Class 8 | MATHS |
Chapter | ਘਣ ਅਤੇ ਘਣਮੂਲ |
PSEB (PUNJABI MEDIUM) | EXAMPLE |
Number Of Questions | 8 |
Academic Year | 2023-24 |
ਕੀ 243 ਇੱਕ ਪੂਰਨ ਘਣ ਹੈ ?
ਕੀ 392 ਇੱਕ ਪੂਰਨ ਘਣ ਹੈ? ਜੇ ਨਹੀਂ, ਤਾਂ ਇਸ ਤਰ੍ਹਾਂ ਦੀ ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਪਤਾ ਕਰੋ ਜਿਸ ਨਾਲ 392 ਨੂੰ ਗੁਣਾ ਕਰਨ ਤੇ ਗੁਣਨਫਲ ਇੱਕ ਪੂਰਨ ਘਣ ਬਣ ਜਾਵੇ।
ਕੀ 53240 ਇੱਕ ਪੂਰਨ ਘਣ ਹੈ? ਜੇ ਨਹੀਂ, ਤਾਂ 53240 ਨੂੰ ਕਿਹੜੀ ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਨਾਲ ਵੰਡਿਆ ਜਾਵੇ ਤਾਂ ਕਿ ਭਾਗਫਲ ਇੱਕ ਪੂਰਨ ਘਣ ਪ੍ਰਾਪਤ ਹੋਵੇ?
ਕੀ 1188 ਇੱਕ ਪੂਰਨ ਘਣ ਹੈ? ਜੇ ਨਹੀਂ ਤਾਂ ਕਿਹੜੀ ਸਭ ਤੋਂ ਛੋਟੀ ਪ੍ਰਾਕ੍ਰਿਤਕ ਸੰਖਿਆ ਨਾਲ 1188 ਨੂੰ ਵੰਡਿਆ ਜਾਵੇ ਤਾਂ ਕਿ ਭਾਗਫਲ ਇੱਕ ਪੂਰਨ ਘਣ ਪ੍ਰਾਪਤ ਹੋ ਜਾਵੇ।
ਕੀ 68600 ਇੱਕ ਪੂਰਨ ਘਣ ਹੈ? ਜੇ ਨਹੀਂ ਤਾਂ ਉਹ ਸਭ ਤੋ ਛੋਟੀ ਪ੍ਰਾਕ੍ਰਿਤਕ ਸੰਖਿਆ ਪਤਾ ਕਰੋ ਜਿਸ ਨਾਲ 68,600 ਨੂੰ ਗੁਣਾ ਕਰਨ ‘ਤੇ ਇੱਕ ਪੂਰਨ ਘਣ ਪ੍ਰਾਪਤ ਹੋ ਜਾਵੇ?
8,000 ਦਾ ਘਣਮੂਲ ਪਤਾ ਕਰੋ।
ਅਭਾਜ ਗੁਣਨਖੰਡ ਵਿਧੀ ਨਾਲ 13824 ਦਾ ਘਣਮੂਲ ਪਤਾ ਕਰੋ।
17.576 ਦਾ ਘਣਮੂਲ ਇਕਾਈ ਅੰਕ ਦੀ ਵਰਤੋਂ ਨਾਲ ਪਤਾ ਕਰੋ।
EXAMPLE questions and complete solutions for chapter ਘਣ ਅਤੇ ਘਣਮੂਲ of PSEB (PUNJABI MEDIUM) of Class 8