ਤੁਹਾਡੇ ਮਿੱਤਰ ਨੇ ਕਦੇ ਤੁਹਾਨੂੰ ਕਿਹਾ ਹੋਵੇਗਾ ਕਿ ਤੁਸੀਂ ਆਪਣੇ ਮਨ ਵਿਚ ਇੱਕ ਸੰਖਿਆ ਸੋਚ ਲਵੋ ਅਤੇ ਉਸਦੇ ਨਾਲ ਵਿਭਿੰਨ ਕਿਰਿਆਵਾਂ ਕਰੋ ਅਤੇ ਤਦ ਤੁਹਾਡੀ ਮੂਲ ਸੰਖਿਆ ਜਾਣੇ ਬਿਨ੍ਹਾਂ ਹੀ ਉਸਨੇ ਦੱਸ ਦਿੱਤਾ ਹੋਵੇਗਾ ਕਿ ਉਹ ਵਾਸਤਵਿਕ ਸੰਖਿਆ ਕਿਹੜੀ ਸੀ। ਤੁਹਾਡੇ ਕੋਲ ਕਿਹੜੀ ਸੰਖਿਆ ਬਚੀ ਹੈ। ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ। ਸਿੱਧ ਕਰੋ ਕਿ ਉਦਾਹਰਣ ਸੱਚ ਕਿਉਂ ਹੈ? ਕੋਈ ਤਿੰਨ ਅੰਕਾਂ ਵਾਲੀ ਇਕ ਸੰਖਿਆ ਲਵੋ। (ਉਦਾਹਰਣ ਦੇ ਲਈ 425 ਲਵੋ) ਇਨ੍ਹਾਂ ਅੰਕਾਂ ਨੂੰ ਉਸੇ ਕ੍ਰਮ ਵਿਚ ਦੁਬਾਰਾ ਲਿਖ ਕੇ ਇੱਕ ਛੇ ਅੰਕਾਂ ਵਾਲੀ ਸੰਖਿਆ ਬਣਾਉ (425425)।ਤੁਹਾਡੀ ਨਵੀਂ ਸੰਖਿਆ 7,11 ਅਤੇ 13 ਨਾਲ ਵੰਡਣਯੋਗ ਹੈ।

Video Solution
Doubtnut Promotions Banner
|
Answer

Step by step video & image solution for ਤੁਹਾਡੇ ਮਿੱਤਰ ਨੇ ਕਦੇ ਤੁਹਾਨੂੰ ਕਿਹਾ ਹੋਵੇਗਾ ਕਿ ਤੁਸੀਂ ਆਪਣੇ ਮਨ ਵਿਚ ਇੱਕ ਸੰਖਿਆ ਸੋਚ ਲਵੋ ਅਤੇ ਉਸਦੇ ਨਾਲ ਵਿਭਿੰਨ ਕਿਰਿਆਵਾਂ ਕਰੋ ਅਤੇ ਤਦ ਤੁਹਾਡੀ ਮੂਲ ਸੰਖਿਆ ਜਾਣੇ ਬਿਨ੍ਹਾਂ ਹੀ ਉਸਨੇ ਦੱਸ ਦਿੱਤਾ ਹੋਵੇਗਾ ਕਿ ਉਹ ਵਾਸਤਵਿਕ ਸੰਖਿਆ ਕਿਹੜੀ ਸੀ। ਤੁਹਾਡੇ ਕੋਲ ਕਿਹੜੀ ਸੰਖਿਆ ਬਚੀ ਹੈ। ਇੱਥੇ ਇੱਕ ਉਦਾਹਰਣ ਦਿੱਤੀ ਗਈ ਹੈ। ਸਿੱਧ ਕਰੋ ਕਿ ਉਦਾਹਰਣ ਸੱਚ ਕਿਉਂ ਹੈ? ਕੋਈ ਤਿੰਨ ਅੰਕਾਂ ਵਾਲੀ ਇਕ ਸੰਖਿਆ ਲਵੋ। (ਉਦਾਹਰਣ ਦੇ ਲਈ 425 ਲਵੋ) ਇਨ੍ਹਾਂ ਅੰਕਾਂ ਨੂੰ ਉਸੇ ਕ੍ਰਮ ਵਿਚ ਦੁਬਾਰਾ ਲਿਖ ਕੇ ਇੱਕ ਛੇ ਅੰਕਾਂ ਵਾਲੀ ਸੰਖਿਆ ਬਣਾਉ (425425)।ਤੁਹਾਡੀ ਨਵੀਂ ਸੰਖਿਆ 7,11 ਅਤੇ 13 ਨਾਲ ਵੰਡਣਯੋਗ ਹੈ। by Maths experts to help you in doubts & scoring excellent marks in Class 9 exams.

Updated on:21/07/2023


Topper's Solved these Questions


Similar Questions