ਇੱਕ ਵਿਅਕਤੀ ਕਰਜ਼ ਦਾ ਭੁਗਤਾਨ 100 ਰੁਪਏ ਦੀ ਪਹਿਲੀ ਕਿਸ਼ਤ ਨਾਲ ਸ਼ੁਰੂ ਕਰਦਾ ਹੈ। ਜੇਕਰ ਉਹ ਹਰੇਕ ਕਿਸ਼ਤ ਵਿਚ 5 ਰੁਪਏ ਪ੍ਰਤੀ ਮਹੀਨਾ ਵਧਾਉਂਦਾ ਹੋਵੇ ਤਾਂ 30 ਵੀਂ ਕਿਸ਼ਤ ਦੀ ਰਾਸ਼ੀ ਕਿੰਨੀ ਹੋਵੇਗੀ?
Step by step video & image solution for ਇੱਕ ਵਿਅਕਤੀ ਕਰਜ਼ ਦਾ ਭੁਗਤਾਨ 100 ਰੁਪਏ ਦੀ ਪਹਿਲੀ ਕਿਸ਼ਤ ਨਾਲ ਸ਼ੁਰੂ ਕਰਦਾ ਹੈ। ਜੇਕਰ ਉਹ ਹਰੇਕ ਕਿਸ਼ਤ ਵਿਚ 5 ਰੁਪਏ ਪ੍ਰਤੀ ਮਹੀਨਾ ਵਧਾਉਂਦਾ ਹੋਵੇ ਤਾਂ 30 ਵੀਂ ਕਿਸ਼ਤ ਦੀ ਰਾਸ਼ੀ ਕਿੰਨੀ ਹੋਵੇਗੀ? by Maths experts to help you in doubts & scoring excellent marks in Class 11 exams.
Topper's Solved these Questions
Similar Questions
ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਅਨੁਕ੍ਰਮ ਦੇ ਪਹਿਲੇ ਤਿੰਨ ਪਦ ਲਿਖੋ:- an=2n+5
03:07View Solution(1−x2)−12,ਦਾ ਵਿਸਤਾਰ ਕਰੋ ਜਦੋਂ ਕਿ | x | < 2 ਹੈ।
04:11View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
06:30View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
09:09View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
04:45View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
05:55View SolutionProve that f:RrarrR. f(x) = {(1,,ਜੇਕਰ x>0,,),(0,,ਜੇਕਰ x=0,,),(-1,,ਜੇਕਰ x<0,,):} The symbol function given by, is neither a single nor an onto.
03:01View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
02:01View Solutionਕੀ f(x)={xਜੇਕਰx≤15ਜੇਕਰx>1 ਦੁਆਰਾ ਪ੍ਰਿਭਾਸ਼ਿਤ ਫਲਨ f, x=0, x=1 ਅਤੇ x=2 ਤੇ ਲਗਾਤਾਰਤਾ ਹੈ?
01:29View Solutionਕੀ f(x)={x+5ਜੇਕਰx≤1x−5ਜੇਕਰx>1 ਦੁਆਰਾ ਪਰਿਭਾਸ਼ਿਤ ਫਲਨ, ਇੱਕ ਲਗਾਤਾਰ ਫਲਨ ਹੈ?
08:27View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kx+1ਜੇਕਰx≤53x−5ਜੇਕਰx>5 ਦੁਆਰਾ ਪਰਿਭਾਸ਼ਿਤ ਫਲਨ x=5 ਤੇ
05:11View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
02:37View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
02:19View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
02:46View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
02:23View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
04:03View Solution