Class 8 | MATHS |
Chapter | ਘਾਤ ਅੰਕ ਅਤੇ ਘਾਤ |
PSEB (PUNJABI MEDIUM) | EXERCISE |
Number Of Questions | 37 |
Academic Year | 2023-24 |
ਮੁੱਲ ਪਤਾ ਕਰੋ : `3^-2`
ਮੁੱਲ ਪਤਾ ਕਰੋ : `(-4)^-2`
ਮੁੱਲ ਪਤਾ ਕਰੋ : `(1/2)^-5`
ਸਰਲ ਕਰੋ ਅਤੇ ਉੱਤਰ ਨੂੰ ਧਨਾਤਮਕ ਘਾਤ ਅੰਕਾਂ ਦੇ ਰੂਪ ਵਿੱਚ ਦਰਸਾਓ : `(-4)^3+(-4)^3`
ਸਰਲ ਕਰੋ ਅਤੇ ਉੱਤਰ ਨੂੰ ਧਨਾਤਮਕ ਘਾਤ ਅੰਕਾਂ ਦੇ ਰੂਪ ਵਿੱਚ ਦਰਸਾਓ : `(1/2^3)^2`
ਸਰਲ ਕਰੇ ਅਤੇ ਉੱਤਰ ਘਾਤ ਅੰਕ ਦੇ ਰੂਪ ਵਿੱਚ ਲਿਖੋ : `(-3)^4xx(5/3)^4`
ਸਰਲ ਕਰੋ ਅਤੇ ਉੱਤਰ ਨੂੰ ਧਨਾਤਮਕ ਘਾਤ ਅੰਕਾਂ ਦੇ ਰੂਪ ਵਿੱਚ ਦਰਸਾਓ : `(3^7+3^-10)xx3^-5`
ਸਰਲ ਕਰੋ ਅਤੇ ਉੱਤਰ ਨੂੰ ਧਨਾਤਮਕ ਘਾਤ ਅੰਕਾਂ ਦੇ ਰੂਪ ਵਿੱਚ ਦਰਸਾਓ : `2^-3xx(-7)^-3`
ਮੁੱਲ ਪਤਾ ਕਰੋ : `(3^@+4^-1)xx2^2`
ਮੁੱਲ ਪਤਾ ਕਰੋ : `(2^-1xx4^-1)+2^-2`
ਮੁੱਲ ਪਤਾ ਕਰੋ : `(1/2)^-2+(1/3)^-2+(1/4)^-2`
ਮੁੱਲ ਪਤਾ ਕਰੋ : `(3^-1+4^-1+5^-1)^@`
ਮੁੱਲ ਪਤਾ ਕਰੋ : `{((-2)/3^-2)}^2`
ਮੁੱਲ ਪਤਾ ਕਰੋ : `(8^-1xx5^3)/(2^-4)`
ਮੁੱਲ ਪਤਾ ਕਰੋ : `(5^-1xx2^-1)xx6^-1)`
m ਦਾ ਮੁੱਲ ਪਤਾ ਕਰੋ ਜਿਸਦੇ ਲਈ `5^m/5^-1=5^2`
ਮੁੱਲ ਪਤਾ ਕਰੋ : `{(1/3)^-1-(1/4)^-1}^1`
ਮੁੱਲ ਪਤਾ ਕਰੋ : `{(5/8)^-7xx(8/5)^-4}^4`
ਸਰਲ ਕਰੋ : `(25xxI^-4)/(5^-3xx10xxI^-8)(I!=0)`
ਸਰਲ ਕਰੋ : `(3^-5xx10^-3xx125)/(5^-3xx6^-3)`
ਹੇਠਾਂ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਦਰਸਾਉ : 0.0000000000085
ਹੇਠਾਂ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਦਰਸਾਉ : 0.00000000000942
ਹੇਠਾਂ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਦਰਸਾਉ : 6020000000000000
ਹੇਠਾਂ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਦਰਸਾਉ : 0.00000000837
ਹੇਠਾਂ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਦਰਸਾਉ : 31860000000
ਹੇਠ ਲਿਖੀਆਂ ਸੰਖਿਆਵਾਂ ਨੂੰ ਸਧਾਰਨ ਰੂਪ ਵਿੱਚ ਦਰਸਾਓ : `3.02xx10^-6`
ਹੇਠ ਲਿਖੀਆਂ ਸੰਖਿਆਵਾਂ ਨੂੰ ਸਧਾਰਨ ਰੂਪ ਵਿੱਚ ਦਰਸਾਓ : `4.5xx10^4`
ਹੇਠ ਲਿਖੀਆਂ ਸੰਖਿਆਵਾਂ ਨੂੰ ਸਧਾਰਨ ਰੂਪ ਵਿੱਚ ਦਰਸਾਓ : `3xx10^-8`
ਹੇਠ ਲਿਖੀਆਂ ਸੰਖਿਆਵਾਂ ਨੂੰ ਸਧਾਰਨ ਰੂਪ ਵਿੱਚ ਦਰਸਾਓ : `1.0001xx10^9`
ਹੇਠ ਲਿਖੀਆਂ ਸੰਖਿਆਵਾਂ ਨੂੰ ਸਧਾਰਨ ਰੂਪ ਵਿੱਚ ਦਰਸਾਓ : `5.8xx10^12`
ਹੇਠ ਲਿਖੀਆਂ ਸੰਖਿਆਵਾਂ ਨੂੰ ਸਧਾਰਨ ਰੂਪ ਵਿੱਚ ਦਰਸਾਓ : `3.61492xx10^6`
ਹੇਠਾਂ ਲਿਖੇ ਕਥਨਾਂ ਵਿੱਚ ਜੋ ਸੰਖਿਆ ਦਿਖਾਈ ਦੇ ਰਹੀ ਹੈ ਉਸ ਨੂੰ ਮਿਆਰੀ ਰੂਪ ਵਿੱਚ ਦਰਸਾਓ : 1 ਮਾਈਕਰਾੱਨ `(1)/(1000000)m` ਦੇ ਬਰਾਬਰ ਹੁੰਦਾ ਹੈ।
ਹੇਠਾਂ ਲਿਖੇ ਕਥਨਾਂ ਵਿੱਚ ਜੋ ਸੰਖਿਆ ਦਿਖਾਈ ਦੇ ਰਹੀ ਹੈ ਉਸ ਨੂੰ ਮਿਆਰੀ ਰੂਪ ਵਿੱਚ ਦਰਸਾਓ : ਇੱਕ ਇਲੈਕਟਰਾੱਨ ਦਾ ਚਾਰਜ 0.00000000000000000016 ਕੂਲੰਬ ਹੁੰਦਾ ਹੈ।
ਹੇਠਾਂ ਲਿਖੇ ਕਥਨਾਂ ਵਿੱਚ ਜੋ ਸੰਖਿਆ ਦਿਖਾਈ ਦੇ ਰਹੀ ਹੈ ਉਸ ਨੂੰ ਮਿਆਰੀ ਰੂਪ ਵਿੱਚ ਦਰਸਾਓ : ਜੀਵਾਣੂ ਦਾ ਮਾਪ 0.0000005 m ਹੈ।
ਹੇਠਾਂ ਲਿਖੇ ਕਥਨਾਂ ਵਿੱਚ ਜੋ ਸੰਖਿਆ ਦਿਖਾਈ ਦੇ ਰਹੀ ਹੈ ਉਸ ਨੂੰ ਮਿਆਰੀ ਰੂਪ ਵਿੱਚ ਦਰਸਾਓ : ਪੌਦਿਆਂ ਦੀਆਂ ਕੋਸ਼ਿਕਾਵਾਂ ਦਾ ਮਾਪ 0.00001275 m ਹੈ।
ਹੇਠਾਂ ਲਿਖੇ ਕਥਨਾਂ ਵਿੱਚ ਜੋ ਸੰਖਿਆ ਦਿਖਾਈ ਦੇ ਰਹੀ ਹੈ ਉਸ ਨੂੰ ਮਿਆਰੀ ਰੂਪ ਵਿੱਚ ਦਰਸਾਓ : ਮੋਟੇ ਕਾਗਜ਼ ਦੀ ਮੋਟਾਈ 0.07 mm ਹੈ।
ਇੱਕ ਢੇਰ ਵਿੱਚ ਪੰਜ ਕਿਤਾਬਾਂ ਹਨ ਜਿਸ ਵਿੱਚ ਹਰੇਕ ਦੀ ਮੋਟਾਈ 20mm ਅਤੇ ਪੰਜ ਕਾਗਜ਼ਾਂ ਦੀਆਂ ਸ਼ੀਟਾਂ ਹਨ, ਜਿਸ ਵਿੱਚ ਹਰੇਕ ਦੀ ਮੋਟਾਈ 0.016mm ਹੈ। ਇਸ ਢੇਰ ਦੀ ਕੁੱਲ ਮੋਟਾਈ ਪਤਾ ਕਰੋ।
EXERCISE questions and complete solutions for chapter ਘਾਤ ਅੰਕ ਅਤੇ ਘਾਤ of PSEB (PUNJABI MEDIUM) of Class 8