ਲੋੜੀਂਦੀਆਂ ਸ਼ਰਤਾਂ ਲਗਾ ਕੇ ਹੇਠ ਦਿੱਤੇ ਕਥਨ ਨੂੰ ਦੁਬਾਰਾ ਪਰਿਭਾਸ਼ਿਤ ਕਰੋ ਜਿਸ ਨਾਲ ਕਿ ਇਹ ਕਥਨ ਸੱਚ ਹੋ ਜਾਣ। ਸਾਰੇ ਧਨ ਪੂਰਨ ਅੰਕਾਂ p ਦੇ ਲਈ √p ਇਕ ਅਪਰਿਮੇਯ ਹੁੰਦਾ ਹੈ।
Step by step video & image solution for ਲੋੜੀਂਦੀਆਂ ਸ਼ਰਤਾਂ ਲਗਾ ਕੇ ਹੇਠ ਦਿੱਤੇ ਕਥਨ ਨੂੰ ਦੁਬਾਰਾ ਪਰਿਭਾਸ਼ਿਤ ਕਰੋ ਜਿਸ ਨਾਲ ਕਿ ਇਹ ਕਥਨ ਸੱਚ ਹੋ ਜਾਣ। ਸਾਰੇ ਧਨ ਪੂਰਨ ਅੰਕਾਂ p ਦੇ ਲਈ sqrtp ਇਕ ਅਪਰਿਮੇਯ ਹੁੰਦਾ ਹੈ। by Maths experts to help you in doubts & scoring excellent marks in Class 10 exams.
Updated on:21/07/2023Topper's Solved these Questions
Similar Questions
ਦੱਸੋ ਕਿ ਹੇਠ ਦਿੱਤੇ ਵਾਕ, ਕਥਨ ਹਨ ਜਾਂ ਨਹੀਂ। ਆਪਣੇ ਉੱਤਰ ਨੂੰ ਸਪਸ਼ਟ ਕਰੋ:- ਸੂਰਜ ਧਰਤੀ ਦੁਆਲੇ ਘੁੰਮਦਾ ਹੈ।
View Solutionਵਿਦਿਆਰਥੀਆਂ ਦੇ ਇੱਕ ਸਮੂਹ ਦੁਆਰਾ ਆਪਣੇ ਵਾਤਾਵਰਨ ਚੇਤਨਾ ਅਭਿਆਨ ਦੇ ਅਧੀਨ ਇੱਕ ਸਰਵੇਖਣ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਮੁਹੱਲੇ ਦੇ 20 ਘਰਾਂ ਵਿੱਚ ਲੱਗੇ ਪੌਦਿਆਂ ਨਾਲ ਸੰਬੰਧਿਤ ਹੇਠਾਂ ਲਿਖੇ ਅੰਕੜੇ ਇਕੱਠੇ ਕੀਤੇ। ਪ੍ਰਤਿ ਘਰ ਮੱਧਮਾਨ (ਔਸਤ) ਪੌਦਿਆਂ ਦੀ ਸੰਖਿਆ ਪਤਾ ਕਰੋ।
ਮੱਧਮਾਨ ਪਤਾ ਕਰਨ ਲਈ ਤੁਸੀਂ ਕਿਹੜੀ ਵਿਧੀ ਦਾ ਪ੍ਰਯੋਗ ਕੀਤਾ ਅਤੇ ਕਿਉਂ ?
View Solutionਜੂਹੀ ਇਕ ਸਾਇਕਲ ਖਰੀਦਣਾ ਚਾਹੁੰਦੀ ਹੈ।ਉਸਦੇ ਲਈ ਉਹ ਬਾਜ਼ਾਰ ਜਾਂਦੀ ਹੈ ਅਤੇ ਦੇਖਦੀ ਹੈ ਕਿ ਜੋ ਸਇਕਲ ਉਹ ਖਰੀਦਣਾ ਚਾਹੁੰਦੀ ਹੈ ਉਸਦੀ ਕੀਮਤ ₹1800 ਹੈ।ਜੂਹੀ ਕੋਲ ₹600 ਹਨ। ਇਸ ਲਈ ਉਹ ਦੁਕਾਨਦਾਰ ਨੂੰ ਇਹ ਦੱਸਦੀ ਹੈ ਕਿ ਉਹ ਇਸ ਸਥਿਤੀ ਵਿਚ ਨਹੀਂ ਹੈ ਕਿ ਉਹ ਇਸ ਸਮੇਂ ਸਾਇਕਲ ਖਰੀਦ ਸਕੇ।ਥੋੜਾ ਬਹੁਤ ਹਿਸਾਬ ਲਗਾਉਣ ਤੋਂ ਬਾਅਦ ਉਹ ਜੂਹੀ ਨੂੰ ਦੱਸਦਾ ਹੈ ਕਿ ₹600 ਨਗਦ ਦੇ ਕੇ ਅਤੇ ਬਾਕੀ ਧਨ ਰਾਸ਼ੀ ਦੀਆਂ ₹610 ਦੀ ਦੋ ਮਹੀਨਾਵਾਰ ਕਿਸ਼ਤਾਂ ਦੇ ਕੇ ਉਹ ਸਾਈਕਲ ਖਰੀਦ ਸਕਦੀ ਹੈ।ਹੁਣ ਜੂਹੀ ਦੇ ਕੋਲ ਦੋ ਵਿਕਲਪ ਬਚੇ ਰਹਿੰਦੇ ਹਨ।ਜਾਂ ਤਾਂ ਉਹ ਕਿਸ਼ਤ ਯੋਜਨਾ ਨੂੰ ਮੰਨ ਲਵੇ ਜਾਂ ਬੈਂਕ ਤੋਂ ਕਰਜ਼ਾ ਲੈ ਕੇ ਜੋ ਕਿ 10% ਦੀ ਸਾਲਾਨਾ ਸਧਾਰਣ ਵਿਆਜ 'ਤੇ ਉਪਲਬਧ ਹੈ, ਨਗਦ ਭੁਗਤਾਨ ਕਰ ਦੇਵੇ ਤਾਂ ਦੱਸੋ ਕਿ ਆਰਥਿਕ ਦ੍ਰਿਸ਼ਟੀ ਨਾਲ ਕਿਹੜਾ ਵਿਕਲਪ ਵੱਧ ਚੰਗਾ ਹੋਵੇਗਾ?
View Solution√p (where p is a prime number) is
View Solutionxpq=(x√p)q হলে p কে q দ্বারা প্রকাশ করো
View SolutionProve that √p+√q is an irrational, where pandq are primes.
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View SolutionIf x=√p+1√p and y=√p−1√p, then find the value x4+y4−2x2y2
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solutionਇੱਕ ਪੈਡਸਟਲ ਦੇ ਸਿਖ਼ਰ 'ਤੇ ਇਕ 1.6mਉੱਚੀਮੂਰਤੀਲੱਗੀਹੋਈਹੈ।ਜ਼ਮੀਨਦੇਇੱਕਬਿੰਦੂਤੋਂਮੂਰਤੀਦੇਸਿਖ਼ਰਦਾਉੱਚਾਣਕੋਣ60^@ਹੈਅਤੇਇਸਹੀਬਿੰਦੂਤੋਂਪੈਡਸਟਲਦੇਸਿਖਰਦਾਉੱਚਾਣਕੋਣ45^@ ਹੈ।ਪੈਡਸਟਲ ਦੀ ਉੱਚਾਈ ਪਤਾ ਕਰੋ।
View Solutionਸਮੀਕਰਣ 2x+1 =x-3 ਨੂੰ ਹਲ ਕਰੋ ਅਤੇ ਹਲ ਨੂੰ (i) ਸੰਖਿਆ ਰੇਖਾ 'ਤੇ (ii) ਕਾਰਟੀਜ਼ਨ ਸਮਤਲ 'ਤੇ ਨਿਰੂਪਤ ਕਰੋ ।
View Solutionl ਅਤੇ m ਦੋ ਰੇਖਾਵਾਂ ਬਿੰਦੂ A ਉਤੇ ਕਟਦੀਆਂ ਹਨ ਅਤੇ ਬਿੰਦੂ P ਇਹਨਾਂ ਰੇਖਾਵਾਂ ਤੋਂ ਸਮਾਨ ਦੂਰੀ ਤੇ ਹੈ (ਦੇਖੋ ਚਿਤਰ 7.38)। ਸਿਧ ਕਰੋ ਕਿ ਰੇਖਾ AP ਉਹਨਾਂ ਵਿਚਕਾਰਲੇ ਕੋਣ ਨੂੰ ਸਮਦੁਭਾਜਿਤ ਕਰਦੀ ਹੈ।
View Solutionਕੋਈ ਇਲੈਕਟ੍ਰਾਨ 2.0 x 10^ 4 N C^-1 ਪਰਿਮਾਣ ਦੇ ਇੱਕ ਸਮਾਨ ਬਿਜਲਈ ਖੇਤਰ ਵਿੱਚ 1.5cm ਦੂਰੀ ਤੱਕ ਡਿਗਦਾ ਹੈ। ਖੇਤਰ ਦਾ ਪਰਿਮਾਣ ਸਮਾਨ ਰਖਦੇ ਹੋਏ ਇਸਦੀ ਦਿਸ਼ਾ ਪਲਟ ਦਿੱਤੀ ਜਾਂਦੀ ਹੈ ਅਤੇ ਹੁਣ ਕੋਈ ਹੋਰ ਪ੍ਰੋਟਾਨ ਇਸ ਖੇਤਰ ਵਿਚ ਉੱਨੀ ਹੀ ਦੂਰੀ ਤੱਕ ਡਿਗਦਾ ਹੈ ਦੋਵੇ ਕੇਸਾਂ ਵਿੱਚ ਡਿੱਗਨ ਵਿੱਚ ਲੱਗੇ ਸਮੇਂ ਦੀ ਗਣਨਾ ਕਰੋ। ਇਸ ਪਰਿਸਥਿਤੀ ਦੀ ਗੁਰੂਤਾ ਦੇ ਅਧੀਨ ਮੁਕਤ ਪਤਨ ਨਾਲ ਤੁਲਨਾ ਕਰੋ।
View Solution