ਕਿਸੇ ਕਾਸਮਿਕ ਕਿਰਨ ਪ੍ਰਯੋਗ ਵਿਚ ਇਕ ਇਲੈਕਟ੍ਰਾਨ ਅਤੇ ਇਕ ਪ੍ਰੋਟਾਨ ਦਾ ਸੰਸੂਚਨ ਹੁੰਦਾ ਹੈ ਜਿਸ ਵਿਚ ਪਹਿਲੇ ਕਣ ਦੀ ਗਤਿਜ ਊਰਜਾ 10keV ਹੈ ਅਤੇ ਦੂਸਰੇ ਕਣ ਦੀ ਗਤਿਜ ਊਰਜਾ 100keV ਹੈ। ਇਹਨਾਂ ਵਿਚੋਂ ਕਿਹੜਾ ਬਹੁਤ ਤੇਜ਼ੀ ਗਤੀ ਨਾਲ ਗਤੀਸ਼ੀਲ ਹੋਵੇਗਾ, ਇਲੈੱਕਟ੍ਰਾਨ ਜਾਂ ਪ੍ਰੋਟਾਨ ? ਇਹਨਾਂ ਦੀਆਂ ਚਾਲਾਂ ਦਾ ਅਨੁਪਾਤ ਪਤਾ ਕਰੋ? ਇਲੈੱਕਟ੍ਰਾਨ ਦਾ ਪੁੰਜ = 9.11X10−31 kg , ਪ੍ਰੋਟਾਨ ਦਾ ਪੁੰਜ = 1.67X10−27 kg, 1eV=1.60X10−19J )
Step by step video & image solution for ਕਿਸੇ ਕਾਸਮਿਕ ਕਿਰਨ ਪ੍ਰਯੋਗ ਵਿਚ ਇਕ ਇਲੈਕਟ੍ਰਾਨ ਅਤੇ ਇਕ ਪ੍ਰੋਟਾਨ ਦਾ ਸੰਸੂਚਨ ਹੁੰਦਾ ਹੈ ਜਿਸ ਵਿਚ ਪਹਿਲੇ ਕਣ ਦੀ ਗਤਿਜ ਊਰਜਾ 10 keV ਹੈ ਅਤੇ ਦੂਸਰੇ ਕਣ ਦੀ ਗਤਿਜ ਊਰਜਾ 100 keV ਹੈ। ਇਹਨਾਂ ਵਿਚੋਂ ਕਿਹੜਾ ਬਹੁਤ ਤੇਜ਼ੀ ਗਤੀ ਨਾਲ ਗਤੀਸ਼ੀਲ ਹੋਵੇਗਾ, ਇਲੈੱਕਟ੍ਰਾਨ ਜਾਂ ਪ੍ਰੋਟਾਨ ? ਇਹਨਾਂ ਦੀਆਂ ਚਾਲਾਂ ਦਾ ਅਨੁਪਾਤ ਪਤਾ ਕਰੋ? ਇਲੈੱਕਟ੍ਰਾਨ ਦਾ ਪੁੰਜ = 9.11X10^-31 kg , ਪ੍ਰੋਟਾਨ ਦਾ ਪੁੰਜ = 1.67X10^-27 kg, 1eV=1.60X10^-19 J ) by Physics experts to help you in doubts & scoring excellent marks in Class 11 exams.
Topper's Solved these Questions
Similar Questions
ਇੱਕ-ਸਮਾਨ ਪੁੰਜ ਘਣਤਾ ਦੇ ਹੇਠ ਲਿਖੇ ਪਿੰਡਾਂ ਵਿਚ ਹਰੇਕ ਦੇ ਪੁੰਜ ਕੇਂਦਰ ਦੀ ਸਥਿਤੀ ਲਿਖੋ:- (a) ਗੋਲਾ। ਕੀ ਕਿਸੇ ਪਿੰਡ ਦਾ ਪੁੰਜ ਕੇਂਦਰ ਜ਼ਰੂਰੀ ਹੈ ਕਿ ਉਸ ਪਿੰਡ ਦੇ ਅੰਦਰ ਹੀ ਹੋਵੇ?
05:54View Solution1000kg ਪੁੰਜ ਦਾ ਕੋਈ ਹੈਲੀਕਾਪਟਰ 15ms−2 ਦੇ ਲੰਮੇਦਾਅ ਦੇ ਪ੍ਰਵੇਗ ਨਾਲ ਉੱਪਰ ਉੱਠਦਾ ਹੈ। ਚਾਲਕ ਦਲ ਅਤੇ ਯਾਤਰੀਆਂ ਦਾ ਪੁੰਜ 300kg ਹੈ। ਹੇਠ ਲਿਖੇ ਬਲ ਦਾ ਪਰਿਮਾਣ ਅਤੇ ਦਿਸ਼ਾ ਲਿਖੋ।(a) ਚਾਲਕ ਦਲ ਅਤੇ ਯਾਤਰੀਆਂ ਦੁਆਰਾ ਫ਼ਰਸ਼ ਤੇ ਲਗਿਆ ਬਲ।
06:06View SolutionAn electron and a proton are detected in a cosmic ray experiment, the first with K.E. 10 keV, the second with 100 keV. Which is faster, the electron or the proton? Obtain the ratio of their speeds (m_(e)=9.1xx10^(-31)kg,m_(p)=1.67xx10^(-27)kg,1eV=1.6xx10^(-19)J) .
View SolutionAn electron and a proton are detected in a cosmic ray experiment, the first with kinetic energy 10 keV, and the second with 100 keV. Which is faster, the electron or the proton ? Obtain the ratio of their speeds. (Electron mass =9.11xx10^(-31) kg , proton mass =1.67xx10^(-27) kg, 1 eV=1.60xx10^(-19) J) .
View SolutionAn electron and a proton are detected in a cosmic ray experiment, the first with kinetic energy 10 keV and the second with 100 keV. Which is faster, the electron or the proton? Obtain the ratio of their speeds. (electron mass =9.11 xx 10^(-31)kg , proton mass =1.67xx 10^(-27)kg, 1eV= 1.60 xx 10^(-19)J )
03:07View SolutionAn electron and a proton are detected in a cosmic ray experiment, the first with kinetic energy 10 keV and the second with 100 keV. Which is faster, the electron or the proton? Obtain the ratio of their speeds. (electron mass =9.11 xx 10^(-31)kg , proton mass =1.67xx 10^(-27)kg, 1eV= 1.60 xx 10^(-19)J )
01:57View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
01:30View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^2ਦਾਗੁਣਾਂਕਲਿਖੋ:−8 - xy^2
04:11View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^3ਦਾਗੁਣਾਂਕਲਿਖੋ:−5y^2 + 7x
06:30View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
08:27View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
05:11View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:37View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:19View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:46View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
02:23View Solution