ਮੰਨ ਲਉ ਤੁਹਾਡੇ ਕੋਲ 6 ਮੀਟਰ ਲੰਬਾ ਅਤੇ 5 ਮੀਟਰ ਚੌੜਾ ਇਕ ਕਮਰਾ ਹੈ। ਤੁਸੀਂ ਇਸ ਕਮਰੇ ਦੇ ਫਰਸ਼ ਤੇ 30 cm ਭੁਜਾ ਵਾਲੀ ਵਰਗਾਕਾਰ ਟਾਇਲਾਂ ਲਗਾਉਣਾ ਚਾਹੁੰਦੇ ਹੋ। ਇਸ ਦੇ ਲਈ ਕਿੰਨੀਆਂ ਟਾਇਲਾਂ ਦੀ ਜਰੂਰਤ ਹੋਵੇਗੀ ? ਇਕ ਗਣਿਤਿਕ ਪ੍ਰਤਿਰੂਪ ਬਣਾ ਕੇ ਇਸ ਨੂੰ ਹੱਲ ਕਰੋ।
Step by step video & image solution for ਮੰਨ ਲਉ ਤੁਹਾਡੇ ਕੋਲ 6 ਮੀਟਰ ਲੰਬਾ ਅਤੇ 5 ਮੀਟਰ ਚੌੜਾ ਇਕ ਕਮਰਾ ਹੈ। ਤੁਸੀਂ ਇਸ ਕਮਰੇ ਦੇ ਫਰਸ਼ ਤੇ 30 cm ਭੁਜਾ ਵਾਲੀ ਵਰਗਾਕਾਰ ਟਾਇਲਾਂ ਲਗਾਉਣਾ ਚਾਹੁੰਦੇ ਹੋ। ਇਸ ਦੇ ਲਈ ਕਿੰਨੀਆਂ ਟਾਇਲਾਂ ਦੀ ਜਰੂਰਤ ਹੋਵੇਗੀ ? ਇਕ ਗਣਿਤਿਕ ਪ੍ਰਤਿਰੂਪ ਬਣਾ ਕੇ ਇਸ ਨੂੰ ਹੱਲ ਕਰੋ। by Maths experts to help you in doubts & scoring excellent marks in Class 9 exams.
Updated on:21/07/2023Topper's Solved these Questions
- ਗਣਿਤਿਕ ਪ੍ਰਤਿਰੂਪਣ (ਮਾੱਡਲਿੰਗ) ਦਾ ਜਾਣ-ਪਛਾਣBOOK - PSEB (PUNJABI MEDIUM)CHAPTER - ਗਣਿਤਿਕ ਪ੍ਰਤਿਰੂਪਣ (ਮਾੱਡਲਿੰਗ) ਦਾ ਜਾਣ-ਪਛਾਣEXERCISE - EXAMPLE
4 Videos
- ਗਣਿਤ ਵਿਚ ਪ੍ਰਮਾਣBOOK - PSEB (PUNJABI MEDIUM)CHAPTER - ਗਣਿਤ ਵਿਚ ਪ੍ਰਮਾਣEXERCISE - EXAMPLE
19 Videos
- ਚਤੁਰਭੁਜ BOOK - PSEB (PUNJABI MEDIUM)CHAPTER - ਚਤੁਰਭੁਜ EXERCISE - EXAMPLE
8 Videos
Similar Questions
ਮੈਂ ਆਪਣੀ ਕਾਰ ਦੁਆਰਾ 432 km ਦੀ ਦੂਰੀ ਤੈਅ ਕੀਤੀ ਅਤੇ ਇਸ ਵਿੱਚ 48 ਲੀਟਰ ਪੈਟਰੋਲ ਲੋਂਗਿਆ। ਮੈਂ ਆਪਣੀ ਕਾਰ ਦੁਆਰਾ ਉਸ ਸਥਾਨ ਤੌਕ ਜਾਣਾ ਹੈ ਜਿਹੜੀ 18010 ਦੂਰ ਹੈ। ਇਸ ਦੇ ਲਈ ਮੈਨੂੰ ਕਿੰਨੇ ਪੈਟਰੋਲ ਦੀ ਲੋੜ ਹੋਵੇਗੀ ?
View Solutionਦੱਸੋ ਕਿ ਹੇਠ ਦਿੱਤਾ ਕਥਨ ਸਦਾ ਸੱਚ ਹੈ, ਸਦਾ ਝੂਠ ਹੈ ਜਾਂ ਅਸਪਸ਼ਟ ਹਨ। ਕਾਰਣ ਸਹਿਤ ਆਪਣੇ ਉੱਤਰ ਦੀ ਪੁਸ਼ਟੀ ਕਰੋ। ਇਕ ਹਫ਼ਤੇ ਵਿੱਚ ਅੱਠ ਦਿਨ ਹੁੰਦੇ ਹਨ।
View Solutionਦਰਸਾਉ ਕਿ ਇਕ ਆਇਤ ਦਾ ਹਰੇਕ ਕੋਣ ਇਕ ਸਮਕੋਣ ਹੁੰਦਾ ਹੈ।
View Solutionਤ੍ਰਿਭੁਜ ABC ਦੀ ਇੱਕ ਮੱਧਿਕਾ AM ਹੈ। ਦੱਸੋ ਕਿ AB+BC+CA>2AM?(ਸੰਕੇਤ:triangleABMਅਤੇtriangle AMC ਦੀਆਂ ਭੁਜਾਵਾਂ ਉੱਪਰ ਵਿਚਾਰ ਕਰੋ।)
View Solution5.5 ਮੀ. ਲੰਬੇ ਅਤੇ 4 ਮੀ. ਚੌੜੇ ਕਮਰੇ ਦੇ ਬਾਹਰਵਾਰ ਚਾਰੇ ਪਾਸੇ 2.25 ਮੀ. ਚੌੜਾ ਇੱਕ ਬਰਾਂਡਾ ਬਣਾਇਆ ਗਿਆ ਹੈ। ਪਤਾ ਕਰੋ (i) ਬਰਾਂਡੇ ਦਾ ਖੇਤਰਫਲ (ii) ₹200 ਪ੍ਰਤੀ 1 ਮੀ.^2 ਦੀ ਦਰ ਨਾਲ ਬਰਾਂਡੇ ਦੇ ਫਰਸ਼ 'ਤੇ ਸੀਮਿੰਟ ਕਰਵਾਉਣ ਦਾ ਖਰਚ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x, y ਤੋਂ ਠੀਕ ਠੀਕ 7 ਸੈ.ਮੀ. ਲੰਬਾ ਹੈ।
View Solutionਨਿਰਧਾਰਿਤ ਕਰੋ ਕਿ ਕੀ ਹੇਠ ਲਿਖੇ ਸੰਬੰਧਾਂ ਵਿੱਚੋਂ ਹਰੇਕ ਨਿਜਵਾਚਕ, ਸਮਮਿਤਈ ਅਤੇ ਸਕਰਮਕ ਹਨ : ਕਿਸੇ ਖਾਸ ਸਮਾਂ ਤੇ ਕਿਸੇ ਨਗਰ ਦੇ ਨਿਵਾਸੀਆਂ ਦੇ ਸਮੂਹ ਵਿੱਚ ਹੇਠ ਲਿਖੇ ਸੰਬੰਧ R, R = {(x, y) : x , y ਦੀ ਪਤਨੀ ਹੈ।
View Solutionਮੰਨ ਲਓ ਕਿ XY- ਤਲ ਵਿੱਚ ਸਥਿਤ ਸਾਰੀਆਂ ਰੇਖਾਵਾਂ ਦਾ ਸਮੂਹ L ਹੈ ਅਤੇ L ਵਿੱਚ R={(L1,L2):L1 ਸਮਾਂਤਰ ਹੈ L2ਨਾਲ}ਰਾਹੀਂਪਰਿਭਾਸ਼ਿਤਸੰਬੰਧRਹੈ।ਸਿੱਧਕਰੋਕਿRਇੱਕਸਮਤੁੱਲਸੰਬੰਧਹੈ।ਰੇਖਾy = 2x + 4 ਨਾਲ ਸੰਬੰਧਿਤ ਸਾਰੀਆਂ ਰੇਖਾਵਾਂ ਦਾ ਸਮੂਹ ਪਤਾ ਕਰੋ।
View Solutionਜੇਕਰ f(x)=3x+45x−7 ਰਾਹੀਂ ਪਰਿਭਾਸ਼ਿਤ ਫਲਨ f:R−{75}→R−{35} ਅਤੇ g(x)=7x+45x−3 ਰਾਹੀਂ ਪਰਿਭਾਸ਼ਿਤ ਫਲਨ g:R−{35}→R−{75} ਦਿੱਤਾ ਹੈ, ਤਾਂ ਸਿੱਧ ਕਰੋ ਕਿ fog=IA ਅਤੇ gof=IB ਹਨ। ਇਸ ਤਰ੍ਹਾਂ ਕਿ IA(x)=x,∀x∈A ਅਤੇ IB(x)=x,∀x∈B, ਜਿੱਥੇ A = R -{3/5}, B = R - {7/5}ਹਨ।I_AਅਤੇI_B ਨੂੰ ਕ੍ਰਮਵਾਰ ਸਮੂਹਾਂ A ਅਤੇ B ਦੇ ਤਤਸਮਕ ਫਲਨ ਕਹਿੰਦੇ ਹਨ।
View SolutionSuppose A = {– 1, 0, 1, 2} , B = {– 4, – 2, 0, 2} And f, g : A rarr B , Respectively f (x) = x^2 – x , x in A And g (x) = 2 | x- (1/2) | -1, x in A ਰਾਹੀਂ ਪਰਿਭਾਸ਼ਿਤ ਫਲਨ ਹਨ, ਕੀ f ਅਤੇ g ਆਪਣੇ ਉੱਤਰ ਦੀ ਪੁਸ਼ਟੀ ਕਰੋ।
View Solutionএকটি ত্রিভুজ আঁকো যার দুটি বাহুর দৈর্ঘ্য 5 সেমি ও 6 সেমি এবং 6 সেমি দৈর্ঘ্যের বাহুর বিপরীত কোণ 30^@ |
View Solution(x+1)n ਦੇ ਪ੍ਰਸਾਰ ਵਿੱਚ (r−1)ਵੇਂ, rਵੇਂ ਅਤੇ (r+1)ਵੇਂ ਪਦਾਂ ਦੇ ਗੁਣਾਂਕਾਂ ਦਾ ਅਨੁਪਾਤ 1:3:5 ਹੈ, n ਅਤੇ r ਪਤਾ ਕਰੋ।
View Solutionਬਿੰਦੂਆਂ (1, -2, 3) ਅਤੇ (3, 4, -5) ਨੂੰ ਮਿਲਾਉਣ ਤੋਂ ਬਣੇ ਰੇਖਾ ਖੰਡ ਨੂੰ ਅਨੁਪਾਤ 2 : 3 ਵਿੱਚ (i) ਅੰਦਰੂਨੀ ਤੌਰ ਤੇ (ii) ਬਾਹਰੀ ਤੌਰ 'ਤੇ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੇ।
View Solutionਇੱਕ ਸਿੱਕੇ ਨੂੰ ਤਿੰਨ ਵਾਰੀ ਉਛਾਲਿਆ ਗਿਆ ਹੈ। ਹੇਠ ਲਿਖੀਆਂ ਘਟਨਾਵਾਂ ਤੇ ਵਿਚਾਰ ਕਰੋ A: “ਕੋਈ ਚਿਤ ਪਰਗਟ ਨਹੀਂ ਹੁੰਦਾ ਹੈ, B: 'ਠੀਕ ਇੱਕ ਚਿਤ ਪ੍ਰਗਟ ਹੁੰਦਾ ਹੈ' ਅਤੇ C: 'ਘੱਟੋ-ਘੱਟ ਦੋ ਚਿਤ ਪ੍ਰਗਟ ਹੁੰਦੇ ਹਨ” । ਕੀ ਇਹ ਪਰਸਪਰ ਨਿਵੇਕਲੀ ਅਤੇ ਸਰਵਾਂਗੀ ਘਟਨਾਵਾਂ ਦਾ ਸਮੂਹ ਹੈ ?
View Solutionਨਿਮਨਲਿਖਤ ਅਸਮਾਨਤਾਵਾਂ ਪ੍ਰਣਾਲੀ : 2x+y≤10,x+3y≤15,x,y≥0 ਦੁਆਰਾ ਨਿਰਧਾਰਿਤ ਉਪਯੁਕਤ ਖੇਤਰ ਦੇ ਕੋਨਾ ਬਿੰਦੂ : (0,0),(5,0),(3,4) ਅਤੇ (0,5) ਹਨ। ਮੰਨ ਲਉ ਕਿ Z=px+qy, ਜਿੱਥੇ p,q>0, p ਅਤੇ q ਦੇ ਲਈ ਨਿਮਨਲਿਖਤ ਵਿੱਚ ਕਿਹੜਾ ਪ੍ਰਤੀਬੰਧ ਉਚਿਤ ਹੈ ਤਾਂ ਕਿ Z ਦਾ ਅਧਿਕਤਮ ਮੁੱਲ, (3,4) ਅਤੇ (0,5) ਦੋਵਾਂ ਤੇ ਘਟਿਤ ਹੁੰਦਾ ਹੈ।
View SolutionA.P.:3/2,1/2,-1/2,-3/2........ ਦੇ ਲਈ ਪਹਿਲਾ ਪਦ a ਅਤੇ ਸਾਝਾ ਅੰਤਰ d ਲਿਖੋ।
View Solution