Class 8 | MATHS |
Chapter | ਗੁਣਨਖੰਡੀਕਰਨ |
PSEB (PUNJABI MEDIUM) | EXERCISE |
Number Of Questions | 83 |
Academic Year | 2023-24 |
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : 12x, 36
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : 2y, 22xy
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : `14pq,28p^2q^2`
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : `2x,3x^2,4`
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : `6abc,24ab^2,12a^2b`
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : `16x^3,-4x^2,32x`
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : 10pq, 20qr, 30rp
ਦਿੱਤੇ ਹੋਏ ਪਦਾਂ ਵਿੱਚ ਸਾਂਝਾ ਗੁਣਨਖੰਡ ਪਤਾ ਕਰੋ : `3x^2y^3, 10x^3y^2, 6x^2z`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : 7x-42
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : 6p-12q
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `7a^2+14a`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `-16z+20z^3`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `20l^2m+30alm`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `20l^2m+30alm`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `5x^2y-15xy^2`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `10a^2-15b^2+20c^2`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `-4a^2+4ab-4ca`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `x^2yz+xy^2z+xyz^2`
ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `ax^2y+bxy^2+cxyz`
ਗੁਣਨਖੰਡ ਬਣਾਉ : `x^2+xy+8x+8y`
ਗੁਣਨਖੰਡ ਬਣਾਉ : 15xy-6x+5y-2
ਗੁਣਨਖੰਡ ਬਣਾਉ : ax+bx-ay-by
ਗੁਣਨਖੰਡ ਬਣਾਉ : 15pq+15+9q+25p
ਗੁਣਨਖੰਡ ਬਣਾਉ : z-7+7xy-xyz
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `a^2+8a+16`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `p^2-10p+25`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `25m^2+30m+9`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `49y^2+84yz+36z^2`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `4x^2-8x+4`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `12lb^2-88bc+16c^2`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `(l+m)^2-4lm`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `a^4+2a^2b^2+b^4`
ਗੁਣਨਖੰਡ ਬਣਾਉ : `4p^2-9q^2`
ਗੁਣਨਖੰਡ ਬਣਾਉ : `63a^2-112b^2`
ਗੁਣਨਖੰਡ ਬਣਾਉ : `49x^2-36`
ਗੁਣਨਖੰਡ ਬਣਾਉ : `16x^4-144x^2`
ਗੁਣਨਖੰਡ ਬਣਾਉ : `(l+m)^2-(l-m)^2`
ਗੁਣਨਖੰਡ ਬਣਾਉ : `9x^2y^2-16`
ਗੁਣਨਖੰਡ ਬਣਾਉ : `(x^2-2xy+y^2)-z^2`
ਗੁਣਨਖੰਡ ਬਣਾਉ : `25a^2-4b^2+28bc-49c^2`
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `ax^2+bx`
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `7p^2+21q^2`
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `2x^3+2xy^2+2xz^2`
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `am^2+bm^2+bn^2+an^2`
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : (lm+l)+m+1
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : y(y+z)+9(y+z)
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `5y^2-20y-8z+2yz`
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : 10ab+4a+5b+2
ਹੇਠਾ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : 6xy-4y+6-9x
ਗੁਣਨਖੰਡ ਬਣਾਉ : `a^4-b^4`
ਗੁਣਨਖੰਡ ਬਣਾਉ : `p^4-81`
ਗੁਣਨਖੰਡ ਬਣਾਉ : `x^4-(y+z)^4`
ਗੁਣਨਖੰਡ ਬਣਾਉ : `x^4-(x-z)^4`
ਗੁਣਨਖੰਡ ਬਣਾਉ : `a^4-2a^2b^2+b^4`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `p^2+6p+8`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `q^2-10q+21`
ਹੇਠ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ : `p^2+6p+16`
ਹੇਠ ਲਿਖੀਆਂ ਦੀ ਵੰਡ ਕਰੋ : `28x^4-:56x`
ਹੇਠ ਲਿਖੀਆਂ ਦੀ ਵੰਡ ਕਰੋ : `-36y^3-:9y^2`
ਹੇਠ ਲਿਖੀਆਂ ਦੀ ਵੰਡ ਕਰੋ : `34x^3y^3z^3-:51xy^2z^3`
ਹੇਠ ਲਿਖੀਆਂ ਦੀ ਵੰਡ ਕਰੋ : `12a^8b^8-: (– 6a^6b^4)
ਦਿੱਤੇ ਹੋਏ ਬਹੁਪਦ ਨੂੰ ਦਿੱਤੀ ਹੋਈ ਇੱਕ ਪਦੀ ਨਾਲ ਭਾਗ ਦਿਉ : `(5x2 – 6x) -: 3x`
ਦਿੱਤੇ ਹੋਏ ਬਹੁਪਦ ਨੂੰ ਦਿੱਤੀ ਹੋਈ ਇੱਕ ਪਦੀ ਨਾਲ ਭਾਗ ਦਿਉ : ` (3y^8 – 4y^6 + 5y^4)-:y^4`
ਦਿੱਤੇ ਹੋਏ ਬਹੁਪਦ ਨੂੰ ਦਿੱਤੀ ਹੋਈ ਇੱਕ ਪਦੀ ਨਾਲ ਭਾਗ ਦਿਉ : `8(x^3y^2z^2 + x^2y^3z^2+ x^2y^2z^3)-: 4x^2y^2z^2`
ਹੇਠ ਲਿਖੀਆਂ ਦੀ ਵੰਡ ਕਰੋ : `(10x -25) -: 5`
ਹੇਠ ਲਿਖੀਆਂ ਦੀ ਵੰਡ ਕਰੋ : `(10x - 25) -: (2x – 5)`
ਹੇਠ ਲਿਖੀਆਂ ਦੀ ਵੰਡ ਕਰੋ : `10y(6y + 21) -: 5(2y + 7)`
ਹੇਠ ਲਿਖੀਆਂ ਦੀ ਵੰਡ ਕਰੋ : `9x^2y^2(3z – 24)-: 27xy(z – 8)`
ਹੇਠ ਲਿਖੀਆਂ ਦੀ ਵੰਡ ਕਰੋ : `96abc(3a – 12) (5b – 30) -: 144(a – 4) (b – 6)`
ਨਿਰਦੇਸ਼ ਅਨੁਸਾਰ ਭਾਗ ਕਰੋ : `5(2x + 1) (3x + 5) -: (2x + 1)`
ਨਿਰਦੇਸ਼ ਅਨੁਸਾਰ ਭਾਗ ਕਰੋ : `26xy(x + 5) (y – 4)-:13x(y – 4)`
ਨਿਰਦੇਸ਼ ਅਨੁਸਾਰ ਭਾਗ ਕਰੋ : `52pqr (p + q) (q + r) (r + p) -: 104pq(q + r) (r + p)`
ਨਿਰਦੇਸ਼ ਅਨੁਸਾਰ ਭਾਗ ਕਰੋ : `20(y + 4)(y2 + 5y + 3) -: 5(y + 4)`
ਨਿਰਦੇਸ਼ ਅਨੁਸਾਰ ਭਾਗ ਕਰੋ : `x(x + 1) (x + 2) (x + 3) -: x(x + 1)`
ਵਿਅੰਜਕ ਦੇ ਗੁਣਨਖੰਡ ਕੋਰ ਅਤੇ ਨਿਰਦੇਸ਼ ਅਨੁਸਾਰ ਭਾਗ ਦਿਉ : `(y^2 + 7y + 10) -: (y + 5)`
ਵਿਅੰਜਕ ਦੇ ਗੁਣਨਖੰਡ ਕੋਰ ਅਤੇ ਨਿਰਦੇਸ਼ ਅਨੁਸਾਰ ਭਾਗ ਦਿਉ : `(5p^2 – 25p + 20)-: (p – 1)`
x=-3 ਮੁੱਲ ਭਰਨ ‘ਤੇ ਪ੍ਰਾਪਤ ਹੁੰਦਾ ਹੈ : `x^2 + 5x + 4` ਤੋਂ `(– 3)^2 + 5 (– 3) + 4 = 9 + 2 + 4 = 15` ਪ੍ਰਾਪਤ ਹੁੰਦਾ ਹੈ।
`(a + 4) (a + 2) = a^2 + 8`
`(3 x^2+1)/(3x^2)=2`, find the value of `x`
`(3x)/(3x+2)=1/2`
`(3)/(4x+3)=1/(4x)`
`(4x+5)/(4x)=5`
`(7x+5)/5=7x`
EXERCISE questions and complete solutions for chapter ਗੁਣਨਖੰਡੀਕਰਨ of PSEB (PUNJABI MEDIUM) of Class 8