Class 8 | MATHS |
Chapter | ਠੋਸ ਅਕਾਰਾਂ ਦਾ ਚਿਤਰਨ |
PSEB (PUNJABI MEDIUM) | EXERCISE |
Number Of Questions | 10 |
Academic Year | 2023-24 |
ਦਿੱਤੇ ਹੋਏ ਹਰੇਕ ਠੋਸ ਦੇ ਲਈ, ਦੋ ਦ੍ਰਿਸ਼ਾ ਦਿੱਤੇ ਗਏ ਹਨ। ਹਰੇਕ ਠੋਸ ਦੇ ਲਈ ਸੰਗਤ ,ਉੱਪਰ ਤੋਂ ਦ੍ਰਿਸ਼ ਅਤੇ ਸਾਹਮਣੇ ਤੋਂ ਦ੍ਰਿਸ਼ ਦਾ ਮਿਲਾਣ ਕੋਰ। ਇਸ ਵਿੱਚੋਂ ਇੱਕ ਤੁਹਾਡੇ ਲਈ ਕੀਤਾ ਗਿਆ ਹੈ -
ਦਿੱਤੇ ਹੋਏ ਹਰੇਕ ਠੋਸ ਦੇ ਲਈ, ਤਿੰਨ ਦ੍ਰਿਸ਼ ਦਿੱਤੇ ਗਏ ਹਨ। ਹਰੇਕ ਠੋਸ ਦੇ ਲਈ ਸੰਗਤ, ਉੱਪਰ ਤੋਂ ਦ੍ਰਿਸ਼, ਸਾਹਮਣੇ ਤੋਂ ਦ੍ਰਿਸ਼ ਅਤੇ ਇੱਕ ਪਾਸੇ ਦੇ ਦ੍ਰਿਸ਼ ਦੀ ਪਹਿਚਾਣ ਕਰੋ
ਕੀ ਕਿਸੇ ਬਹੁਫਲਕ ਦੇ ਫਲਕ ਹੇਠਾਂ ਦਿੱਤੇ ਗਏ ਅਨੁਸਾਰ ਹੋ ਸਕਦੇ ਹਨ : 3 ਤ੍ਰਿਭੁਜ
ਕੀ ਕਿਸੇ ਬਹੁਫਲਕ ਦੇ ਫਲਕ ਹੇਠਾਂ ਦਿੱਤੇ ਗਏ ਅਨੁਸਾਰ ਹੋ ਸਕਦੇ ਹਨ : 4 ਤ੍ਰਿਭੁਜ
ਕੀ ਕਿਸੇ ਬਹੁਫਲਕ ਦੇ ਫਲਕ ਹੇਠਾਂ ਦਿੱਤੇ ਗਏ ਅਨੁਸਾਰ ਹੋ ਸਕਦੇ ਹਨ : ਇੱਕ ਵਰਗ ਅਤੇ ਚਾਰ ਤ੍ਰਿਭੁਜ
ਕੀ ਇਸ ਤਰ੍ਹਾਂ ਦਾ ਬਹੁਫਲਕ ਸੰਭਵ ਹੈ ਜਿਸਦੇ ਫਲਕਾਂ ਦੀ ਗਿਣਤੀ ਕੋਈ ਵੀ ਸੰਖਿਆ ਹੋਵੇ ? (ਸੰਕੇਤ ਇੱਕ ਪਿਰਾਮਿਡ ਦੇ ਬਾਰੇ ਵਿੱਚ ਸੋਚੋ।)
ਹੇਠਾਂ ਲਿਖੇ ਵਿੱਚੋਂ ਕਿਹੜੇ-ਕਿਹੜੇ ਪ੍ਰਿਜ਼ਮ ਹਨ -
ਪਿਰਾਮਿਡ ਅਤੇ ਸ਼ੰਕੂ ਕਿਸ ਤਰ੍ਹਾਂ ਇੱਕੋਂ ਜਿਹੇ ਹਨ ?
ਕੀ ਇੱਕ ਵਰਗ ਪ੍ਰਿਜ਼ਮ ਅਤੇ ਇੱਕ ਘਣ ਇੱਕ ਹੀ ਹੁੰਦੇ ਹਨ ? ਸਪੱਸ਼ਟ ਕਰੋ।
ਕੀ ਕਿਸੇ ਬਹੁਵਲਕ ਦੇ 10 ਫਲਕ, 20 ਕਿਨਾਰੇ ਅਤੇ 15 ਸਿਖਰ ਹੋ ਸਕਦੇ ਹਨ ?
EXERCISE questions and complete solutions for chapter ਠੋਸ ਅਕਾਰਾਂ ਦਾ ਚਿਤਰਨ of PSEB (PUNJABI MEDIUM) of Class 8