Class 8 | PHYSICS |
Chapter | ਬਲ ਅਤੇ ਦਾਬ |
PSEB (PUNJABI MEDIUM) | Exercise |
Number Of Questions | 4 |
Academic Year | 2023-24 |
ਖੂਹ ਵਿੱਚੋਂ ਪਾਣੀ ਕੱਢਣ ਸਮੇਂ ਰੱਸੀ ਨੂੰ ---------------------- ਪੈਂਦਾ ਹੈ।
ਇਕ ਚਾਰਜਿਤ ਵਸਤੂ ਅਣਚਾਰਜਿਤ ਵਸਤੂ ਨੂੰ ------------- ਕਰਦੀ ਹੈ।
ਸਮਾਨ ਨਾਲ ਲੱਦੀ ਟਰਾਲੀ ਨੂੰ ਚਲਾਉਣ ਦੇ ਲਈ ਸਾਨੂੰ ਉਸਨੂੰ ----------------------- ਪੈਂਦਾ ਹੈ।
ਕਿਸੇ ਚੁੰਬਕ ਦਾ ਉੱਤਰੀ ਧਰੁਵ ਦੂਜੇ ਚੁੰਬਕ ਦੇ ਉੱਤਰੀ ਧਰੁਵ ਨੂੰ --------------------- ਕਰਦਾ ਹੈ।
Exercise questions and complete solutions for chapter ਬਲ ਅਤੇ ਦਾਬ of PSEB (PUNJABI MEDIUM) of Class 8