Class 7 | PHYSICS |
Chapter | ਪ੍ਰਕਾਸ਼ |
PSEB (PUNJABI MEDIUM) | Exercise |
Number Of Questions | 17 |
Academic Year | 2023-24 |
ਜਿਸ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਨਾ ਕੀਤਾ ਜਾ ਸਕੇ, ਉਹ ----------------------- ਅਖਵਾਉਦਾ ਹੈ।
ਜੇ ਪ੍ਰਤੀਬਿੰਬ ਹਮੇਸ਼ਾ ਆਭਾਸੀ ਅਤੇ ਅਕਾਰ ਵਿੱਚ ਛੋਟਾ ਹੋਵੇ, ਤਾਂ ਇਹ ਕਿਸੇ ਉੱਤਲ --------- ਦੁਆਰਾ ਬਣਿਆ ਹੋਵੇਗਾ।
ਜਿਸ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਕੀਤਾ ਜਾ ਸਕੇ, ਉਹ ------------ ਪ੍ਰਤੀਬਿੰਬ ਅਖਵਾਉਂਦਾ ਹੈ।
ਅਵਤਲ-------------- ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਪਰਦੇ ਉੱਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।
ਅਸੀਂ ਉੱਤਲ ਦਰਪਣ ਨਾਲ ਵੱਡਦਰਸ਼ਿਤ ਅਤੇ ਸਿੱਧਾ ਪ੍ਰਤੀਬਿੰਬ ਪ੍ਰਾਪਤ ਕਰ ਸਕਦੇ ਹਾਂ। (ਸਹੀ/ਗਲਤ)
ਅਵਤਲ ਲੈੱਨਜ਼ ਹਮੇਸ਼ਾ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ। (ਸਹੀ/ਗਲਤ)
ਅਵਤਲ ਦਰਪਣ ਤੋਂ ਅਸੀਂ ਵਾਸਤਵਿਕ, ਵੱਡਦਰਸ਼ਿਤ ਅਤੇ ਉਲਟਾ ਪ੍ਰਤੀਬਿੰਬ ਪ੍ਰਾਪਤ ਕਰ ਸਕਦੇ ਹਾਂ। (ਸਹੀ/ਗਲਤ)
ਵਾਸਤਵਿਕ ਪ੍ਰਤੀਬਿੰਬ ਨੂੰ ਪਰਦੇ ਉੱਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। (ਸਹੀ/ਗਲਤ)
ਅਵਤਲ ਦਰਪਣ ਹਮੇਸ਼ਾ ਵਾਸਤਵਿਕ ਪ੍ਰਤੀਬਿੰਬ ਬਣਾਉਂਦਾ ਹੈ। (ਸਹੀ/ਗਲਤ)
ਸਮਤਲ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਦੇ ਗੁਣ ਲਿਖੋ ।
ਅੰਗ੍ਰੇਜੀ ਜਾਂ ਕੋਈ ਹੋਰ ਭਾਸ਼ਾ, ਜਿਸ ਦਾ ਤੁਹਾਨੂੰ ਗਿਆਨ ਹੈ, ਦੀ ਵਰਣਮਾਲਾ ਦੇ ਉਨ੍ਹਾਂ ਅੱਖਰਾਂ ਦਾ ਪਤਾ ਲਗਾਉ, ਜਿਨ੍ਹਾਂ ਦੇ ਸਮਤਲ ਦਰਪਣ ਵਿੱਚ ਬਣੇ ਪ੍ਰਤੀਬਿੰਬ ਬਿਲਕੁੱਲ ਅੱਖਰਾਂ ਵਰਗੇ ਲੱਗਦੇ ਹਨ। ਆਪਣੇ ਨਤੀਜਿਆਂ ਦੀ ਵਿਆਖਿਆ ਕਰੋ।
ਆਭਾਸੀ ਪ੍ਰਤੀਬਿੰਬ ਕੀ ਹੁੰਦਾ ਹੈ ? ਕੋਈ ਅਜਿਹੀ ਸਥਿਤੀ ਦੱਸੋ ਜਿੱਥੇ ਆਭਾਸੀ ਪ੍ਰਤੀਬਿੰਬ ਬਣਦਾ ਹੋਵੇ।
ਉੱਤਲ ਅਤੇ ਅਵਤਲ ਲੈਂਨਜਾਂ ਵਿੱਚ ਦੋ ਅੰਤਰ ਲਿਖੋ ।
ਅਵਤਲ ਅਤੇ ਉੱਤਲ ਦਰਪਣਾਂ ਦਾ ਇੱਕ ਉਪਯੋਗ ਲਿਖੋ।
ਕਿਸ ਤਰ੍ਹਾਂ ਦਾ ਦਰਪਣ ਵਾਸਤਵਿਕ ਪ੍ਰਤੀਬਿੰਬ ਬਣਾ ਸਕਦਾ ਹੈ ?
ਕਿਸ ਤਰ੍ਹਾਂ ਦਾ ਲੈਨੱਜ਼ ਹਮੇਸ਼ਾ ਆਭਾਸੀ ਪ੍ਰਤੀਬਿੰਬ ਬਣਾਂਉਂਦਾ ਹੈ ?
ਵਸਤੂ ਤੋਂ ਵੱਡੇ ਅਕਾਰਲ ਦਾ ਆਭਾਸੀ ਪ੍ਰਤੀਬਿੰਬ ਬਣਾਇਆ ਜਾ ਸਕਦੈ ਹੈ ?
Exercise questions and complete solutions for chapter ਪ੍ਰਕਾਸ਼ of PSEB (PUNJABI MEDIUM) of Class 7