Class 8 | MATHS |
Chapter | ਸਿੱਧਾ ਅਤੇ ਉਲਟ ਸਮਾਨ ਅਨੁਪਾਤ |
PSEB (PUNJABI MEDIUM) | EXAMPLE |
Number Of Questions | 7 |
Academic Year | 2023-24 |
ਇੱਕ ਵਿਸ਼ੇਸ਼ ਪ੍ਰਕਾਰ ਦੇ 5 ਮੀਟਰ ਕੱਪੜੇ ਦਾ ਮੁੱਲ Rs 210 ਹੈ। ਇਸ ਤਰ੍ਹਾਂ ਦੇ 2, 4, 10 ਅਤੇ 13 ਮੀਟਰ ਦੇ ਕੱਪੜੇ ਦੇ ਲਈ ਇੱਕ ਸਾਰਣੀ ਬਣਾਓ।
14 ਮੀਟਰ ਉੱਚੇ ਇੱਕ ਬਿਜਲੀ ਦੇ ਖੰਭੇ ਦਾ ਪਰਛਾਵਾਂ 10 ਮੀਟਰ ਹੈ। ਸਮਾਨ ਸਥਿਤੀਆਂ ਵਿੱਚ ਉਸ ਦਰਖਤ ਦੀ ਉਚਾਈ ਪਤਾ ਕਰੋ ਜਿਸਦਾ ਪਰਛਾਵਾਂ 15 ਮੀਟਰ ਹੈ।
ਜੇ ਮੋਟੇ ਕਾਗਜ਼ ਦੀ 12 ਸ਼ੀਟਾਂ ਦਾ ਭਾਰ 40 ਗ੍ਰਾਮ ਹੈ, ਤਾਂ ਇਸ ਤਰ੍ਹਾਂ ਦੇ ਕਾਗਜ਼ ਦੀਆਂ ਕਿੰਨੀਆਂ ਸ਼ੀਟਾਂ ਦਾ ਭਾਰ `2(1)/(2)` ਕਿਲੋਗ੍ਰਾਮ ਹੋਵੇਗਾ।
ਇੱਕ ਨਕਸ਼ੇ ਦਾ ਪੈਮਾਨਾ 1:30000000 ਦਿੱਤਾ ਹੈ। ਦੋ ਸ਼ਹਿਰ ਨਕਸ਼ੇ ਵਿੱਚ 4cm ਦੀ ਦੂਰੀ ਤੇ ਹਨ। ਉਹਨਾਂ ਦੇ ਵਿੱਚ ਦੀ ਅਸਲ ਦੂਰੀ ਪਤਾ ਕਰੋ।
ਇੱਕ ਟੈਂਕੀ ਨੂੰ 1 ਘੰਟੇ 20 ਮਿੰਟ ਵਿੱਚ ਭਰਨ ਦੇ ਲਈ 6 ਪਾਈਪਾਂ ਦੀ ਜ਼ਰੂਰਤ ਪੈਂਦੀ ਹੈ। ਜੇ ਉਸ ਤਰ੍ਹਾਂ ਦੀਆਂ ਕੇਵਲ 5 ਪਾਈਪਾਂ ਦਾ ਹੀ ਉਪਯੋਗ ਕੀਤਾ ਜਾਵੇ, ਤੁਾਂ ਉਹ ਟੈਂਕੀ ਕਿੰਨੇ ਸਮੇਂ ਵਿੱਚ ਭਰੇਗੀ?
ਮੰਨ ਲਵੋ ਕਿ ਭੋਜਨ ਸਮੱਗਰੀ 100 ਵਿਦਿਆਰਥੀ ਹਨ ਅਤੇ ਉਹਨਾਂ ਦੇ ਭੋਜਨ ਦੀ ਸਮੱਗਰੀ 20 ਦਿਨ ਦੇ ਲਈ ਕਾਫੀ ਹੈ। ਜੇ ਇਸ ਸਮੂਹ ਵਿੱਚ 25 ਵਿਦਿਆਰਥੀ ਹੋਰ ਆ ਜਾਣ, ਤਾਂ ਇਹ ਭੋਜਨ ਸਮੱਗਰੀ ਕਿੰਨੇ ਦਿਨ ਚੱਲੇਗੀ ?
ਜੇ 15 ਮਜ਼ਦੂਰ ਕਿਸੇ ਦੀਵਾਰ ਨੂੰ 48 ਘੰਟੇ ਵਿੱਚ ਬਣਾ ਸਕਦੇ ਹਨ, ਤਾਂ ਇਸੇ ਕੰਮ ਨੂੰ 30 ਘੰਟੇ ਵਿੱਚ ਪੂਰਾ ਕਰਨ ਦੇ ਲਈ, ਕਿੰਨੇ ਮਜ਼ਦੂਰਾਂ ਦੀ ਜ਼ਰੂਰਤ ਹੋਵੇਗੀ?
EXAMPLE questions and complete solutions for chapter ਸਿੱਧਾ ਅਤੇ ਉਲਟ ਸਮਾਨ ਅਨੁਪਾਤ of PSEB (PUNJABI MEDIUM) of Class 8