ਵਰਿੰਦਰ ਇੱਕ ਸਟੇਸ਼ਨਰੀ ਦੀ ਦੁਕਾਨ ਵਿੱਚ ਗਈ ਅਤੇ ਉਸਨੇ Rs 9 ਵਿੱਚ 2 ਪੈਨਸਿਲਾਂ ਤੇ 3 ਰਬੜਾ ਖਰੀਦੀਆਂ। ਉਸਦੀ ਸਹੇਲੀ ਪਾਇਲ ਨੇ ਵਰਿੰਦਰ ਕੋਲ ਨਵੀਂ ਤਰ੍ਹਾਂ ਦੀਆਂ ਪੈਨਸਿਲਾਂ ਅਤੇ ਰਬੜਾਂ ਦੇਖੀਆਂ ਤਾਂ ਉਸਨੇ ਵੀ Rs 18 ਵਿੱਚ ਉਸ ਤਰ੍ਹਾਂ ਦੀਆਂ 4 ਪੈਨਸਿਲਾਂ ਅਤੇ 6 ਰਬੜਾਂ ਖਰੀਦ ਲਈਆਂ। ਇਸ ਸਥਿਤੀ ਨੂੰ ਬੀਜ ਗਣਿਤਿਕ ਅਤੇ ਆਲੇਖੀ (ਜਿਮਾਇਤ) ਰੂਪਾਂ ਵਿੱਚ ਦਰਸਾਉ।
Step by step video & image solution for ਵਰਿੰਦਰ ਇੱਕ ਸਟੇਸ਼ਨਰੀ ਦੀ ਦੁਕਾਨ ਵਿੱਚ ਗਈ ਅਤੇ ਉਸਨੇ Rs 9 ਵਿੱਚ 2 ਪੈਨਸਿਲਾਂ ਤੇ 3 ਰਬੜਾ ਖਰੀਦੀਆਂ। ਉਸਦੀ ਸਹੇਲੀ ਪਾਇਲ ਨੇ ਵਰਿੰਦਰ ਕੋਲ ਨਵੀਂ ਤਰ੍ਹਾਂ ਦੀਆਂ ਪੈਨਸਿਲਾਂ ਅਤੇ ਰਬੜਾਂ ਦੇਖੀਆਂ ਤਾਂ ਉਸਨੇ ਵੀ Rs 18 ਵਿੱਚ ਉਸ ਤਰ੍ਹਾਂ ਦੀਆਂ 4 ਪੈਨਸਿਲਾਂ ਅਤੇ 6 ਰਬੜਾਂ ਖਰੀਦ ਲਈਆਂ। ਇਸ ਸਥਿਤੀ ਨੂੰ ਬੀਜ ਗਣਿਤਿਕ ਅਤੇ ਆਲੇਖੀ (ਜਿਮਾਇਤ) ਰੂਪਾਂ ਵਿੱਚ ਦਰਸਾਉ। by Maths experts to help you in doubts & scoring excellent marks in Class 10 exams.
Topper's Solved these Questions
- BOOK - PSEB (PUNJABI MEDIUM)CHAPTER - ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ EXERCISE - EXERCISE72videos
ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ
- BOOK - PSEB (PUNJABI MEDIUM)CHAPTER - ਦੋ ਘਾਤੀ ਸਮੀਕਰਣEXERCISE - EXERCISE41videos
ਦੋ ਘਾਤੀ ਸਮੀਕਰਣ
- BOOK - PSEB (PUNJABI MEDIUM)CHAPTER - ਨਿਰਦੇਸ਼ ਅੰਕ ਜਿਮਾਇਤੀEXERCISE - EXAMPLE12videos
ਨਿਰਦੇਸ਼ ਅੰਕ ਜਿਮਾਇਤੀ
Similar Questions
ਬਲਦੇਵ ਆਪਣੀ ਲੜਕੀ ਨੂੰ ਕਹਿੰਦਾ ਹੈ, ਸੱਤ ਸਾਲ ਪਹਿਲਾਂ ਮੈਂ ਤੇਰੇ ਨਾਲੋਂ ਸੱਤ ਗੁਣਾਂ ਉਮਰ ਦਾ ਸੀ। ਹੁਣ ਤੋਂ ਤਿੰਨ ਸਾਲ ਬਾਦ ਮੈਂ ਤੇਰੇ ਤੋਂ ਸਿਰਫ਼ ਤਿੰਨ ਗੁਣਾ ਉਮਰ ਦਾ ਰਹਿ ਜਾਵਾਂਗਾ (ਕੀ ਇਹ ਮਨੇਰੰਜਕ ਹੈ?) ਇਸ ਸਥਿਤੀ ਨੂੰ ਬੀਜ ਗਣਿਤਿਕ ਅਤੇ ਆਲੇਖੀ ਰੂਪਾਂ ਵਿੱਚ ਵਿਅਕਤ ਕਦੋ (ਦਰਸਾਉ)।
02:56View Solutionਜਾਂਚ ਕਰੋ ਕਿ ਹੇਠਾਂ ਦਿੱਤੀਆਂ ਸਮੀਕਰਣਾਂ ਦੋ ਘਾਤੀ ਹਨ ਜਾਂ ਨਹੀ : (x+1)2=2(x−3)
02:32View Solutionx ਅਤੇ y ਵਿੱਚ ਇੱਕ ਸੰਬੰਧ ਪਤਾ ਕਰੋ ਕਿ ਬਿੰਦੂ(x,y) ਬਿੰਦੂਆਂ (7,1) ਅਤੇ (3,5) ਤੋਂ ਬਰਾਬਰ ਦੂਰੀ 'ਤੇ ਹੋਵੇ।
05:17View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
03:18View Solutiongof ਅਤੇ fog ਪਤਾ ਕਰੋ, ਜੇਕਰ f(x)=|x|ਅਤੇg(x)=|5x−2|
01:41View SolutionX ਅਤੇ Y ਪਤਾ ਕਰੋ ਜੇਕਰ 2X+3Y=[2340]ਅਤੇ3X+2Y=[2−2−15]
03:27View Solutionਜੇਕਰ A=[3−24−2]ਅਤੇI=[1001]ਅਤੇA2=kA−2I ਹੈ ਤਾਂ k ਦਾ ਮੁੱਲ ਪਤਾ ਕਰੋ।
04:10View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A')'=A
04:27View Solutionਜੇਕਰ A=[3√32420]'ਅਤੇB=[2−12124] ਤਾਂ ਨਿਮਨਲਿਖਤ ਨੂੰ ਸਿੱਧ ਕਰੋ : (A+B)'=A'+B'
04:20View Solutionਜੇਕਰ A=⎡⎢⎣−123579−211⎤⎥⎦ਅਤੇB=⎡⎢⎣−41−5120131⎤⎥⎦ ਹੈ ਤਾਂ ਸਿੱਧ ਕਰੋ ਕਿ (A+B)'=A'+B'
04:00View Solutionਜੇਕਰ A=⎡⎢⎣−123579−211⎤⎥⎦ਅਤੇB=⎡⎢⎣−41−5120131⎤⎥⎦ ਹੈ ਤਾਂ ਸਿੱਧ ਕਰੋ ਕਿ (A−B)'=A'−B'
02:14View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A+B)'=A'+B'
03:27View Solutionਜੇਕਰ A'=⎡⎢⎣34−1201⎤⎥⎦ਅਤੇB=[−123123] ਹੈ ਤਾਂ ਸਿੱਧ ਕਰੋ ਕਿ (A−B)'=A'−B'
05:11View Solutionਜੇਕਰ A=[−2312]ਅਤੇB=[−1012] ਹੈ ਤਾਂ (A+2B)' ਪਤਾ ਕਰੋ।
02:37View Solutionਜੇਕਰ A=⎡⎢⎣0ab−a0c−b−c0⎤⎥⎦ਤਾਂ12(A+A')ਅਤੇ(A−A') ਪਤਾ ਕਰੋ।
02:10View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
05:06View Solution