ਹੇਠ ਲਿਖੇ ਕਥਨ ਨੂੰ 'ਜੇਕਰ-ਤਾਂ' ਰੂਪ ਵਿੱਚ ਲਿਖੋ:-ਇੱਕ ਚਤੁਰਭੁਜ ਸਮਾਂਤਰ ਚਤੁਰਭੁਜ ਹੈ ਜੇਕਰ ਉਸਦੇ ਵਿਕਰਣ ਇੱਕ-ਦੂਜੇ ਨੂੰ ਸਮਦੋਭਾਜਿਤ ਕਰਦੇ ਹਨ।
Step by step video & image solution for ਹੇਠ ਲਿਖੇ ਕਥਨ ਨੂੰ 'ਜੇਕਰ-ਤਾਂ' ਰੂਪ ਵਿੱਚ ਲਿਖੋ:-ਇੱਕ ਚਤੁਰਭੁਜ ਸਮਾਂਤਰ ਚਤੁਰਭੁਜ ਹੈ ਜੇਕਰ ਉਸਦੇ ਵਿਕਰਣ ਇੱਕ-ਦੂਜੇ ਨੂੰ ਸਮਦੋਭਾਜਿਤ ਕਰਦੇ ਹਨ। by Maths experts to help you in doubts & scoring excellent marks in Class 11 exams.
Updated on:21/07/2023Topper's Solved these Questions
Similar Questions
ਜਾਂਚ ਕਰੋ ਕਿ ਕੀ ਹੇਠ ਲਿਖੇ ਵਾਕ ਕਥਨ ਹਨ ? ਆਪਣੇ ਉੱਤਰ ਨੂੰ ਕਾਰਨ ਨਾਲ ਲਿਖੋ:- 8, 6 ਤੋਂ ਘੱਟ ਹੈ।
View Solutionਇੱਕ ਮੀਨਾਰ ਦੀ ਚੋਟੀ ਦਾ ਉਚਾਣ ਕੋਣ, ਭੂਮੀ ਤੇ ਬਿੰਦੂ O ਤੋਂ ਜਿਹੜਾ ਕੀ ਮੀਨਾਰ ਦੇ ਪੈਰ ਤੋਂ 450 ਮੀ. ਦੀ ਦੂਰੀ ਤੇ ਹੈ 40∘ ਹੈ। ਮੀਨਾਰ ਦੀ ਉਚਾਈ ਪਤਾ ਕਰੋ।
View Solutionਸਾਰੇ n≥1 ਲਈ, ਸਿੱਧ ਕਰੋ ਕਿ 12+22+32+42+...+n2=n(n+1)(2n+1)6
View Solutionਸਿੱਧ ਕਰੋ ਕਿ ਹੇਠਾਂ ਪਰਿਭਾਸ਼ਿਤ ਫਲਨ f:N→N , ਇੱਕ-ਇੱਕ ਅਤੇ ਔਨਟੂ ਹੈ: f(x)={x+1ਜੇਕਰxਟਾਂਕਹੈx−1ਜੇਕਰxਜਿਸਤਹੈ
View SolutionProve that f:RrarrR. f(x) = {(1,,ਜੇਕਰ x>0,,),(0,,ਜੇਕਰ x=0,,),(-1,,ਜੇਕਰ x<0,,):} The symbol function given by, is neither a single nor an onto.
View SolutionAssume that all n in N For, f(n) = {((n+1)/2,,ਜੇਕਰ n ਟਾਂਕ ਹੈ,,),(n/2,,ਜੇਕਰ n ਜਿਸਤ ਹੈ,,):} A function defined by f:NrarrN Is Explain whether the function f is an onto. Also, verify your answer.
View Solutionਕੀ f(x)={xਜੇਕਰx≤15ਜੇਕਰx>1 ਦੁਆਰਾ ਪ੍ਰਿਭਾਸ਼ਿਤ ਫਲਨ f, x=0, x=1 ਅਤੇ x=2 ਤੇ ਲਗਾਤਾਰਤਾ ਹੈ?
View Solutionਕੀ f(x)={x+5ਜੇਕਰx≤1x−5ਜੇਕਰx>1 ਦੁਆਰਾ ਪਰਿਭਾਸ਼ਿਤ ਫਲਨ, ਇੱਕ ਲਗਾਤਾਰ ਫਲਨ ਹੈ?
View Solutiona ਅਤੇ b ਦੇ ਉਹਨਾਂ ਮੁਲਾਂ ਨੂੰ ਪਤਾ ਕਰੋ ਜਿਨ੍ਹਾਂ ਲਈ f(x)={ax+1ਜੇਕਰx≤3bx+3ਜੇਕਰx>3 ਦੁਆਰਾ ਪਰਿਭਾਸ਼ਿਤ ਫਲਨ x=3 ਦੇ ਲਗਾਤਾਰ ਹੈ।
View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kcosxπ−2xਜੇਕਰx≠π23ਜੇਕਰx=π2 ਦੁਆਰਾ ਪਰਿਭਾਸ਼ਿਤ ਫਲਨ x=π2 ਤੇ
View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kx2ਜੇਕਰx≤23ਜੇਕਰx>2 ਦੁਆਰਾ ਪਰਿਭਾਸ਼ਿਤ ਫਲਨ x=2 ਤੇ
View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kx+1ਜੇਕਰx≤πcosxਜੇਕਰx>π ਦੁਆਰਾ ਪਰਿਭਾਸ਼ਿਤ ਫਲਨ x=π ਤੇ
View Solutionਦਿੱਤੇ ਹੋਏ ਫਲਨ ਵਿੱਚ k ਦੇ ਮੁੱਲ ਪਤਾ ਕਰੋ ਤਾਂ ਕਿ ਫਲਨ ਦਿੱਤੇ ਹੋਏ ਬਿੰਦੂ ਤੇ ਲਗਾਤਾਰ ਹੋਵੇ : f(x)={kx+1ਜੇਕਰx≤53x−5ਜੇਕਰx>5 ਦੁਆਰਾ ਪਰਿਭਾਸ਼ਿਤ ਫਲਨ x=5 ਤੇ
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
View Solution