ਇੱਕ ਵਿਅਕਤੀ 91 ਸੈਂ.ਮੀ. ਲੰਬੇ ਬੋਰਡ ਵਿੱਚ ਤਿੰਨ ਲੰਬਾਈਆਂ ਕੱਟਣਾ ਚਾਹੁੰਦਾ ਹੈ। ਦੂਸਰੀ ਲੰਬਾਈ ਸਭ ਤੋਂ ਛੋਟੀ ਲੰਬਾਈ ਤੋਂ 3 ਸੈਂ.ਮੀ. ਵੱਧ ਅਤੇ ਤੀਸਰੀ ਲੰਬਾਈ ਸਭ ਤੋਂ ਛੋਟੀ ਲੰਬਾਈ ਤੋਂ ਦੁੱਗਣੀ ਹੈ। ਸਭ ਤੋਂ ਛੋਟੇ ਬੋਰਡ ਦੀ ਸੰਭਵ ਲੰਬਾਈ ਕੀ ਹੈ, ਜੇਕਰ ਤੀਸਰਾ ਟੁਕੜਾ ਦੂਸਰੇ ਟੁਕੜੇ ਤੋਂ ਘੱਟ ਤੋਂ ਘੱਟ 5 ਸੈਂ.ਮੀ. ਵੱਧ ਲੰਬਾ ਹੋਵੇ? (ਸੰਕੇਤ: ਜੇਕਰ ਸਭ ਤੋਂ ਛੋਟੇ ਬੋਰਡ ਦੀ ਲੰਬਾਈ x ਸੈਂ.ਮੀ. ਹੋਵੇ ਤਾਂ ਦੂਸਰੇ ਅਤੇ ਤੀਸਰੇ ਟੁਕੜਿਆਂ ਦੀਆਂ ਲੰਬਾਈਆਂ ਕ੍ਰਮਵਾਰ (x + 3) ਸੈਂ.ਮੀ. ਅਤੇ 2x ਹੋਣਗੀਆਂ । ਇਸ ਤਰ੍ਹਾਂ x+(x+3)+2x91 ਅਤੇ 2x(x+3)+5 )

Video Solution
Doubtnut Promotions Banner
|
Answer

Step by step video & image solution for ਇੱਕ ਵਿਅਕਤੀ 91 ਸੈਂ.ਮੀ. ਲੰਬੇ ਬੋਰਡ ਵਿੱਚ ਤਿੰਨ ਲੰਬਾਈਆਂ ਕੱਟਣਾ ਚਾਹੁੰਦਾ ਹੈ। ਦੂਸਰੀ ਲੰਬਾਈ ਸਭ ਤੋਂ ਛੋਟੀ ਲੰਬਾਈ ਤੋਂ 3 ਸੈਂ.ਮੀ. ਵੱਧ ਅਤੇ ਤੀਸਰੀ ਲੰਬਾਈ ਸਭ ਤੋਂ ਛੋਟੀ ਲੰਬਾਈ ਤੋਂ ਦੁੱਗਣੀ ਹੈ। ਸਭ ਤੋਂ ਛੋਟੇ ਬੋਰਡ ਦੀ ਸੰਭਵ ਲੰਬਾਈ ਕੀ ਹੈ, ਜੇਕਰ ਤੀਸਰਾ ਟੁਕੜਾ ਦੂਸਰੇ ਟੁਕੜੇ ਤੋਂ ਘੱਟ ਤੋਂ ਘੱਟ 5 ਸੈਂ.ਮੀ. ਵੱਧ ਲੰਬਾ ਹੋਵੇ? (ਸੰਕੇਤ: ਜੇਕਰ ਸਭ ਤੋਂ ਛੋਟੇ ਬੋਰਡ ਦੀ ਲੰਬਾਈ x ਸੈਂ.ਮੀ. ਹੋਵੇ ਤਾਂ ਦੂਸਰੇ ਅਤੇ ਤੀਸਰੇ ਟੁਕੜਿਆਂ ਦੀਆਂ ਲੰਬਾਈਆਂ ਕ੍ਰਮਵਾਰ (x + 3) ਸੈਂ.ਮੀ. ਅਤੇ 2x ਹੋਣਗੀਆਂ । ਇਸ ਤਰ੍ਹਾਂ x + (x + 3) + 2x le 91 ਅਤੇ 2x ge (x + 3) + 5 ) by Maths experts to help you in doubts & scoring excellent marks in Class 11 exams.

Updated on:21/07/2023


Topper's Solved these Questions


Similar Questions