Doubtnut Promotions Sticky

15 kg ਪੁੰਜ ਦਾ ਕੋਈ ਗੁਟਕਾ ਕਿਸੇ ਲੰਬੀ ਟਰਾਲੀ ਤੇ ਰੱਖਿਆ ਹੈ। ਗੁਟਕੇ ਅਤੇ ਟਰਾਲੀ ਵਿਚ ਸਥਿਤਿਕ ਰਗੜ ਗੁਣਾਂਕ 0.18 ਹੈ। ਟਰਾਲੀ ਵਿਰਾਮ ਅਵਸਥਾ ਤੋਂ 20 s ਤੱਕ 0.5 m s - 2 ਦੇ ਪ੍ਰਵੇਗ ਨਾਲ ਪ੍ਰ੍ਰਵੇਗਿਤ ਹੋ ਕੇ ਇੱਕ-ਸਮਾਨ ਵੇਗ ਨਾਲ ਗਤੀ ਕਰਨ ਲੱਗਦੀ ਹੈ। (a) ਧਰਤੀ ਤੇ ਸਥਿਰ ਖੜ੍ਹੇ ਕਿਸੇ ਪ੍ਰੇਖਕ ਨੂੰ ਅਤੇ (b) ਟਰਾਲੀ ਦੇ ਨਾਲ ਗਤੀਮਾਨ ਕਿਸੇ ਹੋਰ ਪ੍ਰਖੇਕ ਨੂੰ ਗੁਟਕੇ ਦੀ ਗਤੀ ਕਿਹੋ-ਜਿਹੀ ਲੱਗੇਗੀ, ਇਸਦੀ ਚਰਚਾ ਕਰੋ।

Video Solution
Doubtnut Promotions Banner
|
Answer

Step by step video & image solution for 15 kg ਪੁੰਜ ਦਾ ਕੋਈ ਗੁਟਕਾ ਕਿਸੇ ਲੰਬੀ ਟਰਾਲੀ ਤੇ ਰੱਖਿਆ ਹੈ। ਗੁਟਕੇ ਅਤੇ ਟਰਾਲੀ ਵਿਚ ਸਥਿਤਿਕ ਰਗੜ ਗੁਣਾਂਕ 0.18 ਹੈ। ਟਰਾਲੀ ਵਿਰਾਮ ਅਵਸਥਾ ਤੋਂ 20 s ਤੱਕ 0.5 ms^-2 ਦੇ ਪ੍ਰਵੇਗ ਨਾਲ ਪ੍ਰ੍ਰਵੇਗਿਤ ਹੋ ਕੇ ਇੱਕ-ਸਮਾਨ ਵੇਗ ਨਾਲ ਗਤੀ ਕਰਨ ਲੱਗਦੀ ਹੈ। (a) ਧਰਤੀ ਤੇ ਸਥਿਰ ਖੜ੍ਹੇ ਕਿਸੇ ਪ੍ਰੇਖਕ ਨੂੰ ਅਤੇ (b) ਟਰਾਲੀ ਦੇ ਨਾਲ ਗਤੀਮਾਨ ਕਿਸੇ ਹੋਰ ਪ੍ਰਖੇਕ ਨੂੰ ਗੁਟਕੇ ਦੀ ਗਤੀ ਕਿਹੋ-ਜਿਹੀ ਲੱਗੇਗੀ, ਇਸਦੀ ਚਰਚਾ ਕਰੋ। by Physics experts to help you in doubts & scoring excellent marks in Class 11 exams.

Updated on:21/07/2023

Topper's Solved these Questions


Similar Questions