ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ -

A

ਸਰਦ ਰੁੱਤ ਵਿੱਚ ਪੌਣ ਥਲ ਤੋਂ ਸਾਗਰ ਵੱਲ ਵਹਿੰਦੀ ਹੈ।

B

ਗਰਮ ਰੁੱਤ ਵਿੱਚ ਪੌਣ ਥਲ ਤੋ ਸਾਗਰ ਵੱਲ ਵਹਿੰਦੀ ਹੈ।

C

ਚੱਕਰਵਾਤ ਦਾ ਨਿਰਮਾਣ ਬਹੁਤ ਉੱਚੇ ਦਬਾਓ ਪ੍ਰਣਾਲੀ ਅਤੇ ਉਸ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਵੇਗ ਦੀ ਪੌਣ ਦੇ ਘੁੰਮਣ ਨਾਲ ਹੁੰਦਾ ਹੈ।

D

ਭਾਰਤ ਦੀ ਤੱਟ ਰੇਖਾ ਤੇ ਚੱਕਰਵਾਤਾਂ ਦੇ ਆਉਣ ਦੀ ਸੰਭਾਵਨਾ ਨਹੀਂ ਹੈ।

Video Solution
Doubtnut Promotions Banner
|
Answer

Step by step video & image solution for ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ - by Physics experts to help you in doubts & scoring excellent marks in Class 7 exams.

Updated on:21/07/2023


Topper's Solved these Questions


Similar Questions