PSEB (PUNJABI MEDIUM) of Class 7