Class 8 | MATHS |
Chapter | ਵਰਗ ਅਤੇ ਵਰਗਮੂਲ |
PSEB (PUNJABI MEDIUM) | EXAMPLE |
Number Of Questions | 16 |
Academic Year | 2023-24 |
ਹੇਠਾਂ ਲਿਖੀਆਂ ਸੰਖਿਆਵਾਂ ਦਾ ਵਰਗ ਗੁਣਾ ਕੀਤੇ ਬਿਨ੍ਹਾਂ ਪਤਾ ਕਰੋ 39
ਹੇਠਾਂ ਲਿਖੀਆਂ ਸੰਖਿਆਵਾਂ ਦਾ ਵਰਗ ਗੁਣਾ ਕੀਤੇ ਬਿਨ੍ਹਾਂ ਪਤਾ ਕਰੋ 42
ਇੱਕ ਪਾਇਥਾਗੋਰੀਅਨ ਤ੍ਰਿਗੁੱਟ ਲਿਖੋ ਜਿਸਦੀ ਸਭ ਤੋਂ ਛੋਟੀ ਸੰਖਿਆ 8 ਹੈ।
ਇੱਕ ਪਾਇਥਾਗੋਰੀਅਨ ਤ੍ਰਿਗੁੱਟ ਪਤਾ ਕਰੋ ਜਿਸਦੀ ਇੱਕ ਸੰਖਿਆ 12 ਹੈ।
6400 ਦਾ ਵਰਗਮੂਲ ਪਤਾ ਕਰੋ ?
ਕੀ 90 ਇੱਕ ਪੂਰਨ ਵਰਗ ਹੈ ?
ਕੀ 2352 ਇੱਕ ਪੂਰਨ ਵਰਗ ਸੰਖਿਆ ਹੈ ? ਜੇਕਰ ਨਹੀਂ ਤਾਂ 2352 ਦਾ ਸਭ ਤੋਂ ਛੋਟਾ ਗੁਣਜ ਪ੍ਰਾਪਤ ਕਰੋ ਜੋ ਕਿ ਪੂਰਨ ਵਰਗ ਸੰਖਿਆ ਹੋਵੇ ਅੇਤ ਨਵੀਂ ਸੰਖਿਆ ਦਾ ਵਰਗਮੂਲ ਪਤਾ ਕਰੋ।
9408 ਨੂੰ ਕਿਹੜੀ ਛੋਟੀ ਤੋਂ ਛੋਟੀ ਸੰਖਿਆ ਨਾਲ ਵੰਡਿਆ ਜਾਵੇ ਤਾਂ ਜੋ ਭਾਗਫਲ ਇੱਕ ਪੂਰਨ ਵਰਗ ਸੰਖਿਆ ਪ੍ਰਾਪਤ ਹੋਵੇ। ਉਸ ਭਾਗਫਲ ਦਾ ਵਰਗਮੂਲ ਪਤਾ ਕਰੋ।
ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਹਰੇਕ ਸੰਖਿਆ 6, 9 ਅਤੇ 15 ਨਾਲ ਵੰਡੀ ਜਾਵੇ।
ਵਰਗਮੂਲ ਪਤਾ ਕਰੋ : 729
ਵਰਗਮੂਲ ਪਤਾ ਕਰੋ : 1296
ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 5607 ਵਿੱਚੋਂ ਘਟਾਉਣ ਤੇ ਉਹ ਪੂਰਨ ਵਰਗ ਸੰਖਿਆ ਬਣ ਜਾਵੇ। ਇਸ ਪੂਰਨ ਵਰਗ ਸੰਖਿਆ ਦਾ ਵਰਗਮੂਲ ਪਤਾ ਕਰੋ।
ਚਾਰ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਦੱਸੋ, ਜੋ ਪੂਰਨ ਵਰਗ ਹੋਵੇ।
ਉਹ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 1300 ਵਿੱਚ ਜੋੜਨ ਤੇ ਉਹ ਇੱਕ ਪੂਰਨ ਵਰਗ ਸੰਖਿਆ ਬਣ ਜਾਵੇ। ਇਸ ਪੂਰਨ ਵਰਗ ਸੰਖਿਆ ਦਾ ਵਰਗਮੂਲ ਪਤਾ ਕਰੋ।
ਇੱਕ ਵਰਗਾਕਾਰ ਖੇਤ ਦਾ ਖੇਤਰਫਲ `2304 m^2` ਹੈ। ਇਸ ਵਰਗਾਕਾਰ ਖੇਤ ਦੀ ਭੁਜਾ ਪਤਾ ਕਰੋ।
ਇੱਕ ਸਕੂਲ ਵਿੱਚ 2401 ਵਿਦਿਆਰਥੀ ਹਨ। ਪੀ.ਟੀ. ਅਧਿਆਪਕ ਉਹਨਾਂ ਨੂੰ ਲਾਈਨਾਂ ਵਿੱਚ ਇਸ ਤਰ੍ਹਾਂ ਖੜੇ ਕਰਨਾ ਚਾਹੁੰਦੇ ਹਨ ਕਿ ਕਤਾਰਾਂ ਦੀ ਸੰਖਿਆ, ਹਰੇਕ ਕਤਾਰ ਵਿੱਚ ਵਿਦਿਆਰਥੀਆਂ ਦੀ ਸੰਖਿਆਂ ਦੇ ਬਰਾਬਰ ਹੋਵੇ। ਕਤਾਰਾਂ ਦੀ ਸੰਖਿਆ ਪਤਾ ਕਰੋ।
EXAMPLE questions and complete solutions for chapter ਵਰਗ ਅਤੇ ਵਰਗਮੂਲ of PSEB (PUNJABI MEDIUM) of Class 8