3.0mm ਅਤੇ 6.0mm ਵਿਆਸ ਦੀਆਂ ਦੋ ਤੰਗ ਨਲੀਆਂ ਨੂੰ ਇਕ ਦੂਜੇ ਨਾਲ ਜੋੜ ਕੇ ਸਿਰਿਆਂ ਤੋਂ ਖੁੱਲੀ ਇਕ U-ਆਕਾਰ ਦੀ ਨਲੀ ਬਣਾਈ ਜਾਂਦੀ ਹੈ। ਜੇ ਇਸ ਨਲੀ ਵਿਚ ਪਾਣੀ ਭਰਿਆ ਹੈ, ਤਾਂ ਇਸ ਨਲ਼ੀ ਦੀਆਂ ਦੋਨੋਂ ਭੁਜਾਵਾਂ ਵਿਚ ਭਰੇ ਪਾਣੀ ਦੇ ਪੱਧਰਾਂ ਵਿਚ ਕੀ ਅੰਤਰ ਹੋਵੇਗਾ। ਪ੍ਰਯੋਗ ਦੇ ਤਾਪਮਾਨ ਤੇ ਪਾਣੀ ਦਾ ਸਤਹਿ ਤਣਾਵ 7.3×102Nm1 ਹੈ। ਸਪਰਸ਼ ਕੋਣ ਜ਼ੀਰੋ ਲਉ ਅਤੇ ਪਾਣੀ ਦੀ ਘਣਤਾ 1.0×103kgm3 ਲਉ। (g=9.8ms2)

Video Solution
Doubtnut Promotions Banner
|
Answer

Step by step video & image solution for 3.0mm ਅਤੇ 6.0mm ਵਿਆਸ ਦੀਆਂ ਦੋ ਤੰਗ ਨਲੀਆਂ ਨੂੰ ਇਕ ਦੂਜੇ ਨਾਲ ਜੋੜ ਕੇ ਸਿਰਿਆਂ ਤੋਂ ਖੁੱਲੀ ਇਕ U-ਆਕਾਰ ਦੀ ਨਲੀ ਬਣਾਈ ਜਾਂਦੀ ਹੈ। ਜੇ ਇਸ ਨਲੀ ਵਿਚ ਪਾਣੀ ਭਰਿਆ ਹੈ, ਤਾਂ ਇਸ ਨਲ਼ੀ ਦੀਆਂ ਦੋਨੋਂ ਭੁਜਾਵਾਂ ਵਿਚ ਭਰੇ ਪਾਣੀ ਦੇ ਪੱਧਰਾਂ ਵਿਚ ਕੀ ਅੰਤਰ ਹੋਵੇਗਾ। ਪ੍ਰਯੋਗ ਦੇ ਤਾਪਮਾਨ ਤੇ ਪਾਣੀ ਦਾ ਸਤਹਿ ਤਣਾਵ 7.3xx10^-2Nm^-1 ਹੈ। ਸਪਰਸ਼ ਕੋਣ ਜ਼ੀਰੋ ਲਉ ਅਤੇ ਪਾਣੀ ਦੀ ਘਣਤਾ 1.0xx10^3kgm^-3 ਲਉ। (g=9.8 ms^-2) by Physics experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions