ਮਾਡਲ ਬਣਾਉਣ ਵਾਲੀ ਮਿੱਟੀ ਨਾਲ ਉੱਚਾਈ 24cm ਅਤੇ ਅਰਧ ਵਿਆਸ 6cm ਆਧਾਰ ਵਾਲਾ ਇੰਕ ਸੰਕੂ ਬਣਾਇਆ ਗਿਆ ਹੈ। ਇਕ ਬੱਚੇ ਨੇ ਇਸਨੂੰ ਗੋਲੇ ਦੇ ਆਕਾਰ ਵਿੱਚ ਬਦਲ ਦਿੱਤਾ। ਗੋਲੇ ਦਾ ਅਰਧ ਵਿਆਸ ਪਤਾ ਕਰੋ।
Step by step video & image solution for ਮਾਡਲ ਬਣਾਉਣ ਵਾਲੀ ਮਿੱਟੀ ਨਾਲ ਉੱਚਾਈ 24cm ਅਤੇ ਅਰਧ ਵਿਆਸ 6cm ਆਧਾਰ ਵਾਲਾ ਇੰਕ ਸੰਕੂ ਬਣਾਇਆ ਗਿਆ ਹੈ। ਇਕ ਬੱਚੇ ਨੇ ਇਸਨੂੰ ਗੋਲੇ ਦੇ ਆਕਾਰ ਵਿੱਚ ਬਦਲ ਦਿੱਤਾ। ਗੋਲੇ ਦਾ ਅਰਧ ਵਿਆਸ ਪਤਾ ਕਰੋ। by Maths experts to help you in doubts & scoring excellent marks in Class 10 exams.
Updated on:21/07/2023Topper's Solved these Questions
Similar Questions
ਚਿੱਤਰ 13.7 ਵਿੱਚ ਦਰਸਾਇਆ ਗਿਆ ਸਜਾਵਟ ਦੇ ਲਈ ਪ੍ਰਯੇਗ ਹੋਣ ਵਾਲਾ ਬਲਾਕ ਦੋ ਠੋਸਾਂ ਨਾਲ ਮਿਲ ਕੇ ਬਣਿਆ ਹੈ। ਇਨ੍ਹਾਂ ਵਿੱਚ ਇੱਕ ਘਣ ਹੈ ਅਤੇ ਦੂਸਰਾ ਅਰਧ ਗੋਲਾ ਹੈ। ਇਸ ਬਲਾਕ ਦਾ ਆਧਾਰ 5cm ਭੁਜਾ ਜਾਂ ਕਿਨਾਰੇ ਵਾਲਾ ਇੱਕ ਘਣ ਹੈ ਅਤੇ ਉਸਦੇ ਉੱਪਰ ਲੱਗੇ ਹੋਏ ਅਰਧ ਗ਼ੋਲੋ ਦਾ ਵਿਆਸ 4.2 cm ਹੈ। ਇਸ ਬਲਾਕ ਦੀ ਸੰਪੂਰਨ ਸਤ੍ਹਾ ਦਾ ਖੇਤਰਫਲ ਪਤਾ ਕਰੋਂ (π=227 ਲਓ।)
View Solutionਹੇਠਾਂ ਦਿੱਤੀਆਂ ਸੰਖਿਆਵਾਂ ਦਾ ਮ. ਸ. ਵ ਪਤਾ ਕਰਨ ਲਈ ਯੁਕਲਿਤ ਵੰਡ ਐਲਗੋਰਿਥਮ ਦਾ ਪ੍ਰਯੋਗ ਕਰੋ : 135 ਅਤੇ 225
View Solutionਇੱਕ ਚਿੱਤ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ, ਜਦੋਂ ਇੱਕ ਸਿੱਕੇ ਨੂੰ ਇਕ ਵਾਰ ਉਛਾਲਿਆ ਜਾਂਦਾ ਹੈ।ਨਾਲ ਹੀ, ਇਕ ਪਟ ਪ੍ਰਾਪਤ ਕਰਨ ਦੀ ਸੰਭਾਵਨਾ ਵੀ ਪਤਾ ਕਰੋ।
View SolutionIn the below figure,PQ=24cm,QR=26cm, angle PAR=90^(@),PA=6cm and AR=8 cm.Find angle QPR.
View SolutionThe base diameter and height of a metallic cone are 24cm and 6cm respectively .It is melted and recast in to a sphere.Find the surface area of the sphere.
View Solutionदिए गए चित्र में PQ=24cm,QT=26cm,∠PAR=90∘,PA=6cm और AR=8cm तो ∠QPR का मान ज्ञात करें ।
View SolutionA child reshapes a cone made up of clay of height 24cm and radius 6cm into a sphere. The radius (in cm) of the sphere is
View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਆਪਸ ਵਿੱਚ ਨਿਵੇਕਲੀਆਂ ਹਨ
View SolutionA ਅਤੇ B ਇਹੋ ਜਿਹੀ ਘਟਨਾਵਾਂ ਦਿੱਤੀਆਂ ਹਨ ਜਿੱਥੇ P(A)=12,P(A∪B)=35 ਅਤੇ P(B) ਦਾ ਮੁੱਲ ਪਤਾ ਕਰੋ ਜੇਕਰ ਘਟਨਾਵਾਂ ਅਜ਼ਾਦ ਹਨ।
View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solution