a∗b=|a–b| ਅਤੇ aob=a,∀a,b∈R ਰਾਹੀਂ ਪਰਿਭਾਸ਼ਿਤ ਦੋ ਅਧਾਰੀ ਸੰਕਿਰਿਆਵਾਂ ∗:R×R→R ਅਤੇ o:R×R→R ਤੇ ਵਿਚਾਰ ਕਰੋ। ਸਿੱਧ ਕਰੋ ਕਿ ∗ ਕ੍ਰਮ-ਵਟਾਂਦਰਾ ਹੈ ਪਰ ਸਹਿਚਰ ਨਹੀਂ ਹੈ, 0 ਸਹਿਚਰ ਹੈ ਪਰੰਤੂ ਕ੍ਰਮ ਵਟਾਂਦਰਾ (Commuative) ਨਹੀਂ ਹੈ। ਦੁਬਾਰਾ ਸਿੱਧ ਕਰੋ ਕਿ ਸਾਰੇ a,b,c∈R ਲਈ a∗(boc)=(a∗b)o(a∗c) ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਸੰਕਿਰਿਆ ** ਸੰਕਿਰਿਆ 0 ਦੇ ਵੰਡੀ (Distributes) ਹੁੰਦੀ ਹੈ। ਕੀ 0 ਸੰਕਿਰਿਆ ** ਤੇ ਵੰਡੀ ਹੁੰਦੀ ਹੈ? ਆਪਣੇ ਉੱਤਰ ਦੀ ਪੁਸ਼ਟੀ ਵੀ ਕਰੋ।
Step by step video & image solution for a**b = |a – b| ਅਤੇ aob = a, forall a, b in R ਰਾਹੀਂ ਪਰਿਭਾਸ਼ਿਤ ਦੋ ਅਧਾਰੀ ਸੰਕਿਰਿਆਵਾਂ ** : RxxRrarrR ਅਤੇ o : RxxRrarrR ਤੇ ਵਿਚਾਰ ਕਰੋ। ਸਿੱਧ ਕਰੋ ਕਿ ** ਕ੍ਰਮ-ਵਟਾਂਦਰਾ ਹੈ ਪਰ ਸਹਿਚਰ ਨਹੀਂ ਹੈ, 0 ਸਹਿਚਰ ਹੈ ਪਰੰਤੂ ਕ੍ਰਮ ਵਟਾਂਦਰਾ (Commuative) ਨਹੀਂ ਹੈ। ਦੁਬਾਰਾ ਸਿੱਧ ਕਰੋ ਕਿ ਸਾਰੇ a, b, c in R ਲਈ a ** (b o c) = (a ** b) o (a ** c) ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ, ਤਾਂ ਅਸੀਂ ਕਹਿੰਦੇ ਹਾਂ ਕਿ ਸੰਕਿਰਿਆ ** ਸੰਕਿਰਿਆ 0 ਦੇ ਵੰਡੀ (Distributes) ਹੁੰਦੀ ਹੈ। ਕੀ 0 ਸੰਕਿਰਿਆ ** ਤੇ ਵੰਡੀ ਹੁੰਦੀ ਹੈ? ਆਪਣੇ ਉੱਤਰ ਦੀ ਪੁਸ਼ਟੀ ਵੀ ਕਰੋ। by Maths experts to help you in doubts & scoring excellent marks in Class 12 exams.
Topper's Solved these Questions
Similar Questions
ਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਸਮੂਹ A={1,2,3,4,5,6} ਵਿੱਚ R={(x,y):y ਭਾਜ ਹੈ x ਨਾਲ ਰਾਹੀਂ ਪਰਿਭਾਸ਼ਿਤ ਸੰਬੰਧ R ਹੈ।
02:45View Solutionਉੱਤਰ ਤੋਂ 30o ਪੂਰਬ ਵਿੱਚ 40 km ਦੇ ਵਿਸਥਾਪਨ ਦਾ ਗ੍ਰਾਫ ਨਿਰੂਪਨ ਕਰੋ।
02:10View Solutionਜਕਰ E ਅਤੇ F ਇਸ ਤਰ੍ਹਾਂ ਦੀ ਘਟਨਾਵਾਂ ਹਨ ਕਿ P(E)=0.6,P(F)=0.3 ਅਤੇ P(E∩F)=0.2 ਹੈ, ਤਾਂ P(E∣F) ਅਤੇ P(F∣E) ਪਤਾ ਕਰੋ।
04:59View SolutionO is any point on the diagonal BD of the parallelogram ABCD. Prove that ar(OAB)=ar(OBC)
03:05View SolutionABCD IS A PARALLELOGRAM AND O is any point in its interior. Prove that: ar (AOB)+ ar (COD)= ar (BOC)+ ar(AOD) ar (AOB)+ar (COD)=12 ar(^(gm)ABCD) Given: A parallelogram ABCD and O is a point in its interior. To Prove: ar ( AOB)+ ar(COD)=ar (BOC)+ar(AOD)
06:07View SolutionO is any point on the diagonal BD of the parallelogram ABCD. Prove that ar(△OAB)=ar(△OBC)
06:02View SolutionIn Figure, △ABC and △DBC are on the same base BC . If AD and BC intersect at O , prove that Area (ABC)Area (DBC)=AODO.
02:56View SolutionABCD is a parallelogram and O is any point in its interior. Prove that:
(i) ar (AOB)+ar (COD)=12 ar(ABCD)
(ii) ar (AOB)+ ar (COD)= ar (BOC)+ ar(AOD)06:30View SolutionO is any point on the diagonal BD of the parallelogram ABCD. Prove that ar(△OAB)=ar(△OBC)
04:19View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
08:27View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
05:11View Solutionਸਿੱਧ ਕਰੋ ਕਿ (a,b)→ ਵੱਧ ਤੋ ਵੱਧ {a,b} ਰਾਹੀਂ ਪਰਿਭਾਸ਼ਿਤ ∧:R×R→R ਅਤੇ (a,b)→ ਘੱਟੋ-ਘੱਟ {a,b} ਰਾਹੀਂ ਪਰਿਭਾਸ਼ਿਤ ∧:R×R→R ਦੋ ਅਧਾਰੀ ਸੰਕਿਰਆਵਾਂ ਹਨ।
02:37View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
03:03View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
05:06View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
05:53View Solution