Class 8 | MATHS |
Chapter | ਗਰਾਫ਼ਾਂ ਬਾਰੇ ਜਾਣਕਾਰੀ |
PSEB (PUNJABI MEDIUM) | EXAMPLE |
Number Of Questions | 24 |
Academic Year | 2023-24 |
ਦਿੱਤਾ ਗਿਆ ਗਰਾਫ਼ (ਚਿੱਤਰ 15.7) ਸਾਲ 2007 ਵਿੱਚ, ਦੋ ਬੱਲੇਬਾਜ A ਅਤੇ B ਦੁਆਰਾ ਖੇਡੇ ਗਏ 10 ਮੈਚਾਂ ਵਿੱਚ ਬਣਾਏ ਗਏ ਰਨਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਦੋਨੋਂ ਧੁਰਾਂ ‘ਤੇ ਕਿਹੜੀ-ਕਿਹੜੀ ਸੂਚਨਾ ਦਿੱਤੀ ਗਈ ਹੈ? :
ਦਿੱਤਾ ਗਿਆ ਗਰਾਫ਼ (ਚਿੱਤਰ 15.7) ਸਾਲ 2007 ਵਿੱਚ, ਦੋ ਬੱਲੇਬਾਜ A ਅਤੇ B ਦੁਆਰਾ ਖੇਡੇ ਗਏ 10 ਮੈਚਾਂ ਵਿੱਚ ਬਣਾਏ ਗਏ ਰਨਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਕਿਹੜੀ ਰੇਖਾ ਬੱਲੇਬਾਜ਼ A ਦੁਆਰਾ ਬਣਾਏ ਗਏ ਹਨ ਪ੍ਰਦਰਸ਼ਿਤ ਕਰਦੀ ਹੈ ?
ਦਿੱਤਾ ਗਿਆ ਗਰਾਫ਼ (ਚਿੱਤਰ 15.7) ਸਾਲ 2007 ਵਿੱਚ, ਦੋ ਬੱਲੇਬਾਜ A ਅਤੇ B ਦੁਆਰਾ ਖੇਡੇ ਗਏ 10 ਮੈਚਾਂ ਵਿੱਚ ਬਣਾਏ ਗਏ ਰਨਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਸਾਲ 2007 ਵਿੱਚ, ਕੀ ਕਿਸੇ ਮੈਚ ਦੇ ਦੋਨਾਂ ਬੱਲੇਬਾਜ਼ਾਂ ਦੁਆਰਾ ਬਣਾਏ ਗਏ ਰਨ ਸਮਾਨ ਹਨ ? ਜੇ ਹਾਂ, ਤਾਂ ਕਿਸ ਮੈਚ ਵਿੱਚ?
ਦਿੱਤਾ ਗਿਆ ਗਰਾਫ਼ (ਚਿੱਤਰ 15.7) ਸਾਲ 2007 ਵਿੱਚ, ਦੋ ਬੱਲੇਬਾਜ A ਅਤੇ B ਦੁਆਰਾ ਖੇਡੇ ਗਏ 10 ਮੈਚਾਂ ਵਿੱਚ ਬਣਾਏ ਗਏ ਰਨਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਦੋਨਾਂ ਬੱਲੇਬਾਜ਼ਾਂ ਵਿੱਚ ਕਿਹੜਾ ਜ਼ਿਆਦਾ ਸਥਿਰ ਹੈ? ਤੁਸੀਂ ਇਹ ਨਿਰਣਾ ਕਿਸ ਤਰ੍ਹਾਂ ਲਿਆ ?
ਇੱਕ ਕਾਰ ਸ਼ਹਿਰ Pਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350km ਦੂਰੀ ‘ਤੇ ਹਨ। ਦਿੱਤਾ ਗਿਆ ਗਰਾਫ਼ (ਚਿੱਤਰ 15.8) ਵੱਖ-ਵੱਖ ਸਮਿਆਂ ‘ਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਦੋਨੋਂ ਧੁਰਾਂ ‘ਤੇ ਕੀ-ਕੀ ਦਰਸਾਇਆ ਗਿਆ ਹੈ ?
ਇੱਕ ਕਾਰ ਸ਼ਹਿਰ Pਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350km ਦੂਰੀ ‘ਤੇ ਹਨ। ਦਿੱਤਾ ਗਿਆ ਗਰਾਫ਼ (ਚਿੱਤਰ 15.8) ਵੱਖ-ਵੱਖ ਸਮਿਆਂ ‘ਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਕਾਰ ਨੇ ਕਿਸ ਸਮੇਂ ਅਤੇ ਕਿੱਥੋਂ ਯਾਤਰਾ ਸ਼ੁਰੂ ਕੀਤੀ ?
ਇੱਕ ਕਾਰ ਸ਼ਹਿਰ Pਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350km ਦੂਰੀ ‘ਤੇ ਹਨ। ਦਿੱਤਾ ਗਿਆ ਗਰਾਫ਼ (ਚਿੱਤਰ 15.8) ਵੱਖ-ਵੱਖ ਸਮਿਆਂ ‘ਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਪਹਿਲੇ ਘੰਟੇ ਵਿੱਚ ਕਾਰ ਕਿੰਨੀ ਦੂਰੀ ਚੱਲੀ ?
ਇੱਕ ਕਾਰ ਸ਼ਹਿਰ Pਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350km ਦੂਰੀ ‘ਤੇ ਹਨ। ਦਿੱਤਾ ਗਿਆ ਗਰਾਫ਼ (ਚਿੱਤਰ 15.8) ਵੱਖ-ਵੱਖ ਸਮਿਆਂ ‘ਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਦੂਸਰੇ ਘੰਟੇ ਅਤੇ ਤੀਸਰੇ ਘੰਟੇ ਵਿੱਚ ਕਾਰ ਨੇ ਕਿੰਨੀ-ਕਿੰਨੀ ਦੂਰੀ ਤੈਅ ਕੀਤੀ ?
ਇੱਕ ਕਾਰ ਸ਼ਹਿਰ Pਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350km ਦੂਰੀ ‘ਤੇ ਹਨ। ਦਿੱਤਾ ਗਿਆ ਗਰਾਫ਼ (ਚਿੱਤਰ 15.8) ਵੱਖ-ਵੱਖ ਸਮਿਆਂ ‘ਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਕੀ ਪਹਿਲੇ ਤਿੰਨ ਘੰਟੇ ਵਿੱਚ ਕਾਰ ਦੀ ਚਾਲ ਸਮਾਨ ਸੀ ? ਤੁਸੀਂ ਕਿਵੇਂ ਜਾਣਦੇ ਹੋ ?
ਇੱਕ ਕਾਰ ਸ਼ਹਿਰ Pਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350km ਦੂਰੀ ‘ਤੇ ਹਨ। ਦਿੱਤਾ ਗਿਆ ਗਰਾਫ਼ (ਚਿੱਤਰ 15.8) ਵੱਖ-ਵੱਖ ਸਮਿਆਂ ‘ਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਕੀ ਕਾਰ ਕਿਸੇ ਸਥਾਨ ‘ਤੇ ਰੁਕੀ ? ਆਪਣੇ ਉੱਤਰ ਦੇ ਲਈ ਤਰਕ ਵੀ ਦਿਓ ?
ਇੱਕ ਕਾਰ ਸ਼ਹਿਰ Pਤੋਂ ਦੂਸਰੇ ਸ਼ਹਿਰ Q ਦੇ ਵੱਲ ਜਾ ਰਹੀ ਹੈ ਜੋ ਕਿ ਇੱਕ ਦੂਸਰੇ ਤੋਂ 350km ਦੂਰੀ ‘ਤੇ ਹਨ। ਦਿੱਤਾ ਗਿਆ ਗਰਾਫ਼ (ਚਿੱਤਰ 15.8) ਵੱਖ-ਵੱਖ ਸਮਿਆਂ ‘ਤੇ ਕਾਰ ਦੀ P ਸ਼ਹਿਰ ਤੋਂ ਦੂਰੀਆਂ ਦਰਸਾਉਂਦਾ ਹੈ। ਗਰਾਫ਼ ਦਾ ਅਧਿਐਨ ਕਰੋ ਅਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ : ਕਾਰ, ਸ਼ਹਿਰ Q ‘ਤੇ ਕਿਸ ਸਮੇਂ ਪਹੁੰਚੀ ?
ਇੱਕ ਗਰਾਫ਼ ‘ਤੇ ਬਿੰਦੂ (4,3) ਅੰਕਿਤ ਕਰੋ। ਕੀ ਇਹ ਉਹੀ ਬਿੰਦੂ ਹੈ ਜੋ (3,4) ਦਰਸਾਉਂਦਾ ਹੈ?
ਚਿੱਤਰ 15.14 ਦੇਖ ਕੇ ਹੇਠਾਂ ਦਿੱਤੇ ਬਿੰਦੂਆਂ ਦੀ ਸਥਿਤੀ ਲਈ ਸਹੀ ਅੱਖਰ ਚੁਣੋ : (2, 1)
ਚਿੱਤਰ 15.14 ਦੇਖ ਕੇ ਹੇਠਾਂ ਦਿੱਤੇ ਬਿੰਦੂਆਂ ਦੀ ਸਥਿਤੀ ਲਈ ਸਹੀ ਅੱਖਰ ਚੁਣੋ : (2, 0)
ਚਿੱਤਰ 15.14 ਦੇਖ ਕੇ ਹੇਠਾਂ ਦਿੱਤੇ ਬਿੰਦੂਆਂ ਦੀ ਸਥਿਤੀ ਲਈ ਸਹੀ ਅੱਖਰ ਚੁਣੋ : ਬਿੰਦੂ A ਦੇ ਨਿਰਦੇਸ਼ ਅੰਕ
ਹੇਠ ਲਿਖੇ ਬਿੰਦੂਆਂ ਨੂੰ ਵਰਗੀਕ੍ਰਿਤ ਕਾਗਜ਼ ‘ਤੇ ਅੰਕਿਤ ਕਰੋ ਅਤੇ ਦੇਖੋ ਕਿ ਕੀ ਉਹ ਸਾਰੇ ਇੱਕ ਹੀ ਸਰਲ ਰੇਖਾ ਵਿੱਚ ਹਨ। ਜੇ ਹਨ ਤਾਂ ਉਸ ਰੇਖਾ ਨੂੰ ਨਾਂ ਦਿਓ : (0, 2), (0, 5), (0, 6), (0, 3.5)
ਹੇਠ ਲਿਖੇ ਬਿੰਦੂਆਂ ਨੂੰ ਵਰਗੀਕ੍ਰਿਤ ਕਾਗਜ਼ ‘ਤੇ ਅੰਕਿਤ ਕਰੋ ਅਤੇ ਦੇਖੋ ਕਿ ਕੀ ਉਹ ਸਾਰੇ ਇੱਕ ਹੀ ਸਰਲ ਰੇਖਾ ਵਿੱਚ ਹਨ। ਜੇ ਹਨ ਤਾਂ ਉਸ ਰੇਖਾ ਨੂੰ ਨਾਂ ਦਿਓ : A (1, 1), B (1, 2), C (1, 3), D (1, 4)
ਹੇਠ ਲਿਖੇ ਬਿੰਦੂਆਂ ਨੂੰ ਵਰਗੀਕ੍ਰਿਤ ਕਾਗਜ਼ ‘ਤੇ ਅੰਕਿਤ ਕਰੋ ਅਤੇ ਦੇਖੋ ਕਿ ਕੀ ਉਹ ਸਾਰੇ ਇੱਕ ਹੀ ਸਰਲ ਰੇਖਾ ਵਿੱਚ ਹਨ। ਜੇ ਹਨ ਤਾਂ ਉਸ ਰੇਖਾ ਨੂੰ ਨਾਂ ਦਿਓ : K (1, 3), L (2, 3), M (3, 3), N (4, 3)
ਹੇਠ ਲਿਖੇ ਬਿੰਦੂਆਂ ਨੂੰ ਵਰਗੀਕ੍ਰਿਤ ਕਾਗਜ਼ ‘ਤੇ ਅੰਕਿਤ ਕਰੋ ਅਤੇ ਦੇਖੋ ਕਿ ਕੀ ਉਹ ਸਾਰੇ ਇੱਕ ਹੀ ਸਰਲ ਰੇਖਾ ਵਿੱਚ ਹਨ। ਜੇ ਹਨ ਤਾਂ ਉਸ ਰੇਖਾ ਨੂੰ ਨਾਂ ਦਿਓ : W (2, 6), X (3, 5), Y (5, 3), Z (6, 2)
(ਮਾਤਰਾ ਅਤੇ ਮੁੱਲ) ਹੇਠਾ ਦਿੱਤੀ ਸਾਰਣੀ ਪੈਟਰੋਲ ਦੀ ਮਾਤਰਾ ਅਤੇ ਉਸਦੇ ਮੁੱਲ ਦੱਸਦੀ ਹੈ : ਇਹਨਾਂ ਅੰਕੜਿਆਂ ਨੂੰ ਦਰਸਾਉਣ ਲਈ ਗਰਾਫ਼ ਬਣਾਉ :
(ਮੁਲਧਨ ਅਤੇ ਸਧਾਰਨ ਵਿਆਜ) ਇੱਕ ਬੈਂਕ ਸੀਨੀਅਰ ਸਿਟੀਜ਼ਨ ਨੂੰ ਉਹਨਾਂ ਦੇ ਜਮ੍ਹਾਂ ਧਨ ‘ਤੇ 10% ਸਧਾਰਨ ਵਿਆਜ ਦਿੰਦਾ ਹੈ। ਜਮ੍ਹਾਂ ਧਨ ਅਤੇ ਉਸ ‘ਤੇ ਬਣੇ ਸਧਾਰਨ ਵਿਆਜ ਦੇ ਸੰਬੰਧ ਨੂੰ ਦਰਸਾਉਣ ਦੇ ਲਈ ਇੱਕ ਗਰਾਫ਼ ਖਿੱਚੋ। ਇਹਿ ਗਰਾਫ਼ ਤੋਂ ਹੇਠਾਂ ਲਿਖੇ ਪਤਾ ਕਰੋ : Rs 250 ਜਮ੍ਹਾਂ ਕਰਨ ‘ਤੇ ਪ੍ਰਾਪਤ ਵਿਆਜ।
(ਮੁਲਧਨ ਅਤੇ ਸਧਾਰਨ ਵਿਆਜ) ਇੱਕ ਬੈਂਕ ਸੀਨੀਅਰ ਸਿਟੀਜ਼ਨ ਨੂੰ ਉਹਨਾਂ ਦੇ ਜਮ੍ਹਾਂ ਧਨ ‘ਤੇ 10% ਸਧਾਰਨ ਵਿਆਜ ਦਿੰਦਾ ਹੈ। ਜਮ੍ਹਾਂ ਧਨ ਅਤੇ ਉਸ ‘ਤੇ ਬਣੇ ਸਧਾਰਨ ਵਿਆਜ ਦੇ ਸੰਬੰਧ ਨੂੰ ਦਰਸਾਉਣ ਦੇ ਲਈ ਇੱਕ ਗਰਾਫ਼ ਖਿੱਚੋ। ਇਹਿ ਗਰਾਫ਼ ਤੋਂ ਹੇਠਾਂ ਲਿਖੇ ਪਤਾ ਕਰੋ : Rs 70 ਵਿਆਜ ਪ੍ਰਾਪਤ ਕਰਨ ਦੇ ਲਈ ਕਿੰਨਾ ਧਨ ਜਮ੍ਹਾਂ ਕਰਨਾ ਪਵੇਗਾ ?
(ਸਮੇਂ ਅਤੇ ਦੂਰੀ) ਅਜੀਤ ਲਗਾਤਾਰ 30km/hour ਦੀ ਗਤੀ ਨਾਲ ਸਕੂਟਰ ਚਲਾਉਂਦਾ ਹੈ। ਇਸ ਸਥਿਤੀ ਦੇ ਲਈ ਸਮੇਂ-ਦੂਰੀ ਦੇ ਵਿੱਚ ਇੱਕ ਗਰਾਫ਼ ਖਿੱਚੋਂ। ਇਸ ਗਰਾਫ਼ ਤੋਂ ਪਤਾ ਕਰੋ : ਅਜੀਤ ਨੂੰ 75 km ਦੂਰੀ ਤੈਅ ਕਰਨ ਵਿੱਚ ਲੱਗਣ ਵਾਲਾ ਸਮਾਂ ।
(ਸਮੇਂ ਅਤੇ ਦੂਰੀ) ਅਜੀਤ ਲਗਾਤਾਰ 30km/hour ਦੀ ਗਤੀ ਨਾਲ ਸਕੂਟਰ ਚਲਾਉਂਦਾ ਹੈ। ਇਸ ਸਥਿਤੀ ਦੇ ਲਈ ਸਮੇਂ-ਦੂਰੀ ਦੇ ਵਿੱਚ ਇੱਕ ਗਰਾਫ਼ ਖਿੱਚੋਂ। ਇਸ ਗਰਾਫ਼ ਤੋਂ ਪਤਾ ਕਰੋ : ਅਜੀਤ ਵਲੋਂ `3(1)/(2)` ਘੰਟੇ ਵਿੱਚ ਤੈਅ ਕੀਤੀ ਗਈ ਦੂਰੀ।
EXAMPLE questions and complete solutions for chapter ਗਰਾਫ਼ਾਂ ਬਾਰੇ ਜਾਣਕਾਰੀ of PSEB (PUNJABI MEDIUM) of Class 8