Class 8 | CHEMISTRY |
Chapter | ਕੋਲਾ ਅੇਤ ਪੈਟ੍ਰੋਲੀਅਮ |
PSEB (PUNJABI MEDIUM) | Exercise |
Number Of Questions | 14 |
Academic Year | 2023-24 |
ਸੀ.ਐਨ.ਜੀ. ਅਤੇ ਐਲ.ਪੀ.ਜੀ. ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ?
ਪੈਟ੍ਰੋਲੀਅਮ ਦੀ ਕਿਹੜੀ ਉਪਜ ਸੜਕ ਨਿਰਮਾਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ।
ਵਰਨਣ ਕਰੋ, ਮ੍ਰਿ੍ਤ ਬਨਸਪਤੀ ਤੋਂ ਕੋਲਾ ਕਿਸ ਤਰ੍ਹਾਂ ਬਣਦਾ ਹੈ ? ਇਹ ਪ੍ਰਕਰਮ ਕੀ ਅਖਵਾਉਂਦਾ ਹੈ ?
---------------- ਅਤੇ ------------------ ਫਾੱਸਿਲ ਬਾਲਣ ਹਨ।
ਪੈਟ੍ਰੋਲੀਅਮ ਦੇ ਵੱਖ-ਵੱਖ ਘਟਕਾਂ ਨੂੰ ਵੱਖ ਕਰਨ ਦਾ ਪ੍ਰਕਰਮ ------------------ ਅਖਵਾਉਂਦਾ ਹੈ।
ਵਾਹਨਾਂ ਦੇ ਲਈ ਸਭ ਤੋਂ ਘੱਟ ਪ੍ਰਦਸ਼ੂਣ ਬਾਲਣ-------------- ਹੈ।
ਫਾੱਸਿਲ ਬਾਲਣ ਪ੍ਰਯੋਗਸ਼ਾਲਾ ਵਿੱਚ ਬਣਾਏ ਜਾ ਸਕਦੇ ਹਨ। (ਠੀਕ/ਗਲਤ)
ਪੈਟ੍ਰੋਲ ਦੇ ਨਾਲੋਂ ਸੀ.ਐਨ.ਜੀ ਵਧੇਰੇ ਪ੍ਰਦੂਸ਼ਣ ਬਾਲਣ ਹੈ। (ਠੀਕ/ਗਲਤ)
ਕੋਕ, ਕਾਰਬਨ ਦਾ ਲਗਪਗ ਸ਼ੁੱਧ ਰੂਪ ਹੈ (ਠੀਕ/ਗਲਤ)
ਕੋਲਤਾਰ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਹੈ (ਠੀਕ/ਗਲਤ)
ਮਿੱਟੀ ਦਾ ਤੇਲ ਇਕ ਫਾੱਸਿਲ ਬਾਲਣ ਨਹੀਂ ਹੈ। (ਠੀਕ/ਗਲਤ)
ਸਮਝਾਓ, ਫਾੱਸਿਲ ਬਾਲਣ ਖਤਮ ਹੋਣ ਵਾਲੇ ਪ੍ਰਾਕਿਰਤਕ ਸਾਧਨ ਕਿਉਂ ਹਨ ?
ਕੋਕ ਦੇ ਗੁਣ ਅਤੇ ਵਰਤੋਂ ਦਾ ਵਰਨਣ ਕਰੋ ।
ਪੈਟ੍ਰੋਲੀਅਮ ਨਿਰਮਾਣ ਦੇ ਪ੍ਰਕਰਮ ਨੂੰ ਸਮਝਾਓ।
Exercise questions and complete solutions for chapter ਕੋਲਾ ਅੇਤ ਪੈਟ੍ਰੋਲੀਅਮ of PSEB (PUNJABI MEDIUM) of Class 8