Class 8 | MATHS |
Chapter | ਸੰਖਿਆਵਾਂ ਦੇ ਨਾਲ ਖੇਡਣਾ |
PSEB (PUNJABI MEDIUM) | EXAMPLE |
Number Of Questions | 7 |
Academic Year | 2023-24 |
ਹੇਠ ਲਿਖੇ ਜੋੜ ਵਿੱਚ Q ਪਤਾ ਕਰੋ :
ਹੇਠ ਲਿਖੇ ਜੋੜ ਵਿੱਚ A ਅਤੇ B ਪਤਾ ਕਰੋ :
21436587 ਦੀ 9 ਨਾਲ ਭਾਜਯੋਗਤਾ ਦੀ ਪੜਤਾਲ ਕਰੋ।
152875 ਦੀ 9 ਨਾਲ ਭਾਜਯੋਗਤਾ ਦੀ ਪੜਤਾਲ ਕਰੋ।
ਜੇ ਤਿੰਨ ਅੰਕਾਂ ਦੀ ਸੰਖਿਆ 24x, 9 ਨਾਲ ਭਾਜਯੋਗ ਹੈ, ਤਾਂ x ਦਾ ਮੁੱਲ ਕੀ ਹੈ.
2146587 ਦੀ 3 ਨਾਲ ਭਾਜਯੋਗਤਾ ਦੀ ਪੜਤਾਲ ਕਰੋ।
15287 ਦੀ 3 ਨਾਲ ਭਾਜਯੋਗਤਾ ਦੀ ਪੜਤਾਲ ਕਰੋ।
EXAMPLE questions and complete solutions for chapter ਸੰਖਿਆਵਾਂ ਦੇ ਨਾਲ ਖੇਡਣਾ of PSEB (PUNJABI MEDIUM) of Class 8