ਅਨੂ ਅਤੇ ਰਾਜ ਦੀ ਵਰਤਮਾਨ ਉਮਰ ਦਾ ਅਨੁਪਾਤ 4 : 5 ਹੈ। 8 ਸਾਲ ਬਾਅਦ ਉਨ੍ਹਾਂ ਦੀ ਉਮਰ ਦਾ ਅਨੁਪਾਤ 5 : 6 ਹੋਵੇਗਾ। ਉਸਦੀ ਵਰਤਮਾਨ ਉਮਰ ਪਤਾ ਕਰੋ।
Step by step video & image solution for ਅਨੂ ਅਤੇ ਰਾਜ ਦੀ ਵਰਤਮਾਨ ਉਮਰ ਦਾ ਅਨੁਪਾਤ 4 : 5 ਹੈ। 8 ਸਾਲ ਬਾਅਦ ਉਨ੍ਹਾਂ ਦੀ ਉਮਰ ਦਾ ਅਨੁਪਾਤ 5 : 6 ਹੋਵੇਗਾ। ਉਸਦੀ ਵਰਤਮਾਨ ਉਮਰ ਪਤਾ ਕਰੋ। by Maths experts to help you in doubts & scoring excellent marks in Class 8 exams.
Updated on:21/07/2023Topper's Solved these Questions
Similar Questions
x-2=7
View Solutionਨਾਲ ਦਿੱਤਾ ਪਾਈ ਚਾਰਟ (ਚਿੱਤਰ 5.7) ਇੱਕ ਮਹੀਨੇ ਵਿੱਚ ਇੱਕ ਪਰਿਵਾਰ ਦੇ ਵੱਖ-ਵੱਖ ਮੱਦਾਂ ਵਿੱਚ ਖਰਚੇ ਅਤੇ ਉਸਦੀ ਬੱਚਤ (ਪ੍ਰਤੀਸ਼ਤਾਂ ਵਿੱਚ) ਨੂੰ ਦਰਸਾਉਂਦਾ ਹੈ। ਕਿਸ ਮੱਦ ਵਿੱਚ ਖਰਚ ਸਭ ਤੋਂ ਜ਼ਿਆਦਾ ਸੀ ?
View Solutionਚਿੱਤਰ 11.11 ਵਿੱਚ ਦਰਸਾਏ ਗਏ ਚਤੁਰਭੁਜ PQRS ਦਾ ਖੇਤਰਫਲ ਪਤਾ ਕਰੋ।
View SolutionThe mode of 4, 5, 6, 8, 5, 4, 8, 5, 6, x, 8 is 8. Find value of 'x'
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^2ਦਾਗੁਣਾਂਕਲਿਖੋ:−8 - xy^2
View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^3ਦਾਗੁਣਾਂਕਲਿਖੋ:−5y^2 + 7x
View Solutionਉਹ ਪਦ ਪਛਾਣੋ ਜਿਨ੍ਹਾਂ ਵਿਚ y2 ਹੈ ਅਤੇ ਫਿਰ ਇਨ੍ਹਾਂ ਵਿੱਚ y^4ਦਾਗੁਣਾਂਕਲਿਖੋ:−2x^2 y- 15xy^2 +7y^2
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View SolutionSuppose A = {– 1, 0, 1, 2} , B = {– 4, – 2, 0, 2} And f, g : A rarr B , Respectively f (x) = x^2 – x , x in A And g (x) = 2 | x- (1/2) | -1, x in A ਰਾਹੀਂ ਪਰਿਭਾਸ਼ਿਤ ਫਲਨ ਹਨ, ਕੀ f ਅਤੇ g ਆਪਣੇ ਉੱਤਰ ਦੀ ਪੁਸ਼ਟੀ ਕਰੋ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
View Solution