ਆਕਸੀਜਨ ਅਣੂ ਦਾ ਪੁੰਜ 5.30×1026kg ਹੈ ਅਤੇ ਇਸਦੇ ਕੇਂਦਰ ਵਿਚੋਂ ਹੋ ਕੇ ਲੰਘਣ ਵਾਲੀ ਅਤੇ ਇਸਦੇ ਦੋਵੇ ਪਰਮਾਣੂਆਂ ਨੂੰ ਮਿਲਾਉਣ ਵਾਲੀ ਰੇਖਾ ਦੇ ਲੰਬ ਦਿਸ਼ਾ ਵਿਚ ਧੁਰੇ ਦੇ ਆਲ਼ੇ-ਦੁਆਲ਼ੇ ਜੜ੍ਹਤਾ ਮੋਮੰਟ 1.94×1046kgm2 ਹੈ। ਮੰਨ ਲਉ ਕਿ ਗੈਸ ਦੇ ਅਜਿਹੇ ਅਣੂਆਂ ਦੀ ਔਸਤ ਚਾਲ 500m/s ਹੈ ਅਤੇ ਇਸਦੇ ਘੁੰਮਣ ਦੀ ਗਤਿਜ ਊਰਜਾ, ਸਥਾਨਾਂਤਰਨ ਦੀ ਗਤਿਜ ਊਰਜਾ ਦੀ ਦੋ ਤਿਹਾਈ ਹੈ ਅਣੂ ਦਾ ਔਸਤ ਕੋਣੀ ਵੇਗ ਪਤਾ ਕਰੋ।

Video Solution
Doubtnut Promotions Banner
|
Answer

Step by step video & image solution for ਆਕਸੀਜਨ ਅਣੂ ਦਾ ਪੁੰਜ 5.30xx10^-26 kg ਹੈ ਅਤੇ ਇਸਦੇ ਕੇਂਦਰ ਵਿਚੋਂ ਹੋ ਕੇ ਲੰਘਣ ਵਾਲੀ ਅਤੇ ਇਸਦੇ ਦੋਵੇ ਪਰਮਾਣੂਆਂ ਨੂੰ ਮਿਲਾਉਣ ਵਾਲੀ ਰੇਖਾ ਦੇ ਲੰਬ ਦਿਸ਼ਾ ਵਿਚ ਧੁਰੇ ਦੇ ਆਲ਼ੇ-ਦੁਆਲ਼ੇ ਜੜ੍ਹਤਾ ਮੋਮੰਟ 1.94xx10^-46kg m^2 ਹੈ। ਮੰਨ ਲਉ ਕਿ ਗੈਸ ਦੇ ਅਜਿਹੇ ਅਣੂਆਂ ਦੀ ਔਸਤ ਚਾਲ 500 m//s ਹੈ ਅਤੇ ਇਸਦੇ ਘੁੰਮਣ ਦੀ ਗਤਿਜ ਊਰਜਾ, ਸਥਾਨਾਂਤਰਨ ਦੀ ਗਤਿਜ ਊਰਜਾ ਦੀ ਦੋ ਤਿਹਾਈ ਹੈ ਅਣੂ ਦਾ ਔਸਤ ਕੋਣੀ ਵੇਗ ਪਤਾ ਕਰੋ। by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions