Class 8 | PHYSICS |
Chapter | ਪ੍ਰਕਾਸ਼ |
PSEB (PUNJABI MEDIUM) | Exercise |
Number Of Questions | 19 |
Academic Year | 2023-24 |
ਮੰਨ ਲਓ ਤੁਸੀਂ ਇੱਕ ਹਨੇਰੇ ਕਮਰੇ ਵਿੱਚ ਹੋ। ਕੀ ਤੁਸੀਂ ਕਮਰੇ ਵਿੱਚ ਵਸਤੂੀਆਂ ਨੂੰ ਵੇਖ ਸਕਦੇ ਹੋ ? ਵਿਆਖਿਆ ਕਰੋ।
ਨਿਯਮਿਤ ਅਤੇ ਖ਼ਿਲਰਵਾਂ ਪਰਾਵਰਤਨ ਵਿੱਚ ਅੰਤਰ ਦੱਸੋ। ਕੀ ਖਿਲਰਵੇਂ ਪਰਾਵਰਤਨ ਦਾ ਅਰਥ ਹੈ ਕਿ ਪਰਾਵਰਤਨ ਦੇ ਨਿਯਮ ਫੇਲ੍ਹ ਹੋ ਗਏ ਹਨ।
ਹੇਠ ਵਿੱਚ ਹਰ ਇੱਕ ਦੀ ਥਾਂ ਤੇ ਲਿਖੇ, ਜੇ ਪ੍ਰਕਾਸ਼ ਦੀ ਇੱਕ ਸਮਾਨ ਅੰਤਰ ਕਿਰਨ-ਪੁੰਜ ਇੱਕ ਸਥਿਤੀ ਆਪਣੇ ਉੱਤਰ ਦੀ ਉਚਿਤੱਤਾ ਦੱਸੋ : ਪਾਲਿਸ਼ ਕੀਤੀ ਹੋਈ ਲਕੜੀ ਦਾ ਮੇਜ਼
ਹੇਠ ਵਿੱਚ ਹਰ ਇੱਕ ਦੀ ਥਾਂ ਤੇ ਲਿਖੇ, ਜੇ ਪ੍ਰਕਾਸ਼ ਦੀ ਇੱਕ ਸਮਾਨ ਅੰਤਰ ਕਿਰਨ-ਪੁੰਜ ਇੱਕ ਸਥਿਤੀ ਆਪਣੇ ਉੱਤਰ ਦੀ ਉਚਿਤੱਤਾ ਦੱਸੋ : ਚਾੱਕ ਪਾਊਡਰ
ਹੇਠ ਵਿੱਚ ਹਰ ਇੱਕ ਦੀ ਥਾਂ ਤੇ ਲਿਖੇ, ਜੇ ਪ੍ਰਕਾਸ਼ ਦੀ ਇੱਕ ਸਮਾਨ ਅੰਤਰ ਕਿਰਨ-ਪੁੰਜ ਇੱਕ ਸਥਿਤੀ ਆਪਣੇ ਉੱਤਰ ਦੀ ਉਚਿਤੱਤਾ ਦੱਸੋ : ਗੱਤੇ ਦੀ ਸਤ੍ਹਾ
ਹੇਠ ਵਿੱਚ ਹਰ ਇੱਕ ਦੀ ਥਾਂ ਤੇ ਲਿਖੇ, ਜੇ ਪ੍ਰਕਾਸ਼ ਦੀ ਇੱਕ ਸਮਾਨ ਅੰਤਰ ਕਿਰਨ-ਪੁੰਜ ਇੱਕ ਸਥਿਤੀ ਆਪਣੇ ਉੱਤਰ ਦੀ ਉਚਿਤੱਤਾ ਦੱਸੋ : ਸੰਗਮਰਮਰ ਦੇ ਫਰਸ਼ ਉੱਤੇ ਖਿਲੱਰਿਆ ਪਾਣੀ
ਹੇਠ ਵਿੱਚ ਹਰ ਇੱਕ ਦੀ ਥਾਂ ਤੇ ਲਿਖੇ, ਜੇ ਪ੍ਰਕਾਸ਼ ਦੀ ਇੱਕ ਸਮਾਨ ਅੰਤਰ ਕਿਰਨ-ਪੁੰਜ ਇੱਕ ਸਥਿਤੀ ਆਪਣੇ ਉੱਤਰ ਦੀ ਉਚਿਤੱਤਾ ਦੱਸੋ : ਦਰਪਣ
ਹੇਠ ਵਿੱਚ ਹਰ ਇੱਕ ਦੀ ਥਾਂ ਤੇ ਲਿਖੇ, ਜੇ ਪ੍ਰਕਾਸ਼ ਦੀ ਇੱਕ ਸਮਾਨ ਅੰਤਰ ਕਿਰਨ-ਪੁੰਜ ਇੱਕ ਸਥਿਤੀ ਆਪਣੇ ਉੱਤਰ ਦੀ ਉਚਿਤੱਤਾ ਦੱਸੋ : ਕਾਗਜ਼ ਦਾ ਟੁਕੜਾ
ਪਰਾਵਰਤਨ ਦੇ ਨਿਯਮ ਦੱਸੋ ।
ਇੱਕ ਸਮਤਲ ਦਰਪਣ ਦੇ ਸਾਹਣੇ 1m ਦੂਰ ਖਲੋਤਾ ਇੱਕ ਵਿਅਕਤੀ ਆਪਣੇ ਪ੍ਰਤਿਬਿੰਬ ਤੋਂ ------------------------m ਦੂਰ ਵਿਖਾਈ ਦਿੰਦਾ ਹੈ।
ਇੱਕ ਸਮਤਲ ਦਰਪਣ ਦੇ ਸਾਹਣੇ 1m ਦੂਰ ਖਲੋਤਾ ਇੱਕ ਵਿਅਕਤੀ ਆਪਣੇ ਪ੍ਰਤਿਬਿੰਬ ਤੋਂ ------------------------m ਦੂਰ ਵਿਖਾਈ ਦਿੰਦਾ ਹੈ।
ਜਦੋਂ ਤੁਸੀ ਘੱਟ ਪ੍ਰਕਾਸ਼ ਵਿੱਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਅਕਾਰ ------------- ਹੋ ਜਾਂਦਾ ਹੈ।
ਰਾਤ-ਦ੍ਰਿਸ਼ਟੀ ਵਾਲੇ ਪੰਛੀਆ ਦੀਆਂ ਅੱਖਾਂ ਵਿੱਚ ਰਾੱਡਜ਼ ਦੀ ਸੰਖਿਆ ਨਾਲੋਂ ਕੋਨਾਂ ਦੀ ਸੰਖਿਆ ------------------ ਹੁੰਦੀ ਹੈ।
ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ :
ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਹੁੰਦਾ ਹੈ :
ਕਲੀਡੀਓਸਕੋਪ ਦੀ ਰਚਨਾ ਦਾ ਵਰਣਨ ਕਰੋ।
ਵਰਣਨ ਕਰੋ ਕਿ ਤੁਸੀਂ ਆਪਣੀਆਂ ਅੱਖਾਂ ਦੀ ਦੇਖਭਾਲ ਕਿਵੇਂ ਕਰੋਗੇ ?
ਜੇ ਪਰਾਵਰਤਿਤ ਕਿਰਨ ਆਪਤਿਤ ਕਿਰਨ ਨਾਲ `90^@` ਦਾ ਕੋਣ ਬਣਾਏ ਤਾਂ ਆਪਤਨ ਕੋਣ ਦਾ ਮਾਨ ਕੀ ਹੋਵੇਗਾ ?
ਜੋ ਦੋ ਸਮਾਨਅੰਤਰ ਸਮਤਲ ਦਰਪਣ ਇੱਕ ਦੂਜੇ ਤੋਂ 40 cm ਦੀ ਦੂਰੀ ਉੱਤੇ ਰੱਖੇ ਹੋਣ ਤਾਂ ਇਨ੍ਹਾਂ ਦੇ ਵਿੱਚ ਰੱਖੀ ਇੱਕ ਮੋਮਬੱਤੀ ਦੇ ਕਿੰਨੇ ਪ੍ਰਤਿਬਿੰਬ ਬਣਨਗੇ ?
Exercise questions and complete solutions for chapter ਪ੍ਰਕਾਸ਼ of PSEB (PUNJABI MEDIUM) of Class 8